ਵੇਖੋ, ਇਕ ਸਿਖ ਵੀਰ ਜਗਦੀਪ ਸਿੰਘ ਜੀ ਕੀ ਕਹਿੰਦੇ ਨੇ..
ਪੰਜਾਬ ਦੇ ਰਖਵਾਲੇ ਕਹਾਉਣ
ਵਾਲੇ ਲੀਡਰਾਂ ਨੇ,ਘਰਦਿਆਂ ਨੂੰ ਪੁੱਤਾਂ ਦੀਆਂ ਲਾਸ਼ਾਂ ਵੀ ਨਾ ਮੋੜੀਆਂ, ਕੀ ਸੀ ਦੋਸ਼ - ?
ਹੱਕ ਮੰਗਿਆ ਸੀ ਆਪਣਾ, ਹੱਕ ਮੰਗਾਂ ਸਭ ਨਾਲ ਜੁਲਮਾ ਮਰੋੜੀਆ, ਮਾਵਾਂ ਕੀਹਨੂੰ ਪੁੱਤ
ਕਹਿਣ-ਭੈਣ ਕਹੇ ਵੀਰਾ ਕੀਹਨੂੰ, ਕੀਰਨਿਆਂ ਚ ਬਦਲੀਆਂ ਖੁਸ਼ੀ ਦੀਆ ਲੋਹੜੀਆਂ, ਬਲਿਊ ਸਟਾਰ
ਯਾਦ ਕਰ ਪੈਰੀਂ ਛਾਲੇ ਪੈਣ ਮੇਰੇ, “ ਦੀਪ “ ਉੱਤਰਦਾ ਜਦੋਂ ਹਰਿਮੰਦਰ ਸਾਹਿਬ ਦੀਆਂ
ਪੌੜੀਆਂ.......
ਕੀ ਇਹਨਾ ਨੂ ਅਜੇ ਵੀ ਸ਼ਰਮ ਨਹੀਂ ਆਓਂਦੀ ? ਆਓਂਦਾ ਇਤਿਹਾਸ ਇਹਨਾ ਸਿਖ ਲੀਡਰਾਂ ਨੂ ਕੀ ਕਹਿ ਕੇ ਚੇਤੇ ਕਰੇਗਾ - ਕੀ ਇਹਨਾ ਕਦੀ ਵਿਚਾਰਿਆ ?
ਸਿਖ ਅਤੇ ਹਿੰਦੁਸਤਾਨ
ਕੀ ਸਿਖਾਂ ਦਾ ਭਵਿਖ ਹਿੰਦੁਸਤਾਨ ਵਿਚ ਸੁਰਖਿਅਤ ਹੈ ?
ਜਦੋਂ ਦਾ ਹਿੰਦੁਸਤਾਨ ਅਜਾਦ ਹੋਇਆ ਹੈ, ਸਿਖਾਂ ਨਾਲ ਧੱਕਾ ਹੀ ਕੀਤਾ ਵਕਤ ਦੀਆਂ ਸਰਕਾਰਾਂ ਨੇ ! ਸਬ ਤੋਂ ਪਹਿਲਾਂ ਤਾਂ ਦੇਸ ਅਜਾਦ ਹੁੰਦੇ ਹੀ ਜੋ ਸੰਵਿਧਾਨ ਕਮੇਟੀ ਬਣੀ ਸੀ ਓਸ ਕਮੇਟੀ ਦੇ ਸ਼ਰਾਰਤੀ ਮੇਮਬਰਾਂ ਨੇ ਸਿਖਾਂ ਨੂ ਆਪਣੀ ਕੋਝੀਆਂ ਚਾਲਾਂ ਨਾਲ ਕੇਸਾਧਾਰੀ ਹਿੰਦੂ ਲਿਖਤਾ ਤੇ ਸਾਨੂ ਜਬਰਦਸਤੀ ਹੀ ਹਿੰਦੂ ਕਰਾਰ ਦੇ ਦਿੱਤਾ ਗਿਆ !! ਫੇਰ ਅਕਤੂਬਰ 1947 ਵਿਚ, ਗੋਪੀ ਚੰਦ ਭਾਰਗਵ , ਹਿੰਦੂ ਮੁਖ ਮੰਤਰੀ ਪੰਜਾਬ ਨੇ ਇਕ ਸਰਕਾਰੀ ਹੁਕਮ ਜਾਰੀ ਕੀਤਾ ਕਿ ਸਿਖ ਕੌਮ ਇਕ ਜਰਾਯਮ -ਪੇਸ਼ਾ ਕੌਮ ਹੈ,
ਤੇ ਇਹਨਾ ਨਾਲ ਸਖਤੀ ਨਾਲ ਨਿਪਟਿਆ ਜਾਵੇ ! ਅਗੋਂ ਹੀ ਇਹਨਾ ਸਿਖਾਂ ਦੀ ਵੱਡੀ ਗਿਣਤੀ
ਓਹਨਾ ਸਿਖਾਂ ਦੀ ਸੀ ਜੋ ਆਪਣੇ ਘਰ-ਬਾਰ ਛਡ ਕੇ, ਆਪਣੇ ਹੀ ਮੁਲਕ ਵਿਚ ਬਿਗਾਨੇ ਤੇ ਰਿਫੁਜੀ
ਬਣ ਗਏ ਸੀ ! ਇਹ ਸਰਕਾਰੀ ਹੁਕਮ ਇਹਨਾ ਤਿੰਨਾ ਲੂਚਿਆਂ , ਪਰਧਾਨ ਮੰਤਰੀ ਨਹਿਰੂ , ਗ੍ਰਿਹ
ਮੰਤਰੀ ਪਟੇਲ ਤੇ ਪੰਜਾਬ ਦੇ ਗਵਰਨਰ ਚੰਦੁ ਲਾਲ ਚਤੁਰਵੇਦੀ ਦੀ ਰਜਾਮੰਦੀ ਤੇ ਸਲਾਹ ਨਾਲ
ਜਾਰੀ ਕੀਤਾ ਗਿਆ ਸੀ ! ਸਰਦਾਰ ਕਪੂਰ ਸਿੰਘ ਜੀ ਓਸ ਵੇਲੇ ਕਾਂਗੜਾ ਵਿਚ ਡੀ ਸੀ ਲਗੈ ਹੋਏ
ਸੀ, (ਇਕ ਹੋ਼ਰ ਸਿਖ ਡੀ ਸੀ ਗੁੜਗਾਵਾਂ ਵਿਚ ਸੀ), ਓਹਨਾ ਨੇ ਏਸ ਸਰਕਾਰੀ ਹੁਕਮ ਤੇ ਉਂਗਲ
ਚੁਕੀ , ਇਤਰਾਜ ਕੀਤਾ ਤੇ ਇਹ ਸਿਖ ਵਿਰੋਧੀ ਹੁਕਮ ਮੰਨਣ ਤੋ ਇਨਕਾਰ ਕਰ ਦਿੱਤਾ, ਜਿਸ ਕਰਕੇ
ਓਹਨਾ ਨੂ 13-14 ਅਪ੍ਰੈਲ ਦੀ ਰਾਤ ਨੂ , ਜਦੋਂ ਓਹ ਛੁੱਟੀ ਤੇ ਸੀ, ਨੌਕਰੀ ਤੋ ਬਰਖਾਸਤ
ਕਰ ਦਿੱਤਾ ਜਦੋਂ ਕਿ ਭਾਰਤ ਸਰਕਾਰ ਕੋਲ ਕੋਈ ਤਾਕਤ ਨਹੀਂ ਸੀ ਕਿ ਕਿਸੇ ਆਈ ਸੀ ਐੱਸ ਅਫਸਰ
ਨੂ ਸਰਕਾਰੀ ਨੌਕਰੀ ਤੋਂ ਕੱਡ ਸਕਦੀ ! ਸਰਦਾਰ ਕਪੂਰ ਸਿੰਘ ਜੀ ਨੂ ਓਹਨਾ ਦੀ ਹੁਕਮ-ਅਦੂਲੀ
ਦੀ ਇਹ ਸਜਾ ਭਾਰਤ ਸਰਕਾਰ ਨੇ ਦਿੱਤੀ ! ਸਿਖ ਹੋਣਾ ਤੇ ਸਿਖੀ ਦੀ ਹਿਫਾਜ਼ਤ ਕਰਨੀ, ਇਹ
ਓਹਨਾ ਦਾ ਬੜਾ ਵੱਡਾ ਜੁਰਮ ਸੀ !!ਮੇਰੀ ਨਜ਼ਰ ਵਿਚ ਦੋ ਵੱਡੀਆਂ ਮੁਖ ਵਜਹ , ਤੇ ਨਾਲ ਹੀ
ਅਜਾਦੀ ਤੋਂ ਨਹਿਰੂ ਦਾ ਸਿਖਾਂ ਨੂ ਧੋਖਾ ਦੇਣਾ , ਜੋ ਸਿਖਾਂ ਨੇ ਭਾਰਤੀ ਹਕੁਮਤ ਦੇ ਦਾਯਰੇ
ਅੰਦਰ ਹੀ ਆਪਣਾ ਇਕ ਸੁਤੰਤਰ ਸਿਖ ਸੂਬਾ / ਰਾਜ ਮੰਗਿਆ ਸੀ, (ਇਹ ਦੇਸ ਨੂ ਤੋੜਨ ਲਈ ਨਹੀਂ
ਸਗੋਂ ਹੋ਼ਰ ਮਜਬੂਤੀ ਦੇਣ ਲਈ ਸੀ) ! ਅਸੀਂ ਅਜ ਵੀ ਏਸ ਮੰਗ ਦੀ ਹਿਮਾਇਤ ਕਰਦੇ ਹਾਂ !
ਜੇਕਰ ਹਿੰਦੁਸਤਾਨ ਵਿਚ ਤਮਿਲਨਾਡੂ ਬਣ ਸਕਦਾ ਹੈ - ਜਿਸ ਦਾ ਮਤਲਬ ਤਮਿਲ ਦੇਸ ਹੈ ਤਾਂ ਸਿਖ
ਦੇਸ ਕਿਓਂ ਨਹੀਂ ਬਣ ਸਕਦਾ ਪਰ ਸਿਖ ਹਿੰਦੂ ਨਹੀਂ, ਇਸ ਲਈ ਇਹ ਮੰਗ ਨਹੀਂ ਮੰਨੀ ਗਈ !
ਇਕੋ ਮੁਲਕ ਵਿਚ ਦੋ ਕਨੂਨ ਚਲਦੇ ! ਕਿਓਂ ਨਹੀਂ ਪੰਜਾਬ ਦਾ ਨਾ ਵੀ ਸਿਖ ਰਾਜ ਰਖਿਆ ਜਾਂਦਾ,
ਆਨੰਦਪੁਰ ਸਾਹਿਬ ਦਾ ਮਤਾ ਵੀ ਇਹੋ ਕਹਿੰਦਾ ਹੈ ਤੇ ਅਸੀਂ ਵੀ ਇਸ ਦੀ ਹਿਮਾਇਤ ਕਰਦੇ ਹਾਂ
!!ਇਸ ਤੋ ਪਹਿਲਾਂ 1929 ਵਿਚ ਕਾਂਗਰਸ ਦੇ ਲਾਹੌਰ ਸੇਸ਼ਨ ਵਿਚ ਇਕ ਮਤਾ ਪਾਸ ਕੀਤਾ ਗਿਆ ਸੀ, ” ਕਿ ਕਾਂਗਰਸ ਪਾਰਟੀ ਸਿਖਾਂ ਨੂ ਇਹ ਭਰੋਸਾ ਦੇਂਦੀ ਹੈ ਕਿ ਅਜਾਦ ਹਿੰਦੁਸਤਾਨ ਵਿਚ ਕੋਈ ਵੀ ਅਜਿਹਾ ਕਾਨੂਨ ਨਹੀਂ ਬਣਾਇਆ ਜਾਏਗਾ ਜੋ ਸਿਖ ਕੌਮ ਨੂ ਮੰਜੂਰ ਨਾ ਹੋਵੇ !! ਭਾਰਤ ਦੀ ਅਜਾਦੀ ਤੋ ਪਹਿਲਾਂ ਸਿਖਾਂ ਦਾ ਯਕੀਨ ਜਿਤਣ ਲਈ ਮਹਾਤਮਾ ਗਾਂਧੀ ਨੇ ਗੁਰਦਵਾਰਾ ਸੀਸਗੰਜ ਵਿਖੇ, ਸਾਰੀ ਸੰਗਤ ਵਿਚ ਇਹ ਐਲਾਨ ਕੀਤਾ ਕਿ , ”ਮੇਰੇ
ਸਿਖ ਵੀਰੋ ਮੇਰੀ ਬੇਨਤੀ ਹੈ ਕਿ ਮੇਰੇ ਉਤੇ, ਅਤੇ, ਕਾਂਗਰਸ ਨੇ ਜੋ ਮਤਾ ਪਾਸ ਕੀਤਾ ਹੈ,
ਭਰੋਸਾ ਕਰੋ. ਅਸੀਂ ਤੁਹਾਡੀ ਕੌਮ ਨਾਲ ਤਾ ਕੀ ਧੋਖਾ ਕਰਨਾ, ਅਸੀਂ ਕਿਸੇ ਇਕ ਨਾਲ ਵੀ
ਅਜੇਹਾ ਧੋਖਾ ਨਹੀਂ ਕਰਾਂਗੇ ! ਜੇਕਰ ਕਾਂਗਰਸ ਨੇ ਕਦੀ ਅਜਿਹਾ ਕੀਤਾ, ਮੈਨੂ ਸਚ ਜਾਣਿਓ ,
ਇਹ ਆਪਣੀ ਬਰਬਾਦੀ ਦੀ ਆਪ ਜਿਮੇਵਾਰ ਹੋਵੇਗੀ ! ਮੇਰੀ ਤੁਹਾਨੂ ਹਥ ਜੋੜ ਕੇ ਬੇਨਤੀ ਹੈ ਕਿ
ਆਪਣੇ ਮਨ ਵਿਚੋਂ ਏਸ ਸ਼ਕ਼ ਤੇ ਮੈਲ ਨੂ ਕੱਡ ਦਿਓ ! ਮੈਂ ਪਰਮਾਤਮਾ ਦੀ ਹਜੂਰੀ ਵਿਚ ਇਹ
ਵਾਅਦਾ ਕਰਦਾ ਹਾਂ, ਤੁਹਾਡੇ ਨਾਲ ਕੀਤਾ ਇਹ ਵਾਅਦਾ, ਜੋ ਕਿ ਮੈਂ ਤੇ ਕਾਂਗਰਸ ਪਾਰਟੀ,
ਦੋਵੇਂ ਹੀ ਹਰ ਕੀਮਤ ਤੇ ਪੂਰਾ ਕਰਾਂਗੇ ! ਮੇਰਾ ਮਨਣਾ ਹੈ ਕਿ ਕਾਂਗਰਸ ਦਾ ਅਹਿੰਸਾ ਵਿਚ
ਵਿਸ੍ਵਾਸ ਏਸ ਭਰੋਸੇ ਨੂ ਪੂਰਾ ਕਰਨ ਦੀ ਗਰੰਟੀ ਦਿੰਦਾ ਹੈ. ਏਸ ਤੋਂ ਹਟਵੇਂ ਹੋ ਕੇ ਮੈਂ
ਇਹ ਵੀ ਕਹਨਾ ਹਾਂ ਕਿ ਸਿਖ ਇਕ ਬਹਾਦਰ ਕੌਮ ਹੈ ਤੇ ਜੇ ਕਾਂਗਰਸ ਨੇ ਕਦੀ ਕੋਈ ਵਾਅਦਾ
ਖਿਲਾਫੀ ਕੀਤੀ ਤਾ ਸਿਖ ਆਪਣੀ ਕਿਰਪਾਨ ਦਾ ਇਸਤੇਮਾਲ ਕਰਕੇ ਢੁਕਵਾਂ ਜਵਾਬ ਦੇਣਗੇ !! ਇਹਦੇ ਨਾਲ ਮਿਲਦੇ ਲਫਜਾਂ ਦਾ ਇਸਤੇਮਾਲ ਕਰਦੀਆਂ ਨਹਿਰੂ ਨੇ ਕਲਕੱਤੇ ਵਿਚ 1946 ਦੇ ਸੰਮੇਲਨ ਵਿਚ ਕਿਹਾ ਸੀ, ” ਪੰਜਾਬੀਆਂ
ਦੀ ਬਹਾਦਰ ਕੌਮ ਬੜਾ ਮਹਤਵ ਰਖਦੀ ਹੈ. ਮੇਰੇ ਖਿਆਲ ਵਿਚ, ਸਾਡੇ ਵਿਚੋਂ ਕਿਸੇ ਨੂ ਵੀ ਕੋਈ
ਇਤਰਾਜ ਨਹੀਂ ਕਰਨਾ ਚਾਹੀਦਾ ਕਿ ਅਜਾਦੀ ਤੋਂ ਬਾਅਦ, ਇਹਨਾ ਲਈ ਇਕ ਰਾਖਵਾਂ ਖੇਤਰ,
ਹਿੰਦੁਸਤਾਨ ਦੇ ਉੱਤਰ-ਪਛਮੀ ਇਲਾਕੇ ਵਿਚ ਸੁਰਖਿਅਤ ਹੋਣਾ ਚਾਹੀਦਾ ਜਿਥੇ ਇਹ ਵੀ ਆਪਣੀ
ਅਜਾਦੀ ਦਾ ਨਿਘ ਮਾਣ ਸਕਣ” !ਪਾਕਿਸਤਾਨ ਨੇ ਸਿਖਾਂ ਨੂ ਹਕੂਮਤ ਵਿਚ
ਹਿਸੇਦਾਰੀ ਲਈ ਕਿਹਾ ਸੀ ਕਿ ਜੇਕਰ ਸਿਖ ਪਾਕਿਸਤਾਨ ਨਾਲ ਰਲ ਜਾਣ ਤਾਂ ਮੁਸਲਮਾਨ ਤੇ ਸਿਖਾਂ
ਵਿਚ 60%-40% ਦੀ ਵੰਡ ਫਿਕ੍ਸ ਕਰ ਦਿੱਤੀ ਜਾਵੇਗੀ ! ਹਰ ਨੌਕਰੀ ਵਿਚ, ਪਾਰਲੀਆਮੇਟ ਵਿਚ
ਤੇ ਸਰਕਾਰ ਦੇ ਹਰ ਅਦਾਰੇ ਵਿਚ ! ਜਿੰਨਾਹ ਨੇ ਬਲਦੇਵ ਸਿੰਘ ਜੀ ਨੂ ਜਦੋਂ ਲੰਦਨ ਵਿਚ ਕਿਹਾ
ਤਾ ਬਲਦੇਵ ਸਿੰਘ ਹੁਰਾਂ ਨੇ ਝਟ ਇਹ ਗਲ ਸਾਮੀ ਵੇਲੇ ਨਹਿਰੂ ਨੂ ਜਾ ਦੱਸੀ ! ਅਗਲੇ ਹੀ
ਦਿਨ ਸਬ ਤੋਂ ਪਹਿਲਾ ਕੰਮ ਨਹਿਰੂ ਨੇ ਇਹ ਕੀਤਾ ਕਿ ਪਹਿਲੇ ਜਹਾਜ ਤੋਂ ਓਹ ਬਲਦੇਵ ਸਿੰਘ ਨੂ
ਲੈ ਕੇ ਓਹ ਹਿੰਦੁਸਤਾਨ ਪਰਤ ਆਇਆ ਕਿ ਕਿਧਰੇ ਸਿਖ, ਜਿੰਨਾਹ ਦੀ ਗੱਲਾਂ ਵਿਚ ਨਾ ਆ ਜਾਨ
!! ਇਧਰ ਹਿੰਦੁਸਤਾਨ
ਵਿਚ ਸਿਖਾਂ ਨੂ ਅਜਾਦੀ ਦਾ ਇਨਾਮ ਤਾਂ ਪਟੇਲ ਹੁਰਾਂ ਨੇ ਝਟ ਹੀ ਦੇ ਦਿੱਤਾ ਸੀ. ਅਜਾਦੀ
ਤੋਂ ਪਹਿਲਾਂ ਭਾਰਤੀ-ਬ੍ਰਿਟਿਸ਼ ਫੌਜ਼ ਵਿਚ ਸਿਖਾਂ ਦੀ ਮਿਆਰ ੩੦% ਸੀ ਅਤੇ ਜੋ ਇਕ
ਤਾਕ਼ਤਵਰ ਹਿੱਸਾ ਸੀ- ਤਕਰੀਬਨ ਦਸ ਲਖ ਸਿਖ ੧੯੪੫ ਵਿਚ ਫੌਜ਼ ਵਿਚ ਸੀ ! ਇਸ ਫੌਜ਼ ਦੀ
ਮਿਆਰ ਵਿਚ ੩੫% ਮੁਸਲਮਾਨ, ਜੋ ਕੀ ਬ੍ਲੂਚ, ਪਠਾਨ ਅਤੇ ਪੰਜਾਬੀ ਮੁਸਲਮਾਨਾ ਦੀ ਕੁਲ ਮਿਆਰ
ਸੀ, ੩੫ % ਹਿੰਦੂ ਸੀ ਅਤੇ ੩੦ % ਹੀ ਸਿਖ ਸੀ !
ਪਾਕਿਸਤਾਨ ਬਨਣ ਤੋ ਬਾਅਦ ਮੁਸਲਮਾਨ ਪਾਕਿਸਤਾਨ ਦੀ ਫੌਜ਼ ਵਿਚ ਚਲੇ ਗਏ ਤੇ ਫਿਰ ਕਰੀਬਨ ੪੦-੪੫ % ਸਿਖ ਅਜਾਦ ਭਾਰਤ ਦੀ ਫੌਜ਼ ਦਾ ਹਿੱਸਾ ਸੀ ੧੯੪੭ ਵਿਚ !
ਭਾਰਤ ਦੇ ਕਾਂਗਰਸੀ ਹੁਕਮਰਾਨਾ ਨੂ ਇਹ ਰਾਸ ਨਹੀਂ ਆਯਾ ਅਤੇ ਨਹਿਰੂ, ਪਟੇਲ ਨੇ ਇਹ ਮਿਆਰ ਘਟਾ ਕੇ ੧ % ਯਾ ੧.੫ % ਕਰ ਦਿੱਤੀ !
ਦੇਸ ਨੂ ਅਜਾਦੀ ਮਿਲਣ ਤੋਂ ਬਾਅਦ ਜਦੋਂ ਸਿਖਾਂ ਨੇ
ਨਹਿਰੂ ਨੂ ਮਿਲ ਕੇ ਓਸ ਕੰਜਰ ਨੂ, ਓਹਦੇ ਕੀਤੇ ਵਾਅਦੇ ਚੇਤੇ ਕਰਾਏ ਤਾਂ ਓਸ ਕਸ਼ਮੀਰੀ
ਪੰਡਤ ਨੇ ਇਹ ਜਵਾਬ ਦਿੱਤਾ ਕੀ, ”ਹੁਣ ਹਾਲਾਤ ਬਦਲ ਗਏ ਨੇ ਤੇ ਓਹ ਹੁਣ ਆਪਣੇ ਕੀਤੇ ਵਾਅਦੇ ਪੂਰੇ ਨਹੀਂ ਕਰ ਸਕਦਾ” !! ਇਹ ਸੀ ਓਸ ਕੰਜਰ ਧੋਖੇਬਾਜ਼ ਪੰਡਤ ਦਾ ਜਵਾਬ !
ਅਸੀਂ ਜਿੰਨੀ ਮਰਜੀ ਵਧ ਕੁਰਬਾਨੀ ਦਿੱਤੀ ਹੋਵੇ ਪਰ
ਪਰਜਾਤੰਤਰ ਦੇ ਨਾ ਤੇ, ਇਹ ਕੰਜਰ ਹਿੰਦੂ ਹੀ ਰਾਜ ਕਰਣਗੇ ਕਿਓਂਕਿ ਇਹਨਾ ਦੀ ਬਹੁ ਗਿਣਤੀ
ਹੈ, ਜੇ ਅਸੀਂ ਇਹਨਾ ਨਾਲ ਕਿਸੇ ਸਮਝੌਤੇ ਤੇ ਨਾ ਪੁਜੇ ਤਾਂ ਏਹਨਾ ਹੀ ਰਾਜ ਕਰਨਾ, ਅਸੀਂ
ਇਹਨਾ ਹਿੰਦੁਆਂ ਦੇ ਗੁਲਾਮ ਬਣ ਕੇ ਹੀ ਰਹਨਾ !!ਹੁਣ ਤਾ ਹਿੰਦੁਸਤਾਨ ਵਿਚ ਮੁਸਲਮਾਨ ਵੀ
ਚੋਖੀ ਮਿਯਾਰ ਵਿਚ ਹੋ ਗਏ ਨੇ, ਤੇ ਸਰਕਾਰ ਵੋਟਾਂ ਲਈ ਇਹਨਾ ਦੇ ਹਥ ਜੋੜਦੀ ਹੈ ਪਰ ਸਿਖ
ਅਜੇ ਓਸ ਥਾਂ ਤੇ ਨਹੀਂ ਪੁਜੇ, ਏਸ ਲਈ ਇਹ ਕੋਈ ਨਾ ਕੋਈ ਪ੍ਰੋਪੇਗੇੰਡਾ ਕਰਦੇ ਰਹਿੰਦੇ
ਸਿਖਾਂ ਦੇ ਖਿਲਾਫ਼, ਤੇ ਬਥੇਰੇ ਸਿਖ ਇਹਨਾ ਦੇ ਹਥ-ਠੋਕੇ ਵੀ ਬਣੇ ਹੋਏ ਨੇ ! ਬਾਦਲ ਤੇ
ਸਰਨੇ ਨੂ ਹੀ ਵੇਖ ਲਵੋ, ਕਿਨਾ ਗੰਦ ਪਾਇਆ ਇਹਨਾ ਨੇ !!84 ਦੇ ਨਸਲਕੁਸੀ ਦੇ ਸ਼ਿਕਾਰ ਸਿਖ
ਪਰਵਾਰਾਂ ਨੂ ਅਜੇ ਤਕ ਕੋਈ ਨਿਆ ਨਹੀਂ ਮਿਲਿਆ, ਕਿਸੇ ਨ ਕਿਸੇ ਬਹਾਨੇ ਟਾਲਦੇ ਹੀ ਰਹਿੰਦੇ
ਨੇ, ਸਿਖ ਬੀਬੀਆਂ ਦੀ ਬੇਪਤੀ ਹੋਈ, ਕਈਆਂ ਨਾਲ ਜਬਰਦਸਤੀ ਵੀ ਕੀਤੀ ਗਈ, ਗੁੰਡਾ – ਗਰਦੀ
ਦਾ ਨੰਗਾ ਨਾਚ ਹੋਇਆ, ਬਚਿਆਂ ਨੂ ਵੀ ਨਹੀ ਬਖਸਿਆ ਗਿਆ, ਸਿਖ ਵੀਰਾਂ ਨੂ ਗਲ ਵਿਚ ਬਲਦੇ
ਟਾਇਰ ਪਾਕੇ ਸਾੜ ਦਿੱਤਾ ਗਿਆ ! ਅਜੇ ਵੀ ਇਹ ਹਿੰਦੂ ਸਾਡੇ ਵਿਰਸੇ ਨੂ ਖਤਮ ਕਰਨ ਲਈ
ਕੋਝੀਆਂ ਚਾਲਾਂ ਪਏ ਖੇਡਦੇ ਨੇ, ਅਤੇ ਸਿਖਾਂ ਨੂ ਹਿੰਦੂ ਗਦਰਾਉਣ ਵਿਚ ਪੂਰਾ ਜੋਰ ਲਾਓੰਦੇ
ਪਏ ਨੇ !!ਇੰਦਿਰਾ ਦੇ ਮਰਣ ਤੋਂ ਬਾਅਦ 4000 ਸਿਖ (10,000 ਗੈਰ ਸਰਕਾਰੀ ਪਧਰ ਤੇ) ਇਸ ਘੱਲੂਘਾਰੇ ਵਿਚ ਸ਼ਹੀਦ ਹੋਇਆ ! ਓਹਨਾ ਦੇ ਘਰ–ਬਾਰ ਫੂਕ ਦਿੱਤੇ ਗਏ, ਗੱਡੀਆਂ ਨੂ ਅੱਗ ਲਾ ਦਿੱਤੀ ਗਈ ! ਦੁਧ -ਚੁੰਗਦੇ ਬੱਚੇ ਵੀ ਇਸ ਜਾਲਮ ਕੌਮ ਨੇ ਨਹੀਂ ਸੀ ਛੱਡੇ ! ਇਕ
6 ਮਹੀਨੇ ਦੀ ਬੱਚੀ ਦੇ ਪਿੰਡੇ ਤੇ ਖੰਡ ਮਲ ਕੇ ਕੀੜੀਆਂ ਵਾਲੀ ਥਾਂ ਤੇ ਰਖ ਦਿੱਤਾ ਗਿਆ
ਤੇ ਜਦੋਂ ਓਸ੍ਨੁ ਕੀੜੀਆਂ ਲੜੀਆਂ ਤੇ ਓਹ ਕੁਰਲਾਈ ਤਾ ਇਹ ਕਮੀਨੇ ਹਸਦੇ ਸੀ !! ਹੁਣ ਤੁਸੀਂ ਦੱਸੋ ਅਸੀਂ ਕਿਵੇਂ ਭੁਲ ਜਾਈਏ 84 ਨੂ ਤੇ ਕਿਵੇਂ ਭੁਲ ਜਾਈਏ ਆਪਣੇ ਵੀਰਾਂ ਤੇ ਭੈਣਾ ਨਾਲ ਹੋਏ ਜੁਲਮ ਨੂ ?
ਸਿਖਾਂ ਦਾ ਇਕ ਹਤਿਆਰਾ ਲਲਿਤ ਮਾਕਨ, ਜਿਸਨੁ ਸਿੰਘਾਂ ਗੱਡੀ ਚਾੜਤਾ ! ਪਿਛਲੇ 25 ਸਾਲਾਂ
ਤੋ ਕੋਈ ਇਨਸਾਫ਼ ਹੀ ਨਹੀਂ ਮਿਲਿਆ ! ਭਾਰਤੀ ਨਿਆਯਕ ਵਿਵਸਥਾ ਸਰਕਾਰ ਤੇ ਮੰਤਰੀਆਂ ਦੇ
ਕਹਿਣ ਤੇ ਚਲਦੀ ਹੈ, ਇਥੇ ਇਨਸਾਫ਼ ਨਾ ਮਿਲਿਆ ਹੈ ਤੇ ਨਾ ਹੀ ਮਿਲੇਗਾ ! ਭਾਈ ਸਤਵੰਤ ਸਿੰਘ
ਜੀ ਨੂ ਇੰਦਰਾ ਮਾਰਨ ਦੇ ਇਲਜਾਮ ਵਿਚ ਇਕ ਸਾਲ ਵਿਚ ਹੀ ਸਜਾ ਸੁਣਾ ਦਿੱਤੀ ਗਈ ਤੇ ਸ਼ਹੀਦ
ਵੀ ਕਰ ਦਿੱਤਾ ਗਿਆ, ਪਰ 84 ਦੇ ਕਿਸੇ ਵੱਡੇ ਦੋਖੀ ਨੂ ਅਜੇ ਤਕ ਕੋਈ ਸਜਾ ਨਹੀਂ ਸੁਣਾਈ ਗਈ
ਕਿਓਂਕਿ ਜਜਾਂ ਨੂ ਹੁਕਮ ਹੀ ਨਹੀਂ ਇਨਸਾਫ਼ ਕਰਨ ਦਾ ਤੇ ਏਵੇੰ ਹੀ ਡਰਾਮੇ ਕਰੀ ਜਾਂਦੇ
ਇਨਸਾਫ਼ ਦੇ ਨਾ ਤੇ ! ਇਹ ਹੈ ਅਸਲੀ ਸ਼ਕਲ ਭਾਰਤੀ ਕਚੇਹਰੀਆਂ ਦੀ !!
ਕੇ ਪੀ ਐੱਸ ਗਿੱਲ (K P S GILL)
ਕੇ ਪੀ ਐੱਸ ਗਿੱਲ ਨੇ ਆਪਣੇ ਪੁਲਸ ਰਾਜ ਵਿਚ, ਆਪਣੇ ਓਹਦੇ ਦਾ ਨਜਾਇਜ ਫਾਏਦਾ ਚੁਕਦੇ ਹੋਏ, ਸਰਕਾਰ ਦਾ ਹਥ ਠੋਕਾ ਬਣ ਕੇ 25,000 ਤੋਂ ਵਧ ਬੇਗੁਨਾਹ ਨੋਜਵਾਨ ਸਿਖ ਮੁੰਡਿਆਂ (15 ਤੋ 25 ਸਾਲ ਤਕ)
ਦੇ ਕਤਲ ਕਰਾ ਦਿੱਤੇ ਤੇ ਆਪਣੇ ਹਿੰਦੂ ਹੁਕਮਰਾਨਾ ਨੂ ਖੁਸ਼ ਕਰ ਦਿੱਤਾ ਪਰ ਸਿਖੀ ਦੀ ਇਕ
ਬਹੁਮੁਲੀ ਪੀੜੀ ਖਤਮ ਕਰ ਦਿੱਤੀ ! (ਹੋਰ ਤਾ ਹੋਰ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਨੂ, ਜੋ
ਇਹਨਾ ਸਿਖ ਮੁੰਡਿਆਂ ਦੀ ਗਿਣਤੀ ਲਬ੍ਦੇ ਪਏ ਸੀ, ਨੂ ਵੀ ਗਿੱਲ ਨੇ ਪੁਲਸ ਦੇ ਹਥੋਂ ਹੀ
ਮਰਵਾ ਕੇ, ਲਾਸ਼ ਵੀ ਗਾਇਬ ਕਰਾ ਦਿੱਤੀ) ! ਗਿਣਤੀ ਤਾ ਕਿਤੇ ਇਸਤੋ ਵੀ ਵਧ ਹੋਣੀ, ਪਰ ਇਹ
ਗਿਣਤੀ ਓਹ ਹੈ ਜੋ ਭਾਰਤ ਦੀ ਸਬ ਤੋਂ ਵੱਡੀ ਅਦਾਲਤ ਸੁਪ੍ਰੀਮ ਕੋਰਟ ਨੇ ਮੰਨੀ ਹੈ ! ਕੋਰਟ
ਦਾ ਹੁਕਮ ਸੀ ਕਿ ਇਹਨਾ ਬੇਗੁਨਾਹ ਮੁੰਡਿਆਂ ਦੇ ਘਰ ਵਾਲੀਆਂ ਨੂ ਤਿਨ ਤਿਨ ਲਖ ਹਰਜਾਨੇ ਦਾ
ਦਿੱਤਾ ਜਾਵੇ, ਪਰ ਓਹਨਾ ਦੇ ਘਰ ਵਾਲੇ ਹੀ ਨਹੀਂ ਲਬੇ , ਜਾਂ ਤਾ ਡਰ ਦੇ ਮਾਰੇ ਓਹ ਘਰ ਛੱਡ
ਗਏ ਸੀ ਯਾ ਓਹ ਵੀ ਪੁਲਸ ਨੇ ਟੰਗਤੇ ! ਪਰ ਹੈਰਾਨੀ ਦੀ ਗਲ ਤਾਂ ਇਹ ਹੈ ਕੀ ਏਸ ਕੁੱਤੇ
ਗਿੱਲ ਨੂ ਕੋਈ ਵੀ ਸਜਾ ਨਹੀਂ ਦਿੱਤੀ ਗਈ, ਦੋਖੀ ਜਰੂਰ ਗਰਦਾਨਿਆ ! ਅੱਜ ਵੀ ਸਰਕਾਰ ਦਾ ਇਹ
ਇਕ ਚਹੇਤਾ ਅਫਸਰ ਹੈ ਤੇ ਕੋਈ ਨਾ ਕੋਈ ਉਚਾ ਓਹਦਾ ਸਰਕਾਰ ਵੱਲੋਂ ਇਸ ਨੂ ਇਨਾਮ ਵੱਜੋਂ
ਮਿਲ ਹੀ ਜਾਂਦਾ !
!
ਕੁੱਤਿਆਂ ਨੂ ਹੱਡੀ ਤਾਂ ਮਿਲਣੀ ਹੀ ਹੋਈ ! ਹਿੰਦੁਸਤਾਨ
ਦੀ ਪੁਲਸ ਕੀ ਅਤੇ ਸੀ ਬੀ ਆਈ ਕੀ, ਸਭ ਇਵੇਂ ਹੀ ਧੱਕਾ ਕਰੀ ਜਾਂਦੇ, ਕਿਨੀ ਹਾਸੋ ਹੀਣੀ
ਗਲ ਹੈ ਕਿ ਪਿਛਲੇ ੨੫ ਸਾਲਾਂ ਤੋ ਇਹ ਅਜੇ ਵੀ ਸਬੂਤ ਹੀ ਭਾਲੀ ਜਾਂਦੇ !! 25 ਸਾਲਾਂ ਬਾਅਦ ਵੀ ਸਬੂਤ ਭਾਲਦੇ ? ਇਹਨੀ ਮਿਹਨਤੀ ਹੈ ਹਿੰਦੁਸਤਾਨ ਦੀ ਪੁਲਸ ਤੇ ਸੀ ਬੀ ਆਈ !!ਕਾਤਲ
ਅਜਾਦ ਘੁਮਦੇ ਪਏ ਤੇ ਜੇ, ਸਿਖ ਕੋਈ ਆਵਾਜ਼ ਚੁਕਦੇ ਤਾਂ ਕਨੂਨ ਤੋੜਨ ਦੇ ਜੁਰਮ ਵਿਚ ਅੰਦਰ
ਡੱਕ ਦਿੰਦੇ, ਕਈ - ਕਈ ਸਾਲ ਤਾਂ ਸੁਣਾਈ ਹੀ ਨਹੀਂ ਕਰਦੇ, ਓਏ ਹਿੰਦੁਸਤਾਨ ਵਿਚ ਤਾਂ
ਪੱਤਾ- ਪੱਤਾ ਸਿਖਾਂ ਦਾ ਵੈਰੀ.....ਹੈ !! ਖਾਲਸਾ ਜੀ ਓਹ ਜਿਹੜਾ ਸਰਕਾਰੀ ਹੁਕਮ ਸੀ
ਸਿਖਾਂ ਨੂ ਜਰਾਇਮ-ਪੇਸ਼ਾ ਕਰਾਰ ਦੇਣ ਦਾ ਕੀ ਓਹ ਸਰਕਾਰੀ ਹੁਕਮ ਵਾਪਸ ਹੋ ਗਿਆ ਹੈ ? ਨਹੀਂ
ਖਾਲਸਾ ਜੀ ਨਹੀਂ !!
ਅਜੇ ਤਕ ਓਹ ਹੁਕਮ ਭਾਰਤੀ ਸਰਕਾਰ ਵੱਲੋਂ ਵਾਪਸ ਨਹੀਂ ਲਿਆ ਗਿਆ !
ਜੇ ਐਵੇਂ
ਹੀ ਵਿਤਕਰੇ ਚਲਦੇ ਰਹੇ ਤਾਂ ਸਾਡੀ ਆਓਣ ਵਾਲੀ ਪੀੜੀ ਹਿੰਦੁਸਤਾਨ ਵਿਚ ਕਿਵੇਂ ਸੁਰਖਿਅਤ
ਰਹਿ ਸਕੇਗੀ ਤੇ ਕਿਵੇਂ ਆਪਣੇ ਸਿਖੀ ਸਰੂਪ ਨੂ ਕਾਯਮ ਰਖ ਸਕੇਗੀ ! ਤੁਹਾਨੂ
ਭਾਰਤੀ ਕਚੇਰੀਆਂ ਵੱਲੋਂ ਵਿਤਕਰੇ ਦਾ ਇਕ ਹੋਰ ਸਬੂਤ ਦਿੰਨਾ ਹਾਂ, “੬੨ ਲੋਕਾਂ ਨੂ ਇਕ
ਮੁਕਦਮੇ ਵਿਚ ਉਮਰ ਕੈਦ ਦੀ ਸਜਾ ਸੁਣਾਈ ਗਈ, ਕਿਓਂਕਿ ਓਹ ਮੁਸਲਮਾਨ ਸੀ ਤੇ ਕੌਮੀ ਝਗੜਾ
ਓਹਨਾ ਦਾ ਹਿੰਦੁਆਂ ਨਾਲ ਹੋਇਆ ਸੀ !ਕੋਜਿਕੋਦੇ (ਕੇਰਲ) ਦੀ ਇਕ ਅਦਾਲਤ ਨੇ ੬੩ ਦੋਖੀਆਂ ਵਿਚੋਂ ੬੨ ਨੂ
ਉਮਰ ਕੈਦ ਦੀ ਸਜਾ ਸੁਣਾਈ ! ਇਹਨਾ ਮੁਸਲਮਾਨਾ ਤੇ ਇਲਜਾਮ ਸੀ ਕਿ ਮਰਾੜ ਵਿਚ, ਸਮੰਦਰ
ਕਿਨਾਰੇ, ਜੋ ਕਿ ਕੋਜਿਕੋਦੇ ਤੋ ੧੨ ਕਿਲੋ ਮੀਟਰ ਹੈ, ਇਕ ਕੌਮੀ ਝਗੜੇ ਵਿਚ ਹਿੰਦੂ ਤੇ
ਮੁਸਲਮਾਨਾ ਵਿਚ ਹੋਏ ਝਗੜੇ ਵਿਚ, ਇਹਨਾ ਮੁਸਲਮਾਨਾ ਨੇ ਚੇਲਿਆਰ ਨਦੀ ਨੂ, ਦੋ ਕਿਸ੍ਤੀਆਂ
ਰਾਹੀਂ ਪਾਰ ਕੀਤਾ ਤੇ ਹਿੰਦੂ ਮਛੁਆਰੇਆਂ ਤੇ ਹਮਲਾ ਕੀਤਾ ਜਿਸ ਨਾਲ ਨੌ ਹਿੰਦੂ ਮਾਰੇ ਗਏ
ਸੀ. ਇਹ ਘਟਨਾ 2, ਮਾਰਚ 2003 ਨੂ ਵਾਪਰੀ ਸੀ !ਇਸ ਫੈਸਲੇ ਤੋ ਇਹ ਗਲ ਸਾਫ਼ ਹੋ ਜਾਂਦੀ ਹੈ ਕਿ ਹਿੰਦੁਸਤਾਨ ਵਿਚ ਦੋ ਕਨੂਨ ਚਲਦੇ, ਇਕ ਬਹੁ-ਗਿਣਤੀ ਲਈ ਤੇ ਦੂਜਾ ਘਟ-ਗਿਣਤੀ ਲਈ ! ਹੁਣ ਵੇਖੋ, 63 ਵਿਚੋਂ 62 ਬੰਦਿਆਂ ਨੂ ਸਜਾ ਮਿਲੀ, ਓਹ ਵੀ ਕੁਲ ਚਾਰ ਸਾਲ ਵਿਚ, ਜਦੋਂ ਕਿ 1984 ਦੇ ਕਾਤਲਾਂ ਨੂ 25 ਸਾਲ ਬਾਅਦ ਵੀ ਕੋਈ ਸਜਾ ਨਹੀਂ, ਐਵੇਂ ਛੋਟੇ, ਬਿਨਾ ਸਫਾਰਿਸ ਵਾਲੇ ਬੰਦਿਆਂ ਨੂ ਸਜਾ ਜਰੂਰ ਸੁਣਾਈ ਪਰ ਅਸਲੀ ਦੋਖੀਆਂ ਨੂ ਨਹੀਂ. ਅਜੇ ਤਾਂ ਓਹਨਾ ਖਿਲਾਫ਼ ਭਾਰਤੀ ਹਕੂਮਤ ਸਬੂਤ ਹੀ ਇਕਠੇ ਕਰਦੀ ਪਈ ! ਕਿਨੀ ਸ਼ਰਮ ਵਾਲੀ ਗਲ ਹੈ ਪਰ ਭਾਰਤ ਸਰਕਾਰ ਬਿਸਰਮ ਹੈ !ਮੈਂ
ਜੋ ਅਪੀਲ ਕੋਰਟ ਵਿਚ ਪਾਈ ਸੀ ਓਹ ਖਾਰਜ ਹੋ ਗਈ ਹੈ,( ਅਜ ੦੫ ਨਵਮ੍ਬਰ ੦੯) ਨੂ ਕਿਓਂਕਿ
ਅਮਿਤਾਭ ਬਚ੍ਚਨ ਇਕ ਪਹੁੰਚ ਵਾਲਾ ਬੰਦਾ ਹੈ ਤੇ ਇਸ ਲਈ ਅਪੀਲ ਖਾਰਜ਼ ਹੀ ਹੋਣੀ ਸੀ, ਇਹੋ
ਹੀ ਹੋਣਾ ਸੀ ਪਰ ਮੈਂ ਇਸ ਕੇਸ ਨੂ ਫਿਰ ਤੋ ਖੋਲਣਾ ਚਾਹੁੰਦਾ ਹਾਂ ਪਰ ਮੇਰੇ ਕੋਲ ਕਾਨੂਨੀ
ਮਦਦ ਨਹੀਂ ਹੈ, ਕੇਸ ਵਿਚ ਕਦੋਂ ਕੀ ਕਰਨਾ ਹੈ, ਓਹ ਰਸਤਾ ਦਸਣ ਵਾਲਾ ਵੀ ਕੋਈ ਨਹੀਂ ਤੇ ਹਰ
ਕੰਮ ਲਈ ਮੈਂ ਪੈਸੇ ਨਹੀਂ ਖਰਚ ਸਕਦਾ ਕਿਓਂਕਿ ਮੈਂ ਇਕ ਗਰੀਬ ਬੰਦਾ ਹਾਂ ! ਇਸ ਲੇਖ ਵਿਚ
ਵਿਤਕਰਾ ਅਤੇ ਦੋ ਕਾਨੂਨ ਦੀ ਗਲ ਕੀਤੀ ਹੈ ਜੋ ਢੁਕਵੀਂ ਹੀ ਹੈ, ਸਚ ਹੈ ! ਵੇਖ ਲਵੋ !
ਬਿਹਾਰ ਦੇ ਮੁਖ ਮੰਤਰੀ ਤੇ ਤਾਂ ੧੮ ਸਾਲ ਬਾਅਦ ਸਮ੍ਮਨ ਜਾ ਸਕਦੇ ਕਿ ਓਸਨੇ ਇਕ ਕਤਲ ਕੀਤਾ
ਜਾ ਕਤਲ ਵੇਲੇ ਹਾਜ਼ਰ ਸੀ ਪਰ ਜੇ ਅਸੀਂ ਕੇਸ ਕਰਦੇ ਹਾਂ ਕਿ ਅਮਿਤਾਭ ਨੇ ਹਿੰਦੁਆਂ ਨੂ,
ਸਿਖਾਂ ਦਾ ਕਤਲ ਕਰਨ ਲਈ ਕਿਹਾ ਹੈ ਤਾ ਸਾਡੀ ਦਰਖਾਸਤ ਖਾਰਜ਼ ਕਰ ਦਿੱਤੀ ਜਾਂਦੀ ਹੈ ਕਿ
ਸਮਾ ਬਹੁਤ ਹੋ ਗਿਆ ਹੈ ਇਸ ਲਈ ਦਰਖਾਸਤ ਮੰਜੂਰ ਨਹੀਂ ਕੀਤੀ ਜਾ ਸਕਦੀ ! ਇੰਜ ਹਿੰਦੁਸਤਾਨ
ਵਿਚ ਦੋ ਕਾਨੂਨ ਚਲਦੇ -ਇਕ ਹਿੰਦੂ ਬਹੁ ਸਂਖ੍ਯਾ ਵਾਸਤੇ ਤੇ ਦੂਜਾ ਘਟ ਗਿਣਤੀ ਸਿਖਾਂ ਅਤੇ
ਹੋਰਨਾ ਲਈ ! ਇਹ ਸਾਬਤ ਹੁੰਦਾ ਹੈ ਮੇਰੀ ਇਸ ਦਰਖਾਸਤ ਦੇ ਖਾਰਜ਼ ਹੋ ਜਾਣ ਤੋਂ ! ਇਸੇ
ਤਰਾਂ ਕੇਰਲ ਦੀ ਫਾਸ੍ਟ ਕੋਰਟ ਦਾ ਵੀ ਮੈਂ ਲਿਖਿਆ ਹੈ ਕਿ ਕਿਵੇਂ ੪ ਸਾਲ ਚ ਹੀ ੬੩ ਮੁਲਜਮਾ
ਵਿਚੋਂ ੬੨ ਨੂ ਸਜਾ ਹੋ ਗਈ ਕਿਓਂਕਿ ਓਹ ਮੁਲਜਮ ਮੁਸਲਮਾਨ ਸੀ ਤੇ ਮਰਣ ਵਾਲੇ ਹਿੰਦੂ !
ਸਾਡੇ ਸਿਖਾਂ ਦੇ ਕਾਤਲਾਂ ਨੂ ਅਜੇ ਵੀ ਹਿੰਦੁਸਤਾਨ ਦੀ ਅਦਾਲਤਾਂ ਸਜਾ ਨਹੀਂ ਦੇ ਸਕੀਆਂ
ਕਿਓਂਕਿ ਮਰਣ ਵਾਲੇ ਸਿਖ ਸੀ ਤੇ ਜੇਕਰ ਮਰਣ ਵਾਲੇ ਹਿੰਦੂ ਹੁੰਦੇ ਤਾ ਹੁਣ ਤਕ ਸਬ ਨੂ
ਫਾਂਸੀ ਦੇ ਦੇਣੀ ਸੀ ਇਸ ਬਾਹਮਣ ਸਰਕਾਰ ਨੇ !
ਦੂਜਾ ਸਬੂਤ ਇਹ ਹੈ ਕੀ 1977ਵਿਚ ਇਮਰਜੇੰਸੀ ਤੋਂ ਬਾਅਦ ਜੋ ਸਰਕਾਰ ਬਣੀ ਸੀ ਉਸਨੇ ਇੰਦਿਰਾ ਗਾਂਧੀ ਨੂ ਜਿਹਲ ਵਿਚ ਡਕ ਦਿੱਤਾ ਸੀ ! ਇਕ ਪਾਂਡੇ ਨਾ ਦੇ ਸ਼ਖਸ ਨੇ ਜੋ ਲਖ੍ਨਓ ਤੋਂ ਸੀ, ਉਸਨੇ ਇੰਦਿਰਾ ਰਾਨੀ ਨੂ ਰਿਹਾ ਕਰਵਾਓਨ ਲਈ ਜਹਾਜ ਅਗਵਾ ਕੀਤਾ, ਤੇ ਇੰਦਿਰਾ ਰਾਨੀ ਛੁਟ ਗਈ ! ਜਦੋਂ ਇੰਦਿਰਾ ਦੀ ਸਰਕਾਰ ਮੁੜਕੇ ਪਾਵਰ ਵਿਚ ਆਈ ਤਾਂ ਉਸ ਪਾਂਡੇ ਜੀ ਨੂ ਐਮ ਪੀ ਦੀ ਟਿਕਟ ਦੇ ਕੇ ਸਮਮਾਨਿਤ ਕੀਤਾ ਗਿਆ ਤੇ ਪਾਂਡੇ ਜੀ ਐਮ ਪੀ ਬਣ ਗਏ !
ਸਰਦਾਰ ਪਰਮਜੀਤ ਸਿੰਘ ਸੈਨੀ ਜੀ ਨੇ ੧੯੮੧ ਵਿਚ ਇਕ
ਜਹਾਜ ਅਗਵਾ ਕੀਤਾ ਕਿ ਸੰਤ ਜਰਨੈਲ ਸਿੰਘ ਜੀ ਤੇ ਬਣੇ ਕੇਸ ਵਾਪਸ ਲਏ ਜਾਣ ਤੇ ਝੂਠੇ
ਕੇਸਾਂ ਵਿਚ ਫੜੇ ਸਿੰਘ ਰਿਹਾ ਕੀਤੇ ਜਾਣ, ਓਹਨਾ ਨੇ ਪਾਕਿਸਤਾਨ ਵਿਚ ੧੦ ਸਾਲ ਜਿਹਲ ਵੀ
ਕੱਟੀ, ਫਿਰ ਰਿਹਾ ਹੋ ਕੇ ਓਹ ਕਨਾਡਾ ਚਲੇ ਗਏ ਤੇ ਪੜਾਈ ਪੂਰੀ ਕਰ ਵਕ਼ੀਲ ਬਣ ਗਏ ਪਰ
ਭਾਰਤ ਸਰਕਾਰ ਓਹਨਾ ਨੂ ਦੁਬਾਰਾ ਸਜ਼ਾ ਦੇਣਾ ਚਾਹੁੰਦੀ ਹੈ ! ਪਿਛੇ ਜਹੇ ਹੀ ਓਹਨਾ ਨੂ
ਕਨਾਡਾ ਤੋ ਹਿੰਦੁਸਤਾਨ ਲੈ ਆਯਾ ਗਿਆ ਹੈ ਤੇ ਹੁਣ ਓਹ ਤਿਹਾੜ ਜੈਲ ਵਿਚ ਬੰਦ ਨੇ ਜਿਥੇ
ਓਹਨਾ ਦੀ ਜਾਨ ਨੂ ਵੀ ਖਤਰਾ ਹੈ !
ਜੇ ਇਕ ਹਿੰਦੂ ਜਹਾਜ ਅਗਵਾ ਕਰਦਾ ਹੈ ਤਾਂ ਐਮ
ਪੀ ਬਣਾ ਦਿੱਤਾ ਜਾਂਦਾ ਹੈ ਤੇ ਜੇ ਸਿਖ ਕਰੇ ਤਾਂ ਅਤਵਾਦੀ ! ਵਾਹ ਓਏ ਹਿੰਦ ਦੀ ਸਰਕਾਰੇ
!! ਵਾਹ ਹਿੰਦ ਦਾ ਇਨਸਾਫ਼ !!
ਮੇਰਾ ਭਾਰਤ ਮਹਾਨ !!
ਜੇਕਰ ਇਹ ਸਿਖਾਂ ਨਾਲ ਵਿਤਕਰਾ ਨਹੀਂ ਹੈ ਤਾਂ ਕੀ ਹੈ ? ਕੀ
ਹਿੰਦੋਸ੍ਤਾਨ ਵਿਚ ਸਬ ਨਾਗਰਿਕਾਂ ਨੂ ਇਹੋ ਬਰਾਬਰੀ ਦਿੱਤੀ ਜਾਂਦੀ ਹੈ ? ਵੇਖੋ ਭਾਰਤ ਦਾ
ਸੰਵਿਧਾਨ ਕੀ ਕਹਿੰਦਾ ਹੈ:--ਆਰਟੀਕਲ ੧੪੧ ; ਕਾਨੂਨ ਜੋ ਸੁਪ੍ਰੀਮ ਕੋਰਟ ਵੱਲੋਂ ਭਾਰਤ
ਦੀਆਂ ਸਬ ਕੋਰਟਾਂ ਤੇ ਲਾਗੂ ਹੁੰਦਾ ਜੋ ਭਾਰਤ ਦੀ ਹੱਦ ਵਿਚ ਹੋਣ !! ਆਰਟੀਕਲ ੧੫; ਭਾਰਤ
ਦੇ ਸੰਵਿਧਾਨ ਦੇ ਮੁਤਾਬਿਕ ਕੋਈ ਵੀ ਰਾਜ ਕਿਸੇ ਵੀ ਨਾਗਰਿਕ ਤੇ ਓਸਦੀ ਜਾਤ, ਨਸਲ, ਧਰਮ,
ਮਰਦ ਜਾ ਜਨਾਨੀ, ਜਨਮ ਦੀ ਥਾਂ ਨੂ , ਇਹਨਾ ਸਬ ਵਜਹ ਕਰਕੇ , ਕਿਸੇ ਨਾਲ ਵੀ ਵਿਤਕਰਾ ਨਹੀਂ
ਕਰਨ ਗਿਆਂ !! ਪਰ ਓਹ ਕਾਨੂਨ ਹੈ ਕਿਥੇ ਜਿਸ ਦੀ ਵਰਤੋਂ ਕਰਕੇ ਸਿਖਾਂ ਅਤੇ ਮੁਸਲਮਾਨ ਘਟ
ਗਿਣਤੀ ਦੀ ਨਸਲਕੁਸੀ ਕਰਨ ਵਾਲੇ ਵੱਡੇ ਮੁਜਰਮਾਂ ਨੂ ਗਿਰਫਤਾਰ ਕੀਤਾ ਜਾ ਸਕੇ ! ਪਾਕਿਸਤਾਨ
ਦੇ ਸਿਖਾਂ ਕੋਲ ਓਹਨਾ ਦੇ ਵਿਆਹ ਨੂ ਰਜਿਸਟਰ ਕਰਨ ਲਈ ਕਨੂਨ ਹੈ ਪਰ ਹਿੰਦੁਸਤਾਨ ਵਿਚ
ਅਜਿਹਾ ਕੋਈ ਕਨੂਨ ਸਿਖਾਂ ਵਾਸਤੇ ਨਹੀਂ, ਸਾਡੇ ਸਿਖ ਬਚਿਆਂ ਦੇ ਵਿਆਹ ਹਿੰਦੂ ਕਨੂਨ
ਮੁਤਾਬਿਕ ਹੀ ਰਜਿਸਟਰ ਹੁੰਦੇ ਨੇ ! ਭਾਰਤ ਦੇ ਸੰਵਿਧਾਨ ਦੀ ਧਾਰਾ ੨੫(ਬੀ), ਸਿਖ ਧਰਮ ਨੂ
ਹਿੰਦੂ ਹੀ ਮਨਦੀ ਹੈ ! ਇਹੋ ਵਜਹ ਸੀ ਕੀ ਸਾਡੇ ਵਕਤ ਦੇ ਲੀਡਰਾਂ ਨੇ ਅਜੋਕੇ ਸਿਖ ਵਿਰੋਧੀ
ਸੰਵਿਧਾਨ ਤੇ ਦਸਤਖ਼ਤ ਕਰਨ ਤੋ ਇਨਕਾਰ ਕਰ ਦਿੱਤਾ ਸੀ ! ਭਾਰਤ ਦੇ ਇਸ ਸਿਖ ਵਿਰੋਧੀ
ਸੰਵਿਧਾਨ ਨੂ ਕਿਸੇ ਵੀ ਸਿਖ ਲੀਡਰ ਨੇ ਮੰਜੂਰ ਨਹੀਂ ਸੀ ਕੀਤਾ !!ਇਹਨਾ ਵਿਤਕਰਿਆਂ ਕਰਕੇ
ਤੇ ਗਾਂਧੀ ਵਰਗੇ ਸਿਖਾਂ ਦੇ ਦੁਸਮਨ ਨੇ ਆਪਣੀ ਗੁਜਰਾਤੀ ਅਖਬਾਰ ਵਿਚ ਗੁਰੂ ਗੋਬਿੰਦ ਸਿੰਘ
ਜੀ ਨੂ ਭਟਕਿਆ ਦੇਸ ਭਗਤ ਕਹਿ ਕੇ ਨੀਵਾਂ ਦਰਸਾਇਆ -- ਅਤੇ ਆਰ ਏਸ ਏਸ ਵੱਲੋਂ ਸਿਖ ਗੁਰੂਆਂ
ਨੂ ਹਿੰਦੂ ਦੇਵਤਿਆਂ ਦੇ ਤੁਲ ਦਸਦੇ ਨੇ ! ਇਸ ਦਾ ਕੀ ਮਤਲਬ, ਹੋਰ ਕੁਝ ਨਹੀਂ ਹਿੰਦੁਆਂ
ਦੀ, ਆਰ ਐੱਸ ਐੱਸ ਦੀ ਬੇਈਮਾਨ ਸੋਚ ਹੀ ਹੈ !!ਸਿਖੋ ! ਹੁਣ ਸਾਡਾ ਭਵਿਖ ਹਿੰਦੁਸਤਾਨ ਨਾਲ
ਹੀ ਬਝ ਗਿਆ ਹੈ ! ਕੋਈ ਸ਼ਕ਼ ਨਹੀਂ ਕਿ ਅਸੀਂ ਹਿੰਦੁਸਤਾਨ ਨੂ ਪਿਆਰ ਕਰਦੇ ਹਾਂ, ਅਸੀਂ ਇਸ
ਦੀ ਅਜਾਦੀ ਲਈ ਸਬ ਤੋਂ ਵਧ ਕੁਰਬਾਨੀਆਂ ਦਿੱਤੀਆਂ, ਇਥੋਂ ਤਕ ਕੀ ਬਹੁਗਿਣਤੀ ਹਿੰਦੁਆਂ
ਤੋਂ ਕਿਤੇ ਵਧ ! ਪਰ ਫੇਰ ਵੀ ਓਹੋ ਹੀ ਰਾਜ ਕਰਨਗੇ ਕਿਓਂਕਿ ਪ੍ਰਜਾਤੰਤਰ ਵਿਚ ਰਾਜ
ਬਹੁਗਿਣਤੀ ਵਾਲਾ ਹੀ ਕਰਦਾ ਹੈ ਤੇ ਓਹਨਾ ਹਿੰਦੁਆਂ ਦੀ ਗਿਣਤੀ ਹੋਰ ਸਬ ਧਰ੍ਮਾ ਦੇ
ਵਸਨੀਕਾਂ ਤੋਂ ਕੀਤੇ ਵਧ ਹੈ ! ਅਜ ਜਦੋਂ ਕਿ ਮੁਸਲਮਾਨ ਵੀ ਆਪਣੀ ਗਿਣਤੀ ਇਨੀ ਕਰ ਚੁਕੇ ਨੇ
ਕੀ ਹੁਣ ਸਾਰੀਆਂ ਰਾਜਨੀਤਕ ਪਾਰਟੀਆਂ ਓਹਨਾ ਦੇ ਵੋਟ ਲੈਣ ਲਈ ਓਹਨਾ ਦੀ ਹਰ ਗਲ ਮਨਨ ਨੂ
ਤਿਆਰ ਨੇ !!
ਪਹਿਲਾਂ ਤਾਂ ਵਿਤਕਰੇ ਹੀ ਕਰਦੇ ਸੀ ਪਰ ਹੁਣ ਤਾਂ ਸਾਡੇ ਵਿਰਸੇ ਤੇ ਵੀ ਹਮਲੇ ਕਰਨ ਲਗ ਪਏ ਨੇ !!ਸਿਖਾਂ
ਨਾਲ ਵਿਤਕਰੇ ਤਾਂ ਹਿੰਦੁਸਤਾਨ ਨੂ ਅਜਾਦੀ ਮਿਲਣ ਤੋ ਪਹਿਲਾਂ ਹੀ ਸ਼ਰੂ ਹੋ ਗਏ ਸੀ, ਪਰ
ਸਿਖ, ਹਿੰਦੂ ਧਰਮ ਦਾ ਇਕ ਅਨਿਖੜਵਾਂ ਅੰਗ ਸੀ ਜਾ ਕਹ ਲਵੋ ਕਿ ਘਿਓ- ਖਿਚੜੀ ਸੀ, ਤੇ
ਸਿਖਾਂ ਨੂ ਨਹਿਰੂ - ਗਾਂਧੀ ਤੇ ਬਹੁਤ ਭਰੋਸਾ ਸੀ, ਸਾਡੇ ਸਿਖ ਲੀਡਰ ਸਰਦਾਰ ਬਲਦੇਵ ਸਿੰਘ
ਜੀ, ਓਹਨਾ ਤੋਂ ਪਰੇ ਹੋ ਕੇ ਦੂਰ੍ਨ੍ਦੇਸੀ ਨਾਲ ਨਹੀਂ ਸੋਚ ਸਕੇ ਤੇ ਇਹਨਾ ਗੱਦਾਰ
ਕਾਂਗਰਸੀਆਂ ਦੀ ਚਲਾਕਿਯਾਂ ਨਾ ਸਮਝ ਸਕੇ !!ਸਨ 1947 ਦੋ ਸ਼ੁਰੂਂ ਵਿਚ ਲੰਦਨ ਵਿਖੇ ਜਦੋਂ
ਜਿੰਨਾਹ ਨੇ ਪਾਕਿਸਤਾਨ ਦੀ ਮੰਗ ਕੀਤੀ ਸੀ, ਤਾਂ ਜਿਨਾਹ ਨੇ ਸਿਖ ਲੀਡਰ ਬਲਦੇਵ ਸਿੰਘ ਜੀ
ਨੂ ਵੀ ਇਹ ਵਾਰਨਿੰਗ ਦਿਤੀ ਸੀ ਜਾ ਤਾ ਆਪਣਾ ਵਖਰਾ ਅਲਗ ਮੁਲਕ ਦੀ ਮੰਗ ਕਰੋ, ਅਲਗ ਮੁਲਕ
ਲਵੋ ਤੇ ਜਾ ਪਾਕਿਸਤਾਨ ਨਾਲ ਰਲ ਜਾਵੋ ਤੇ ਓਸਨੇ ਇਹ ਪੇਸ਼ਕਸ ਵੀ ਦਿਤੀ ਸੀ ਕੀ ਵਖਰੇ ਅਜਾਦ
ਪਾਕਿਸਤਾਨ ਦੀ ਸਰਕਾਰ ਵਿਚ ਤੁਹਾਡਾ ਸਿਖਾਂ ਦਾ ਤੇ ਮੁਸਲਮਾਨਾ ਵਿਚ ਰਾਜ ਪਰਬੰਧ ਕਰਨ ਲਈ
੬੦% ਤੇ ੪੦% ਦੀ ਮਿਆਰ ਰਵੇਗੀ ! ਹਰ ਸਰਕਾਰੀ ਨੌਕਰੀ, ਫੌਜ਼ ਜਾ ਕਿਸੇ ਵੀ ਥਾਂ ਤੇ ਇਹੋ
ਰਾਖਵੀਂ ਮਿਆਰ ਹੋਵੇਗੀ !!ਜਿਨਾਹ ਨੇ ਇਹ
ਵਾਰਨਿੰਗ ਵੀ ਦਿੱਤੀ ਸੀ ਕੀ ਇਹ ਬਾਣੀਏ ਤੇ ਪੰਡਤ ਬੜੇ ਚਲਾਕ ਨੇ ਤੇ ਇਹਨਾ ਇਕ ਦਿਨ
ਤੁਹਾਡੇ ਨਾਲ ਧੋਖਾ ਕਰਨਾ ਤੇ ਓਸਦੀ ਵਾਰਨਿੰਗ ਸਚ ਸਾਬਤ ਹੋਈ ! ਕਾਸ਼ !
ਕਿਤੇ ਬਲਦੇਵ ਸਿੰਘ ਜੀ ਹੋਰੀਂ ਜਿਨਾਹ ਦੀ ਵਾਰਨਿੰਗ ਤੇ ਕੰਨ ਦੇ ਦਿੰਦੇ, ਜਾ ਓਸਦੀ ਸਲਾਹ
ਮੰਨ ਲੈਂਦੇ ਤਾਂ ਅਜ ਇਤਿਹਾਸ ਕੁਝ ਹੋਰ ਹੀ ਹੋਣਾ ਸੀ !!ਸੁਤਤਰ੍ਤਾ ਮਿਲਣ ਤੋ ਪਹਿਲਾਂ
ਡਾਕਟਰ ਰਜਿੰਦਰ ਪ੍ਰਸਾਦ ਦੀ ਅਗੁਆਈ ਵਿਚ ਇਕ ਸੰਵਿਧਾਨ ਕਮੇਟੀ ਬਣੀ ! ਡਾਕਟਰ ਅਮ੍ਬੇਦਕਰ
ਇਸ ਕਮੇਟੀ ਦੇ ਇਕ ਮੇਮ੍ਬਰ ਸੀ ! ਇਸ ਕਮੇਟੀ ਵਿਚ ਕੁਲ ੧੨ ਮੇਮ੍ਬਰ ਸੀ ! ਇਹਨਾ ੧੨
ਮੇਮ੍ਬ੍ਰਾਂ ਵਿਚੋ ਇਕ ਸਿਖ ਵੀ ਸੀ !!ਇਹ ਓਹ ਕਮੇਟੀ ਜਿਸ ਬਾਬਤ ਕਿਹਾ ਜਾਂਦਾ ਹੈ ਕੀ ਇਸ
ਕਮੇਟੀ ਨੇ ਸੰਵਿਧਾਨ ਲਿਖਿਆ ਅਤੇ ਜਿਸ ਸੰਵਿਧਾਨ ਨੂ 26 ਜਨਵਰੀ 1950 ਨੂ ਹਿੰਦੁਸਤਾਨ
ਸਰਕਾਰ ਨੇ ਲਾਗੂ ਕੀਤਾ ! ਪਰ ਇਸ ਕਮੇਟੀ ਦੇ ਸ਼ਰਾਰਤੀ ਮੇਮ੍ਬ੍ਰਾਂ ਨੇ ਚਲਾਕੀ ਨਾਲ ਕੰਮ
ਲਿਆ ਤੇ ਸਿਖਾਂ ਨੂ ਧੋਖੇ ਨਾਲ ਹਿੰਦੂ ਕਰਾਰ ਦੇ ਦਿੱਤਾ ! ਇਸ ਕਮੇਟੀ ਨੇ ਇੰਜ ਸਿਖਾਂ ਦੇ
ਸਾਰੇ ਅਧਿਕਾਰ ਖੋਹ ਕੇ ਹਿੰਦੂ ਧਰਮ ਦੇ ਹੇਠ ਕਰ ਦਿੱਤੇ ਜਿਵੇਂ ਵਿਆਹ, ਤਲਾਕ, ਬਚੇ ਨੂ
ਗੋਦ ਲੈਣਾ ਹੋਵੇ ਜਾ ਜਿਨੇ ਵੀ ਕਨੂਨੀ ਹਕ਼ ਸੀ ਓਹਨਾ ਦੀ ਮੁਖਤਾਰੀ ਹਿੰਦੂ ਧਰਮ ਨੂ ਦੇ
ਦਿੱਤੀ !!
ਇੰਜ ਭਾਰਤੀ ਸੰਵਿਧਾਨ ਮੁਤਾਬਕ ਸਿਖ ਹਮੇਸ਼ਾ ਲਈ ਹਿੰਦੂ ਬਣਾ ਦਿੱਤੇ ਗਏ !! ਸਿਖ
ਧਰਮ ਵਿਚ ਗੁਪਤ ਤਰੀਕੇ ਸੰਨ ਮਾਰਨੀ :-- ਅਜਕਲ ਇਕ ਹੋਰ ਗੁਪਤ ਤਰੀਕੇ ਨਾਲ ਹਿੰਦੂ, ਸਿਖ
ਧਰਮ ਵਿਚ ਸੰਨ ਲਾਕੇ ਸਿਖਾਂ ਨੂ, ਹਿੰਦੂ ਕਰ੍ਰਾਰ ਦੇਣ ਵਿਚ ਲਗੇ ਹੋਏ ਨੇ ! ਓਹ ਕਹਿੰਦੇ
ਨੇ ਕਿ ਸਿਖਾਂ ਨੂ ਤਾਂ ਹਿੰਦੂ ਧਰਮ ਦੀ ਰਾਖੀ ਲਈ ਹੀ ਬਣਾਇਆ ਗਿਆ ਸੀ ਪਰ ਹੁਣ ਇਹੋ ਹੀ ਓਹ
ਹਿੰਦੂ ਨੇ, ਜਿੰਨਾ ਦੀ ਮਾਵਾਂ - ਧੀਆਂ ਤੇ ਭੈਣਾ ਨੂ ਸਿਖਾਂ ਨੇ ਆਪਣੀ ਜਾਨਾਂ ਦੇ ਕੇ
ਬਚਾਇਆ ਸੀ, ਸਿਖਾਂ ਦੀ ਮਾਵਾਂ-ਧੀਆਂ ਦੀ ਬੇਪਤੀ ਕਰਨ ਵਿਚ ਕੋਈ ਕਸਰ ਨਾ ਛਡੀ, ਸਿਖਾਂ ਦੀ
ਨਸਲਕੁਸ਼ੀ ਦੀ ਪੂਰੀ ਕੋਸ਼ਿਸ਼ ਇਹਨਾ ਕੀਤੀ ! ਇਹ ਗੰਗੂ ਬਾਹਮਣ ਧੋਖੇਬਾਜ਼ ਦੀ ਓਹ ਔਲਾਦ
ਨੇ ਜੋ ਸਿਖਾਂ ਨੂ ਹਰ ਧੋਖੇ ਨਾਲ ਹਿੰਦੂ ਬਣਾਉਣਾ ਚਾਹੁੰਦੇ ਨੇ ! ਇਹਨਾ ਇਹੋ ਚਲਾਕੀ ਖੇਡ
ਕੇ ਜੈਨ ਅਤੇ ਬੁਧ ਧਰਮ ਨੂ ਆਪਣੇ ਧਰਮ ਵਿਚ ਰਲਾ ਲਿਆ ਸੀ ਤੇ ਓਹਨਾ ਦੀ ਵਖਰੀ ਹੋਂਦ ਖਤਮ
ਕਰ ਦਿੱਤੀ ਸੀ !!ਇਹ ਵਿਤਕਰੇ ਦਾ ਭਰਿਆ ਹੋਇਆ ਸੰਵਿਧਾਨ ਸਿਖ ਲੀਡਰਾਂ ਦੇ ਨਾਲ ਨਾਲ ਸਿਖ
ਜਥੇਬੰਦੀਆਂ ਨੇ ਵੀ, ਇਸ ਨੂ ਸਵੀਕਾਰ ਨਹੀਂ ਸੀ ਕੀਤਾ ਅਤੇ ਸਾਇਨ ਕਰਨ ਤੋ ਮਨਾ ਕਰ ਦਿੱਤਾ
ਸੀ ! ਇਹ ਤਾ ਸਾਡੇ ਸਿਖਾਂ ਉਪਰ ਜਬਰਦਸਤੀ ਥੋਪਿਆ ਹੋਇਆ ਹੈ ! ਥੋੜੇ ਦਿਨ ਹੀ ਹੋਏ , (ਸਿਖ
ਧਰਮ ਦੇ ਬਣੇ ਹੋਏ ਨੂ ਸਾਡੇ ਪੰਜ ਸੋ ਸਾਲ ਹੋ ਚੁਕੇ ਨੇ) ਤੇ ਅਜੇ ਵੀ ਪੰਜਾਬ ਤੇ ਹਰਿਆਣਾ
ਹਾਈਕੋਰਟ ਨੇ ਸਿਖੀ ਦੀ ਪਰਿਭਾਸ਼ਾ (ਸਿਖ ਸਰੂਪ ) ਦੀ ਵਿਆਖਿਆ ਕੀਤੀ ! ਕਿਡੀ ਹਾਸੋ ਹੀਣੀ
ਗਲ ਹੈ, ਜੇਕਰ ਹਾਈਕੋਰਟ ਤੋਂ ਹਿੰਦੂ ਧਰਮ ਦੀ ਵਿਆਖਿਆ ਦਸਣ ਲਈ ਕਿਹਾ ਜਾਵੇ ਤਾਂ ਕੋਈ ਵੀ
ਇਹ ਵਿਆਖਿਆ ਨਹੀਂ ਕਰ ਸਕੇਗਾ ! ਕਿਓਂ ਜੋ ਹਿੰਦੂ ਧਰਮ ਤਾ ਕੋਈ ਧਰਮ ਹੈ ਹੀ ਨਹੀਂ ! ਇਹ
ਤਾਂ ਸਦੀਆਂ ਤੋ ਚਲੀ ਆ ਰਹੀ ਇਕ ਰੀਤ (ਸਟਾਇਲ) ਹੈ ਜੋ ਸਮਾਜ ਨੇ ਮੰਨ ਲਈ ਹੈ !! ਦੁਨਿਆ
ਭਰ ਵਿਚ ਕਰੀਬਨ ਸਾਡੇ ਤਿਨ ਕਰੋੜ ਸਿਖ ਨੇ ਅਤੇ ਸਿਖ ਸਾਰੇ ਹੀ ਮੁਲਕਾਂ ਵਿਚ ਨੇ, ਫੇਰ ਵੀ
ਸਿਖਾਂ ਦੇ ਸਰੂਪ ਦੀ ਵਿਆਖਿਆ ਕੋਰਟ ਨੂ ਕਰਨੀ ਪਈ ! ਕਿਓਂ ਨਾ ਕੋਰਟ ਨੇ ਇਸ ਅਪੀਲ ਨੂ
ਸਵੀਕਾਰ ਕਰਨ ਤੋ ਹੀ ਮਨਾ ਕਰ ਦਿੱਤਾ !
ਕੀ ਇਹ ਸਿਖਾਂ ਦੇ ਧਾਰਮਿਕ ਮਸਲੇ ਵਿਚ ਦ੍ਖ੍ਲ੍ਨ੍ਦਾਜੀ ਨਹੀਂ ? ਕੀ
ਇਹ ਆਪਨੇ ਆਪ ਵਿਚ ਸਬੂਤ ਨਹੀਂ ਕੀ ਭਾਰਤ ਸਰਕਾਰ ਸਿਖਾਂ ਦੇ ਧਾਰਮਿਕ ਮਸਲਿਆਂ ਵਿਚ ਸਿਧੀ
ਦ੍ਖ੍ਲ੍ਨ੍ਦਾਜੀ ਕਰ ਰਹੀ ਹੈ ? ਇਹਨਾ ਸਾਰੇ ਧੋਖਿਆਂ ਨੇ ਹੀ ਮਹਾਨ ਪੰਜਾਬ ਵਿਚ ਵਸਦੇ
ਸਿਖਾਂ ਵਿਚ ਬੇ-ਇਤਬਾਰੀ ਦੀ ਅਤੇ ਭਾਰਤ ਸਰਕਾਰ ਦੀ ਨੀਅਤ ਤੇ ਸ਼ਕ਼ ਪੈਦਾ ਕਰ ਦਿੱਤਾ, ਅਤੇ
ਓਹਨਾ ਨੇ ਵਖਰੇ ਪੰਜਾਬੀ ਸੂਬੇ ਦੀ ਮੰਗ ਕਰ ਦਿੱਤੀ ਜਿਸਨੁ ਮਨਣ ਤੋ ਦਿੱਲੀ ਸਰਕਾਰ ਨੇ
ਨਾਹ ਕਰ ਦਿੱਤੀ ! ਫਿਰ ਕੀ ਸੀ ਅਕਾਲੀ ਦਲ ਦੀ ਮਦਦ ਨਾਲ ਪੰਜਾਬ ਦੇ ਲੋਕਾਂ ਨੇ ਸਾਂਤ੍ਮਈ
ਅੰਦੋਲਨ ਸ਼ੁਰੂ ਕਰ ਦਿੱਤਾ ਪਰ ਸਰਕਾਰ ਨੇ ਇਸ ਅੰਦੋਲਨ ਨੂ ਦਬਣ ਦੀ ਪੁਰਜੋਰ ਕੋਸ਼ਿਸ਼
ਕੀਤੀ ਤੇ ਹਜਾਰਾਂ ਹੀ ਸਿਖਾਂ ਨੂ ਜਿਹ੍ਲਾਂ ਵਿਚ ਡੱਕ ਦਿੱਤਾ, ਤੇ ਕੁਟ-ਮਾਰ ਵੀ ਕੀਤੀ ਪਰ
ਸਿਖਾਂ ਨੂ ਦਿੱਲੀ ਸਰਕਾਰ ਹਲਾ ਨਹੀਂ ਸਕੀ ! ਅਖੀਰ ਵਿਚ ਜਿਤ ਸਿਖਾਂ ਦੀ ਹੀ ਹੋਈ !! ਪਰ
ਇੰਦਿਰਾ ਗਾਂਧੀ ਜੋ (ਲਾਲ ਬਹਾਦਰ ਸ਼ਾਸਤਰੀ ਦੇ ਤਾਸ਼੍ਕੰਤ ਵਿਚ ਸ਼੍ਕਵੀਂ ਹਾਲਤ ਵਿਚ 11 ਜਨਵਰੀ 1966 ਨੂ ਮਰੇ ਮਿਲੇ ਸੀ),
ਭਾਰਤ ਦੀ ਪਰਧਾਨ ਮੰਤਰੀ ਬਣੀ ਸੀ ! ਓਹ ਸੀ ਤਾਂ ਗੰਗੂ ਬਾਹਮਣ ਦੇ ਖਾਨਦਾਨ ਵਿਚੋਂ ਹੀ !
ਸੋ ਧੋਖਾ ਤਾ ਓਸਦੀ ਫਿਤਰਤ ਸੀ, ਓਸਦੇ ਲਹੁ ਵਿਚ ਸੀ ! ਓਸਨੇ ਹਾਰ ਕੇ ਪੰਜਾਬੀ ਸੂਬਾ ਤਾ
ਬਣਾ ਦਿੱਤਾ ਪਰ ਦਿੱਤਾ ਲੰਗਾ!
ਸੂਬਾਈ ਹਦਬੰਦੀ ਕਮੀਸ਼ਨ ਦੀ ਸਰੇਆਮ ਸਿਖ ਦੁਸ਼ਮਨੀ !ਫਿਰਕੂ
ਹਰਿਦੈ ਨਾਥ ਕੁੰਜਰੂ ਦੀ ਸਿਖ ਨਫਰਤ ਬਾਰੇ ਇਕ ਕੱਟੜ ਕਾਂਗਰਸੀ ਗੁਰਮੁਖ ਸਿੰਘ ਮੁਸਾਫ਼ਿਰ
(ਕੌਮੀ ਏਕਤਾ, ਨਵੰਬਰ ੧੯੭੪, ਸਫਾ ੩੬ ) ਲਿਖਦਾ ਹੈ ਕਿ,"ਜਦ ਮੈਂ ਪਟਿਆਲਾ ਵਿਚ ਇਸ
ਹਦਬੰਦੀ ਕਮਿਸ਼ਨ ਕੋਲ ਪੇਸ਼ ਹੋਯਾ ਤਾਂ ਕੁੰਜਰੂ (ਇਹ ਵੀ ਕਸ਼ਮੀਰੀ ਹਿੰਦੂ ਹੀ ਸੀ) ਨੇ
ਮੇਰੇ ਬੈਠਣ ਤੋ ਪਹਿਲਾਂ ਹੀ ਸਵਾਲ ਕੀਤਾ,'ਤੁਸੀਂ ਗੰਗਾਨਗਰ ਤੇ ਕਾਂਗੜਾ ਪੰਜਾਬੀ ਸੂਬੇ
ਵਾਸਤੇ ਕਿਵੇਂ ਮੰਗਦੇ ਹੋ ?' ਮੈਂ ਕਿਹਾ," ਜਿਹੜੇ ਪੰਜਾਬੀ ਬੋਲਦੇ ਇਲਾਕੇ ਨਹੀਂ, ਓਹ
ਤੁਸੀਂ ਕ੍ਡ ਦਿਓ !' ਇਸ ਤੇ ਕੁੰਜਰੂ ਨੇ ਇਕਦਮ ਕਿਹਾ, 'ਫਿਰ ਤਾਂ ਇਥੇ ਸਿਖ ਬਹੁ ਸੰਮਤੀ
ਵਿਚ ਹੋ ਜਾਣਗੇ !' ਮੈਂ ਉਸਨੁ ਕਿਹਾ ਕਿ ਜੇ ਕਮਿਸ਼ਨ ਨੂ ਇਹ ਹ੍ਦਾਯਿਤ ਹੈ ਕਿ ਸਿਖ ਕਿਸੇ
ਵੀ ਤਰਾਂ ਬਹੁ ਸੰਮਤੀ ਵਿਚ ਨਹੀਂ ਹੋਣੇ ਚਾਹੀਦੇ ਤਾਂ ਤੁਸੀਂ ਓਸ ਹ੍ਦਾਯਿਤ ਦੀ ਪਾਲਣਾ ਕਰੋ
!
ਪੰਜਾਬੀ ਬੋਲੀ - ਬੋਲਦੇ ਇਲਾਕੇ ਦੀ ਪਛਾਣ ਕਰਕੇ ਹੀ ਪੰਜਾਬੀ ਸੂਬਾ ਬਣਾਇਆ ਗਿਆ ਸੀ
ਪਰ ਦਿੱਲੀ ਸਰਕਾਰ ਨੇ ਕਿੜਕੀ ਫਸਾਈ ਰਖੀ ਤੇ ਕੁਝ ਪੰਜਾਬੀ ਬੋਲਦੇ ਵਡਮੁਲੇ ਇਲਾਕੇ ਪੰਜਾਬ
ਤੋ ਖੋਹ ਲਏ ਤੇ ਹਰਿਆਣਾ ਨੂ ਦੇ ਦਿੱਤੇ, ਚੰਡੀਗੜ ਸ਼ਹਿਰ ਵੀ ਪੰਜਾਬੀ ਬੋਲਦੇ ਪਿੰਡਾਂ ਦੀ
ਜਮੀਨ ਤੇ ਉਸਾਰਿਆ ਗਿਆ ਸੀ, ਉਸ ਨੂ ਵੀ ਸਾਂਝੀ (ਪੰਜਾਬ ਤੇ ਹਰਿਆਣਾ) ਰਾਜਧਾਨੀ ਬਣਾ
ਦਿੱਤਾ ! ਅਜੇ ਵੀ ਇਨੇ ਸਾਲਾਂ ਬਾਅਦ ਵੀ ਇਹ ਸਾਂਝੀ ਰਾਜਧਾਨੀ ਹੀ ਹੈ ! ਝੂਠ ਅਤੇ ਮੱਕਾਰੀ
ਓਸ ਇੰਦਿਰਾ ਗਾਂਧੀ ਦੇ ਖੂਨ ਵਿਚ ਸੀ ਜੋ ਓਸਨੇ ਅੰਤ ਤਕ ਸਿਖਾਂ ਨਾਲ ਧੱਕਾ ਕਰ ਕੇ ਵਿਖਾਈ
!!ਪੰਜਾਬ ਦੀ ਹਿੰਦੂ ਪ੍ਰੇਸ ਅਤੇ ਲੀਡਰਾਂ ਨੇ ਪੰਜਾਬ ਨਾਲ ਤੇ ਆਪਣੇ ਮੁਲਕ ਨਾਲ ਗੱਦਾਰੀ
ਕੀਤੀ ਅਤੇ ਮਰਦਮ-ਸ਼ੁਮਾਰੀ ਵਿਚ ਆਪਣੀ ਮਾਂ-ਬੋਲੀ ਹਿੰਦ੍ਕੀ ਲਿਖਾਈ ਜਦੋਂ ਕੀ ਓਹਨਾ ਨੂ
ਹਿੰਦੀ ਕਹਿਣਾ ਵੀ ਨਹੀਂ ਸੀ ਆਓਂਦਾ ! ਓਹ ਆਪਣੀ ਮਾਂ ਦੇ ਜਾਏ ਇਹ ਭੁਲ ਗਏ ਸੀ ਕੀ ਓਹਨਾ
ਦੀ ਮਾਵਾਂ ਨੇ, ਓਹਨਾ ਨੂ ਨਿੱਕੇ ਹੁੰਦੀਆਂ ਜੋ ਲੋਰੀਆਂ ਸੁਣਾਈਯਾਂ ਸੀ ਓਹ ਓਹਨਾ ਦੀ
ਮਾਂ-ਬੋਲੀ ਪੰਜਾਬੀ ਵਿਚ ਹੀ ਸੀ ਅਤੇ ਓਹਨਾ ਜੋ ਨਿੱਕੇ ਹੁੰਦੇ ਤੋ ਜਵਾਨੀ ਤਕ ਇਸੇ ਮਿੱਟੀ
ਨੇ ਪਾਲ-ਪੋਸ ਕੇ ਵੱਡਾ ਕੀਤਾ ! ਓਹਨਾ ਹਿੰਦੂ ਪ੍ਰੇਸ ਦੇ ਲੀਡਰ ਅਤੇ ਪੰਜਾਬ ਦੇ ਇਕ ਹਿੰਦੂ
ਮੰਤਰੀ ਲਾਲਾ ਜਗਤ ਨਰੈਏਯਨ ਦੇ ਕਹਨ ਤੇ ਹੀ ਨਾਹਰੇ ਲਾਏ, " ਉੜਾ ਇੜੀ ਪੜਣ ਨਹੀਂ ਦੇਣੀ- ਸਿਰ ਤੇ ਪੱਗ ਰਹਿਣ ਨਹੀਂ ਦੇਣੀ"!
ਹੁਣ ਤੁਸੀਂ ਦੱਸੋ ਇਨੀ ਵਡੀ ਗੱਦਾਰੀ ਪੰਜਾਬ ਦੇ ਨਾਲ ? ਇਸ ਤਰਾਂ ਇਸ ਹਿੰਦੂ ਕੌਮ ਦੀ
ਗੱਦਾਰੀ ਕਰਕੇ ਪੰਜਾਬ ਦੇ ਬਹੁਮੁਲੇ ਇਲਾਕੇ ਤੇ ਸਰਕਾਰੀ ਅਦਾਰੇ ਦਿੱਲੀ ਸਰਕਾਰ ਨੇ ਖੋਹ ਲਏ
ਤੇ ਜਾਂ ਆਪਣੇ ਕੋਲ ਰਖ ਲਏ ਤੇ ਜਾਂ ਹਰਿਆਣਾ ਅਤੇ ਹਿਮਾਚਲ ਨੂ ਦੇ ਦਿੱਤੇ ! ਪੰਜਾਬੀ
ਬੋਲਦੇ ਇਲਾਕੇ ਅਬੋਹਰ ਤੇ ਫਜਿਲਕਾ, ਪੰਜਾਬ ਤੋ ਖੋਹ ਲਏ, ਨਦੀਆਂ ਦੇ ਪਾਣੀ ਤੋ ਵੀਪੰਜਾਬ
ਦਾ ਹਕ਼ ਖੋูਹ ਲਿਆ, ਭਾਖਰਾ ਬਨ ਦਾ ਕੰਟ੍ਰੋਲ ਆਪ ਸਰਕਾਰ ਨੇ ਆਪਣੇ ਕੋਲ ਰਖ ਕੇ ਬਿਜਲੀ ਦਾ
ਪਰਬੰਧ ਵੀ ਖੋਹ ਲਿਆ ! ਪਾਣੀ-ਬਿਜਲੀ ਤੋ ਬਿਨਾ, ਆਪਣੀ ਰਾਜਧਾਨੀ ਤੋ ਬਿਨਾ, ਤੇ ਹੋਰ
ਬਹੁਮੁਲੇ ਇਲਾਕੇ ਖੋਹ ਕੇ ਅਤੇ ਡਲਹੋਜੀ , ਕਾਂਗੜਾ, ਚਹਲ, ਸਿਮਲਾ, ਪੰਜਾਬ ਤੇ ਖੋਹ ਕੇ
ਸਾਰੇ ਪਹਾੜ ਦੇ ਇਲਾਕੇ ਜੋ ਪੰਜਾਬੀ ਬੋਲਦੇ ਸੀ, ਹਰਿਆਣਾ ਤੋ ਵਖਰੀ ਇਕ ਸਟੇਟ ਹਿਮਾਚਲ ਖੜੀ
ਕਰ ਦਿੱਤੀ ! ਇਹ ਸਾਰੇ ਧੱਕੇ ਪੰਜਾਬ ਨਾਲ ਕਰਕੇ ਲੰਗਾ ਪੰਜਾਬ ਸਿਖਾਂ ਨੂ ਦੇ ਦਿੱਤਾ !
ਦਿੱਲੀ ਸਰਕਾਰ ਦੀ ਸੋਚ ਸੀ ਕਿ ਜੇਕਰ ਕਦੀ ਭਵਿਖ ਵਿਚ ਸਿਖਾਂ ਨੂ ਪੰਜਾਬ ਵਖਰਾ ਮੁਲਕ
ਦੇਣਾ†ਵੀ ਪਵੇਗਾ ਤਾਂ ਨਿਕਾ ਜਿਹਾ ਪਾਣੀ-ਬਿਜਲੀ ਦੇ ਪਰਬੰਧ ਤੋ ਬਗੈਰ ਹੀ ਦੇ ਦੇਵਾਂਗੇ !
ਇੰਜ ਭਵਿਖ ਵਿਚ ਇਕ ਹੋਰ ਵੱਡੇ ਧੱਕੇ ਦੀ, ਬੇ-ਇਨਸਾਫੀ ਦੀ ਨੀਹ ਸਰਕਾਰ ਨੇ ਰਖ ਦਿਤੀ !
੧੯੬੫ ਦੀ ਲੜਾਈ ਤੋਂ ਬਾਅਦ ਜਦੋਂ ਦੇਸ ਭੁਖਾ ਮਰ
ਰਿਹਾ ਸੀ ਤੇ ਭਾਰਤ ਸਰਕਾਰ ਨੇ ਅਮਰੀਕਾ ਤੋ ਪੀ ਏਲ ੪੮੦ ਕਣਕ ਮੰਗਾਈ ਸੀ, ਉਸ ਤੋਂ ਬਾਅਦ
ਇਸੇ ਲੰਗੇ ਪੰਜਾਬ ਨੇ ਹੀ ਸਾਰੇ ਮੁਲਕ ਤੋ ਵਧ ਕਣਕ ਪੈਦਾ ਕਰਕੇ ਦਿੱਤੀ, ਫੇਰ ਮੁੜਕੇ ਕਣਕ
ਦੀ ਇਮ੍ਪੋਰਟ ਬੰਦ ਕਰ ਦਿੱਤੀ ਗਈ !ਅੱਜ ਤਕ ਉਸਤੋ ਬਾਅਦ ਕਦੀ ਭਾਰਤ ਸਰਕਾਰ ਨੇ ਕਣਕ,
ਬਾਹਰਲੇ ਮੁਲਕਾਂ ਤੋ ਨਹੀਂ ਮੰਗਾਈ !!ਭਾਂਵੇ ਦਿੱਲੀ ਸਰਕਾਰ ਨੇ ਧੱਕਾ ਕਰਕੇ ਪੰਜਾਬ ਤੋ
ਵਖਰੇ ਕਰਕੇ ਦੋ ਦੀ ਥਾਂ ਤਿਨ ਸਟੇਟਾਂ ਬਣਾਇਆਂ ਸੀ ਪਰ ਫੇਰ ਵੀ ਪੰਜਾਬ ਦੇ ਲੋਕਾਂ ਨੇ
ਆਪਣੀ ਮਿਹਨਤ ਕਰਕੇ ਭਾਰਤ ਦੇ ਅੰਨ ਭੰਡਾਰ ਭਰ ਦਿੱਤੇ ਪਰ ਸਰਕਾਰ ਨੂ ਅਜੇ ਵੀ ਰੱਜ ਨਹੀਂ
ਸੀ ਆਈ ! ਅਜੇ ਵੀ ਹੋਰ ਧੱਕੇ ਕਰਨੇ ਸੀ ਸਰਕਾਰ ਨੇ ਕਿਓਂ ਜੋ ਓਹਨਾ ਤੋਂ ਹਜ਼ਮ ਨਹੀਂ ਸੀ
ਹੋ ਰਹੀ ਕਿ ਸਿਖ ਹਰ ਕੰਮ ਵਿਚ ਸਾਰੇ ਮੁਲਕ ਦੇ ਹਿੰਦੁਆਂ ਤੋਂ ਅਗੇ ਕਿਵੇਂ ਹੋ ਜਾਂਦੇ ਹਨ !
ਇਹ ਜਲਨ ਹੀ ਸੀ ਜਿਸਨੇ ਪੰਜਾਬ ਦੇ ਵਿਚ ਹੋਰ ਸਾਕੇ ਕਰਾਏ!
੧੯੭੫-੭੮ ਦਾ ਸਾਲ ਤੇ ਇਕ ਨੂਰਾਨੀ ਅਤੇ ਲਾਸ਼ਾਨੀ ਜੋਤ ਪੰਜਾਬ ਦੀ ਧਰਤੀ ਤੇ ਪਰਗਟ ਹੋਈ ..... ਇਹ ਜੋਤ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ
ਦੇ ਰੂਪ ਵਿਚ ਪਰਗਟ ਹੋਈ ! ਓੰਜ ਤਾ ਇਹ ਪਹਿਲੋਂ ਹੀ ਦਮਦਮੀ ਟਕਸਾਲ ਦੇ ਮੁਖੀ ਥਾਪੇ ਗਏ
ਸੀ ਪਰ (ਇਹਨਾ ਨੂ ਇੰਦਿਰਾ ਗਾਂਧੀ ਅਕਾਲੀਆਂ ਨੂ ਠੱਲ ਪਾਓਣ ਲਈ ਲਿਆਈ ਸੀ) ਛੇਤੀ ਹੀ ਸੰਤ
ਜੀ ਦਿੱਲੀ ਸਰਕਾਰ ਦੀਆਂ ਸਿਖਾਂ ਨੂ ਖਤਮ ਕਰਨ ਦੀ ਚਲਾਕੀਆਂ ਅਤੇ ਕੋਝੀਆਂ ਸਿਖ ਮਾਰੂ
ਸਕੀਮਾ ਨੂ ਸਮਝ ਗਏ ਤੇ ਓਹਨਾ ਇਹ ਵੀ ਜਾਣ ਲਿਆ ਕੀ ਦਿੱਲੀ ਦੀ ਕੇਂਦਰ ਸਰਕਾਰ ਸਿਖਾਂ ਚ
ਵੰਡ ਪਾ ਕੇ ਪੰਜਾਬ ਦੇ ਰਾਜ ਤੇ ਆਪਣਾ, ਕਾਂਗਰਸ ਦਾ ਰਾਜ ਲਿਆਉਣਾ ਚਾਹੁੰਦੀ ਹੈ ! ਇਹ ਗਲ
ਓਦੋਂ ਹੋਰ ਵੀ ਸਾਫ਼ ਹੋ ਗਈ ਜਦੋਂ 1978 ਵਿਚ ਅਖੰਡ ਕੀਰਤਨੀ ਜਥੇ ਦੇ 13 ਸਿੰਘ,
ਨਿਰੰਕਾਰੀ ਗੁਰੂ ਬਾਬਾ ਗੁਰਬਚਨ ਸਿੰਘ ਨੂ, ਓਹਦੇ ਵੱਲੋਂ ਗੁਰੂ ਗਰੰਥ ਸਾਹਬ ਜੀ ਦੀ
ਬੇਅਦਬੀ ਰੋਕਣ ਲਈ ਅਤੇ ਸਮਝਾਓਣ ਲਈ ਗਏ ਤਾ ਓਸਦੇ ਮਿਸਨ ਦੇ ਹਥਿਆਰ ਬੰਦ ਗਾਰਡਸ ਨੇ ਓਹਨਾ
ਨਿਹਥੇ ਸਿੰਘਾਂ ਤੇ ਜਾਣ ਲੇਵਾ ਹਮਲਾ ਕਰ ਦਿੱਤਾ ਤੇ ਥਾਂਇ ਹੀ ਓਹ ਸਬ 13 ਬੰਦਿਆਂ ਨੂ
ਸ਼ਹੀਦ ਕਰ ਦਿੱਤਾ !!ਜਦੋਂ ਓਹਨਾ ੧੩ ਨਿਹਥੇ ਸਿੰਘਾਂ ਦੀ ਸ਼ਹੀਦੀ ਦੀ ਖਬਰ ਸੰਤ ਜਰਨੈਲ
ਸਿੰਘ ਜੀ ਕੋਲ ਪੁਜੀ ਤਾਂ ਓਹਨਾ ਨਿਰੰਕਾਰੀਆਂ ਦੇ ਖਿਲਾਫ਼ ਖੁਲੀ ਲੜਾਈ ਦਾ ਐਲਾਨ ਕਰ
ਦਿੱਤਾ ਪਰ ਪੰਜਾਬ ਸਰਕਾਰ ਨੇ ਨਿਰੰਕਾਰੀ ਗੁਰੂ ਦੇ ਪੰਜਾਬ ਤੋ ਸੁਰਖਿਅਤ ਬਾਹਰ ਦਿੱਲੀ ਜਾਣ
ਦਾ ਪਰਬੰਧ ਕਰ ਦਿੱਤਾ, ਜਦੋਂ ਕੀ ਉਸਦੇ ਉਤੇ ਅਤੇ ਉਸਦੇ ਹਥਿਆਰ ਬੰਦ ਬੰਦਿਆਂ ਉਤੇ ਓਹਨਾ
13 ਨਿਰਦੋਖ ਅਤੇ ਨਿਹਥੇ ਬੰਦਿਆਂ ਨੂ ਮਾਰਣ ਦਾ ਮੁਕਦਮਾ ਚਲਣਾ ਚਾਹੀਦਾ ਸੀ ! ਪੰਜਾਬ
ਸਰਕਾਰ ਦੀ ਅਤੇ ਦਿੱਲੀ ਸਰਕਾਰ ਦੀ ਮਿਲ ਗੋਬੀ ਨਾਲ ਕੀਤੇ ਏਸ ਪਰਪੰਚ ਤੋ ਸਿੰਘਾਂ ਨੂ ਰੋਹ
ਚੜ ਗਿਆ, ਪੰਜਾਬ ਦੇ ਸਿਖ ਸਮਝ ਗਏ ਕੀ ਵਕਤ ਦੀ ਹਿੰਦੂ ਸਰਕਾਰ ਓਹਨਾ ਨਾਲ ਕੀ ਖੇਡ ਕਰ ਰਹੀ
ਹੈ !
ਜਿਥੇ
ਤਾ ਓਹਨਾ ਦੋਖੀਆਂ ਹਤਿਆਰਿਆਂ ਤੇ ਕ਼ਤਲ ਦੇ ਮੁਕਦਮੇ ਚਲਣੇ ਚਾਹੀਦੇ ਸੀ, ਓਥੇ ਓਹਨਾ
ਜਾਲਮਾ ਦੇ ਸੁਰਖਿਅਤ ਦਿੱਲੀ ਤਕ ਜਾਣ ਦਾ ਰਸਤਾ ਦੇ ਦਿੱਤਾ ਗਿਆ ! ਪੰਜਾਬ ਕੇਸਰੀ ਅਖਬਾਰ
ਦੇ ਮਾਲਕ ਅਤੇ ਪੰਜਾਬ ਸਰਕਾਰ ਦੇ ਹਿੰਦੂ ਮੰਤਰੀ ਲਾਲਾ ਜਗਤ ਨਾਰਾਇਣ ਨੇ ਆਪਣੇ ਰਸੂਖ ਦਾ
ਪੂਰਾ ਫਾਇਦਾ ਚੁਕਦੇ ਹੋਏ, ਨਿਰੰਕਾਰੀ ਗੁਰੂ ਦੇ ਦਿੱਲੀ ਸੁਰਖਿਅਤ ਪੁਜਣ ਦੇ ਪਰਬੰਧ ਕੀਤੇ
ਅਤੇ ਖੁਲੇ ਲਫਜਾਂ ਵਿਚ ਸਿਖਾਂ ਨੂ ਹੀ ਇਸ ਘਟਨਾ ਲਈ ਜੁਮੇਵਾਰ ਗਰਦਾਨਿਆ ! ਅਖੀਰ ਇਸ
ਤਰਫਦਾਰੀ ਅਤੇ ਸਿੰਘਾਂ ਅਤੇ ਪੰਜਾਬ ਨਾਲ ਕੀਤੇ ਇਸ ਗੱਦਾਰੀ ਦਾ ਮੁਲ ਉਸਨੁ ਆਪਣੀ ਜਾਣ ਤੋ
ਹਥ ਧੋ ਕੇ ਦੇਣਾ ਪਿਆ ! ਉਸ ਗਦ੍ਦਾਰ ਨੂ ਸਿੰਘਾਂ ਨੇ ਗੋਲੀ ਮਾਰ ਦਿੱਤੀ ਤੇ ਉਸਦਾ ਕੰਮ
ਮੁਕਾ ਦਿੱਤਾ ! ਉਸਦੇ ਪੁੱਤਰ ਨੇ ਉਹੋ ਰਾਹ ਤੇ ਪੈਰ ਰਖੇ ਤੇ ਸਿਖਾਂ ਨਾਲ ਦੁਸ੍ਮਨੀ ਲਈ,
ਉਸ ਆਪਨੇ ਪਿਓ ਦੀ ਗਲਤੀ ਤੋ ਸਬਕ ਨਾ ਲਿਆ ਤੇ ਸਿੰਘਾਂ ਨਾਲ ਵੈਰ ਮੋ਼ਲ ਲਿਆ ! ਉਸਦਾ ਵੀ
ਉਹੋ ਅੰਜਾਮ ਹੋਇਆ ਜੋ ਉਸਦੇ ਗਦ੍ਦਾਰ ਪਿਤਾ ਦਾ ਹੋਇਆ ਸੀ ! ਉਸਨੁ ਵੀ ਗੋਲੀ ਮਾਰ ਦਿੱਤੀ
ਸਿੰਘਾਂ ਨੇ !!ਉਸ ਵੇਲੇ ਪੰਜਾਬ ਵਿਚ ਕੁਝ ਅਨ੍ਸੁਖਾਂਵੀ ਘਟਨਾਵਾਂ ਵੀ ਹੋਈਆਂ, ਕੁਝ ਹਿੰਦੂ
ਵੀਰਾਂ ਨੂ ਬੱਸਾਂ ਵਿਚੋਂ ਕੱਡ ਕੇ ਗੋਲੀ ਮਾਰ ਦਿੱਤੀ ਗਈ ! ਕੁਝ ਕਹਿੰਦੇ ਨੇ ਕਿ ਇਹ
ਖਾੜਕੁ ਸਿੰਘਾਂ ਦਾ ਕੰਮ ਸੀ ਪਰ ਕੁਝ ਮੇਰੇ ਜਹੇ ਖੋਜੀ ਬੰਦੇ ਇਸ ਨਤੀਜੇ ਤੇ ਪੁਜੇ ਕਿ ਓਸ
ਵੇਲੇ ਅਕਾਲੀ ਦਲ ਅਤੇ ਸੰਤ ਲੋਂਗੋਵਾਲ ਵੱਲੋਂ ਚਲਾਈ ਜਾ ਰਹੀ 'ਧਰਮ ਯੁਧ ਮੋਰਚਾ' ਤੇ
ਸਿੰਘਾਂ ਦਾ ਇਸ ਵਿਚ ਵਧ ਚੜ ਕੇ ਹਿੱਸਾ ਲੈਣਾ, ਸਰਕਾਰ ਤੋ ਬਰਦਾਸ਼ਤ ਨਹੀ ਸੀ ਹੋ ਰਿਹਾ
ਅਤੇ ਸਿੰਘਾਂ ਦੀ ਅਤੇ ਸੰਤ ਜੀ ਦੀ ਚੜਤ ਤੋ ਓਹ ਘਬਰਾ ਗਈ ਸੀ ! ਸਰਕਾਰ ਕਿਸੇ ਵੀ ਮੁਲ ਤੇ
ਇਸ ਮੁਹਿਮ ਨੂ ਠੱਲ ਪਾਓਣਾ ਚਾਹੁੰਦੀ ਸੀ ! ਇਸ ਲਈ ਸਰਕਾਰ ਨੇ ਕਈ ਉਪਰਾਲੇ ਵੀ ਕੀਤੇ
!!ਸਰਕਾਰ ਨੇ ਆਪਣੇ ਵੱਲੋਂ ਕੁਝ ਝੂਠੀਆਂ ਖਾੜਕੂ ਸਿਖ ਜਥੇਬੰਦੀਆਂ ਤਿਆਰ ਕੀਤੀਆਂ ਜੋ
ਸਿਖਾਂ ਦਾ ਭੇਖ ਧਰ ਕੇ ਬੱਸਾਂ ਵਿਚੋਂ ਹਿੰਦੁਆਂ ਨੂ ਲਾਹ ਕੇ ਮਾਰ ਦਿੰਦੇ ਸੀ ਤੇ ਸਿਖਾਂ
ਦਾ ਨਾਮ ਲਾ ਦਿੰਦੇ ਸੀ ਜਿਸ ਨਾਲ ਪੰਜਾਬ ਦੇ ਵਿਚ ਲੋਕੀ ਇਹਨਾ ਸਿਖਾਂ ਦੇ ਖਿਲਾਫ਼ ਹੋ ਜਾਣ
ਤੇ ਸਰਕਾਰ ਨੂ ਸਹਯੋਗ ਕਰਨ ! ਸਰਕਾਰ ਸੰਤ ਜਰਨੈਲ ਸਿੰਘ ਜੀ ਦੀ ਪਾਪੁਲੇਰਿਟੀ (ਪ੍ਰਸਿਧ)
ਵਧ ਹੋ ਜਾਣ ਨੂ ਵੀ ਬਰਦਾਸ਼ਤ ਨਹੀਂ ਸੀ ਕਰ ਰਹੀ, ਇਸ ਲਈ ਸਰਕਾਰ ਨੇ ਇਹ ਸਾਰੇ ਕਤਲਾਂ ਲਈ
ਸੰਤ ਜੀ ਨੂ ਹੀ ਜੁਮੇਵਾਰ ਠਹਿਰਾਇਯਾ ! ਪਰ ਸਿਧੇ ਟਕਰਾਓ ਤੋਂ ਸਰਕਾਰ ਵੀ ਘ੍ਬਰਾਓੰਦੀ ਸੀ
ਇਸ ਲਈ ਓਸ ਵੇਲੇ ਦੀ ਪੰਜਾਬ ਦੀ ਕਾਂਗਰਸੀ ਸਰਕਾਰ ਦੇ ਮੁਖੀ ਦਰਬਾਰਾ ਸਿੰਘ ਨੇ ਫੌਜ਼ ਤੋਂ
ਦਮਦਮੀ ਟਕਸਾਲ ਦੇ ਮੁਖ ਠਿਕਾਨੇ ਚੋਕ ਮਹਿਤਾ ਨੂ ਟੈਂਕਾਂ ਨਾਲ ਉਡਾਓੰਣ ਲਈ ਫੌਜ਼ ਦੀ ਮਦਦ
ਮੰਗੀ ਪਰ ਓਸ ਵੇਲੇ ਦੇ ਭਾਰਤ ਸਰਕਾਰ ਦੇ, ਪਛਮੀ ਖੇਤਰ ਦੇ ਫੌਜ਼ ਦੇ ਮੁਖੀ ਜਨਰਲ ਸਿਨਹਾ
ਜੀ ਨੇ ਇਹ ਮੰਗ ਮਨਣ ਤੋ ਮਨਾ ਕਰ ਦਿੱਤੀ ! ਅਤੇ ਜਵਾਬ ਦਿੱਤਾ ਕੀ ਫੌਜ਼ ਦੇ ਸਿਖਾਂ ਦੇ
ਹਿਰਦੇ ਇਸ ਫੌਜੀ ਕਾਰਵਾਈ ਨਾਲ ਹਲੁਨੇ ਜਾਣਗੇ ਇਸ ਲਈ ਓਹ ਇਸ ਦੀ ਇਜਾਜ਼ਤ ਨਹੀਂ ਦੇ ਸਕਦੇ
!!ਇਸ ਇਨਕਾਰੀ ਦੀ ਸਜਾ ਓਹਨਾ ਨੂ ਬਾਅਦ ਵਿਚ ਆਪਣੀ ਤਰੱਕੀ ਤੋ ਵਾਂਜੇ ਕਰ ਕੇ ਦਿੱਤੀ ਗਈ ,
ਓਹਨਾ ਨੂ ਭਾਰਤੀ ਫੌਜ਼ ਦੇ ਮੁਖੀ ਹੋਣ ਤੋਂ ਸਰਕਾਰ ਬੇ-ਇਮਾਨ ਹੋ ਗਈ !!
ਇਹ ਸਜਾ ਮਿਲੀ ਓਸ ਦੇਸ਼ ਭਗਤ ਫੌਜੀ ਨੂ ਜਿਹੜਾ ਆਪਣੇ ਮੁਲਕ ਅਤੇ ਆਪਣੀ ਫੌਜ਼ ਦੇ ਸਿਪਾਹੀਆਂ ਦਾ ਹਿਤੁ ਸੀ ! ਉਸਤੋਂ
ਜੂਨੀਅਰ ਜਨਰਲ ਵੈਦ੍ਯ ਨੂ ਤਰੱਕੀ ਦੇ ਕੇ ਸਰਕਾਰ ਨੇ ਭਾਰਤੀ ਫੌਜ਼ ਦਾ ਮੁਖੀ ਥਾਪ ਦਿੱਤਾ
ਜੋ ਕੀ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਮੁਜਰਿਮ ਸੀ ਤੇ ਜਿਸ ਨੂ ਭਾਈ ਹਰਜਿੰਦਰ ਸਿੰਘ
ਜਿੰਦਾ ਅਤੇ ਭਾਈ ਸੁਖਦੇਵ ਸਿੰਘ ਜੀ ਸੁਖਾ ਨੇ, ਪੂਨਾ ਵਿਚ ਗੱਡੀ ਚਾੜ ਦਿੱਤਾ ਸੀ !!
ਸਰਕਾਰ ਨੇ ਇਥੇ ਹੀ ਬਸ ਨਹੀਂ ਸੀ ਕੀਤੀ, ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਤੇ ਲੋਂਗੋਵਾਲ
ਨੂ ਵੀ ਸੰਤ ਜੀ ਦੇ ਖਿਲਾਫ਼ ਭੜਕਾਯਾ ਤੇ ਓਹਨਾ ਨੂ ਸੰਤ ਜੀ ਨਾਲ ਧੋਖਾ ਕਰਨ ਲਈ ਮਨਾ ਲਿਆ
!
ਇੰਦਿਰਾ ਵੱਲੋਂ ਪੀ ਕੇ ਧਵਨ, ਬਾਦਲ ਅਤੇ ਲੋਂਗੋਵਾਲ ਨਾਲ ਮੀਟ੍ਨ੍ਗਾ ਕਰਦੇ ਰਹੇ !
ਓਹਨਾ ਲੋਂਗੋਵਾਲ ਨੂ ਭਰੋਸਾ ਦਵਾਇਯਾ ਕਿ ਓਹਨਾ ਨੂ ਪੰਜਾਬ ਦਾ ਮੁਖ ਮੰਤਰੀ ਬਣਾ ਦਿੱਤਾ
ਜਾਵੇਗਾ ਤੇ ਬਾਦਲ ਹੁਰੀਂ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਖੀ ਥਾਪ ਦਿੱਤੇ ਜਾਣਗੇ !
ਇੰਜ ਸੰਤਾਂ ਦਾ ਕੰਡਾ ਕੱਡ ਦਿੱਤਾ ਜਾਵੇਗਾ !!ਸਰਕਾਰ ਸਿਧੇ ਟਕਰਾ ਨਾਲ ਸੰਤ ਜੀ ਤੋ ਖਹਿੜਾ
ਨਹੀਂ ਸੀ ਛਡਾ ਸਕਦੀ ਇਸ ਲਈ ਇਹ ਵਿਓਂਤ ਬਣਾਈ ਗਈ ! ਸਿਖਾਂ ਦੀ ਇਹ ਧਰਮ ਯੁਧ ਮੋਰਚਾ ਜੋ
ਰਾਜਾਂ ਨੂ ਖੁਦ- ਮੁਖਤਾਰੀ ਦੇਣ ਲਈ ਚੁਕਿਆ ਕਦਮ ਸੀ ਤੇ ਭਾਰਤ ਦੇ ਹਰ ਰਾਜ ਨੂ, ਦਿੱਲੀ ਦੀ
ਸਿਧੀ ਦ੍ਖ੍ਲ੍ਨ੍ਦਾਜੀ ਅਤੇ ਧਾਰਾ 356 ਦੇ ਗਲਤ ਇਸਤੇਮਾਲ ਤੇ ਰੋਕ ਪਾਓੰਦਾ ਸੀ (ਇਸ ਧਾਰਾ
ਦਾ ਇਸਤੇਮਾਲ ਕਰਕੇ ਦਿੱਲੀ ਸਰਕਾਰ ਕਿਸੇ ਵੀ ਰਾਜ ਸਰਕਾਰ ਨੂ ਬਰਖਾਸਤ ਕਰ ਸਕਦੀ ਹੈ) !
ਦੇਸ ਦੀ ਜਨਤਾ ਦੀ ਭਲਾਈ ਲਈ ਸ਼ੁਰੂ ਕੀਤੀ ਇਸ ਮੁਹਿਮ ਨੂ ਸਰਕਾਰ ਫੇਲ ਨਾ ਕਰ ਸਕੀ ਤਾਂ
ਸਰਕਾਰ ਨੇ ਬਾਦਲ ਅਤੇ ਲੋਂਗੋਵਾਲ ਜਹੇ ਗੱਦਾਰਾਂ ਤੋ ਇਹ ਕੰਮ ਕਰਵਾ ਲਿਆ !!
ਇਸ ਗਲ ਦਾ ਸਬੂਤ ਵੀ ਹੈ ਮੇਰੇ ਕੋਲ,
ਲੌਂਗੋਵਾਲ ਨੇ ਜੋ ਚਿਟ੍ਠੀ ਲਿਖੀ ਸੀ ਧਵਨ ਨੂ, ਕਿ ਇੰਦਿਰਾ ਨੂ ਕਹੋ ਕੀ ਦਰਬਾਰ ਸਾਹਿਬ ਤੇ
ਹਮਲਾ ਕਰੇ ਜਿਸ ਨਾਲ ਜਾ ਤਾ ਸੰਤ ਜੀ ਆਪਣੇ ਚੇਲਿਆਂ ਨਾਲ ਨਸ ਜਾਣਗੇ ਤੇ ਜਾ ਫੇਰ ਫੌਜ਼
ਓਹਨਾ ਨੂ ਗਿਰਫਤਾਰ ਕਰ ਲਏਗੀ ਪਰ ਓਹ ਗਲ ਵਖਰੀ ਹੈ ਕੀ ਸਿਖ ਜੋਧਿਆਂ ਨੇ ਭਾਰਤੀ ਫੌਜ਼ ਨੂ
ਜੋ ਦਲੇਰੀ ਵਿਖਾਈ ਤੇ ਟਾਕਰਾ ਕੀਤਾ, ਓਸ ਲਈ ਭਾਰਤੀ ਫੌਜ਼ ਤਿਆਰ ਨਹੀਂ ਸੀ, ਭਾਰਤੀ ਫੌਜੀ
ਹੁਕਮਰਾਨਾ ਨੂ ਸੁਪਨੇ ਚ ਵੀ ਇਹ ਖਿਆਲ ਨਹੀ ਸੀ ਕਿ ਇਹ ਫੌਜੀ ਸਿਖਲਾਈ ਤੋ ਬਗੈਰ ਕੁਝ
ਮੁਟਠੀ ਭਰ ਸਿਖ ਭਾਰਤੀ ਫੌਜ਼ ਨਾਲ ਟਾਕਰਾ ਕਰ ਸਕਣਗੇ ! ਪਰ ਇਹ ਤਾ ਅਕਾਲ ਪੁਰਖ ਦੀ ਤੇ
ਦਸਮੇਸ਼ ਦੀ ਲਾਡਲੀ ਫੌਜ਼ ਸੀ ! ਇਸ ਨੂ ਆਸਰਾ ਸੀ ਅਕਾਲ ਪੁਰਖ ਦਾ ਤੇ ਓਟ ਸੀ ਦਸਮੇਸ਼ ਜੀ
ਦੀ !! ਭਾਰਤੀ ਫੌਜ਼ ਇਹਨਾ ਮਰਜੀਵੜੀਆਂ ਤੋਂ ਹਾਰ ਗਈ ਓਹ ਗਲ ਵਖਰੀ ਹੈ ਕਿ ਅਖੀਰਲੇ ੧੪
ਸਿੰਘਾਂ ਨੂ ਮਾਰਨ ਲਈ ਭਾਰਤੀ ਫੌਜ਼ ਨੂ ਟੈਂਕਾਂ ਦੀ ਵਰਤੋਂ ਕਰਨੀ ਪਈ !
(ਪੂਰਾ ਵੇਰਵਾ ਅਗੇ ਦਿੱਤਾ ਜਾਵੇਗਾ) !!
ਇਥੇ ਗਲ ਵੀ ਵਰਣਨ ਯੋਗ ਹੈ ਕਿ ਸੰਤ ਲੋਂਗੋਵਾਲ ਨੂ ਵੀ ਬਾਦਲ ਨੇ ਧੋਖਾ ਦੇ ਦਿੱਤਾ ਤੇ
ਲੋਂਗੋਵਾਲ ਨੂ ਮੁਖ ਮੰਤਰੀ ਬ੍ਨਾਓਣ ਤੋਂ ਇਨਕਾਰੀ ਹੋ ਗਿਆ ਬਾਦਲ ! ਹੁਣ ਬਾਦਲ ਹੀ ਪੰਜਾਬ
ਦਾ ਮੁਖ ਮੰਤਰੀ ਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਰਪਰਸਤ ਹੈ - ਮੁਖੀ ਹੈ ਓਹ, ਕਾਬਜ਼
ਹੈ ਓਹ ਦੋਹਾਂ ਓਹਦੀਆਂ ਤੇ ! ਇਸ ਗੱਦਾਰੀ ਦਾ ਮੁਲ ਵੀ ਲੋਂਗੋਵਾਲ ਨੂ ਆਪਣੀ ਜਾਨ ਦੇ ਕੇ
ਤਾਰਨਾ ਪਿਆ ਸੀ
!
ਮੇਰੇ ਸਿਖ ਵੀਰੋ ਇਹ ਚੇਤੇ ਰਖਣਾ ਤੁਸੀਂ ਜੰਗ ਹਾਰੇ ਨਹੀਂ ਸੀ, ਹਾਰੀ ਤਾ ਭਾਰਤੀ ਫੌਜ਼ ਸੀ......, ਆਹਮਣੇ-
ਸਾਹਮਣੇ ਦੀ ਜੰਗ ਵਿਚ, ਜਦੋਂ ਭਾਰਤੀ ਫੌਜ਼ ਦਰਬਾਰ ਸਾਹਬ ਅੰਦਰ ਦਾਖਲ ਹੋਈ ਤਾਂ ਓਸ ਦਿਨ 5
ਜੂਨ 1984 ਨੂ ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ,
ਸਰਧਾਲੂ ਸਿਖ ਸੰਗਤਾਂ ਹਮ-ਹੁਮਾ ਕੇ ਚਾਰੋਂ ਪਾਸੋਂ ਸ਼ਹੀਦੀ ਪੁਰਬ ਮਨਾਓਣ ਲਈ ਆਈਆਂ ਸੀ !
ਫੌਜ਼ ਨੇ ਇਹ ਵੇਲਾ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਲਈ ਚੁਣਿਆ ਕਿਓਂਕਿ ਭਾਰਤੀ ਫੌਜ਼
ਸੰਗਤਾਂ ਦੇ ਓਹਲੇ ਹੁੰਦੀ ਹੋਈ ਅਕਾਲ ਤਖ਼ਤ ਤਕ ਪੁਜਣਾ ਚਾਹੁੰਦੀ ਸੀ ! ਫੌਜ਼ ਨੂ ਇਹ
ਭਰੋਸਾ ਸੀ ਕਿ ਸਿਖ ਅੰਦਰੋਂ ਗੋਲੀ ਨਹੀਂ ਚਲਾਉਣਗੇ ਤੇ ਜੇ ਚਲਾਈ ਵੀ, ਤਾਂ ਸਿਖ ਸੰਗਤ ਹੀ
ਮਰੇਗੀ, ਓਹ ਫੌਜੀ ਬਚ ਜਾਣਗੇ ! ਇਹ ਫੌਜੀ ਚਾਲ ਹੈ, ਫੌਜ਼ ਜੰਗ ਦੇ ਮੈਦਾਨ ਵਿਚ
ਭੇਡਾਂ-ਬਕਰੀਆਂ ਦੇ ਓਹਲੇ ਹੋ ਕੇ ਦੁਸ਼ਮਨ ਤੇ ਅੱਟੇਕ ਕਰਦੀ ਹੈ ਜਿਸ ਨਾਲ ਭੇਡਾਂ ਤੇ ਹੋਰ
ਜਾਨਵਰ ਮਾਰੇ ਜਾਂਦੇ ਪਰ ਫੌਜੀ ਆਪ ਬਚ ਜਾਂਦੇ ! ਇਹੋ ਜੰਗੀ ਚਾਲ ਫੌਜ਼ ਨੇ ਦਰਬਾਰ ਸਾਹਿਬ
ਤੇ ਹਮਲਾ ਕਰਦੇ ਮੁਖ ਰਖੀ !!ਫੌਜੀ ਕਮਾਂਡਰਾਂ ਨੇ ਸੋਚਿਆ ਸੀ ਕੀ ਘੰਟਾ ਘਰ ਤੋ ਅਕਾਲ ਤਖ਼ਤ
ਸਾਹਿਬ ਦਾ ਫਾਸਲਾ ਮਸਾਂ 200 ਗਜ਼ ਹੀ ਹੈ ਤੇ ਫੌਜ਼ ਗੋਲੀ ਚ੍ਲਾਓੰਦੀ 15-20 ਮਿਨਟਾਂ ਚ
ਹੀ ਸੰਤ ਜਰਨੈਲ ਸਿੰਘ ਨੂ ਗਿਰਫਤਾਰ ਕਰ ਲਏਗੀ, ਥੋੜੀ ਸੰਗਤ ਦੇ ਸਿਖ ਮਾਰੇ ਵੀ ਜਾਣਗੇ ਤਾਂ
ਵੀ ਕੀ ਫ਼ਰਕ ਪੈਂਦਾ ! ਫੌਜੀ ਕਾਰਵਾਈ ਵੇਖ ਕੇ ਇਹਨਾ ਬਗੈਰ ਕਿਸੇ ਫੌਜੀ ਸਿਖਲਾਈ ਸਿਖਾਂ
ਨੇ ਸੰਸਾਰ ਦੀ ਤੀਜੇ ਨੰਬਰ ਦੀ ਫੌਜ਼ ਦੇ ਅਗੇ ਕੀ ਖੜਣਾ, ਪਰ ਦਸਮੇਸ਼ ਪਾਤਸ਼ਾਹ ਦੀ ਮਿਹਰ
ਸਦਕਾ ਹਰ ਹਥਿਆਰ ਸਿਖਾਂ ਲਈ ਹੀ ਬਣਿਆ ਤੇ ਸਿਖਾਂ ਨੂ ਕੁਦਰਤੀ ਹੀ ਇਹਨਾ ਹਥਿਆਰਾਂ ਦੀ
ਵਰਤੋਂ ਚ ਮਹਾਰਤ ਹਾਸਲ ਹੈ (ਜਿਵੇਂ ਪਹਿਲਾਂ ਘੋੜੇ ਸੀ ਤੇ ਹੁਣ ਕਾਰਾਂ, ਮੋਟਰ ਸਾਈਕਲਾਂ
ਸਿਖਾਂ ਦੇ ਹਥਾਂ ਚ ਖੇਡਦੇ) ਇਹਨਾ ਗੁਰੂ ਪਿਆਰੇ ਮਰਜੀਵੜੀਆਂ ਨੇ (ਤਕਰੀਬਨ ੪੫ ਸਿੰਘਾਂ ਨੇ ) ਓਹ ਟਾਕਰਾ ਕੀਤਾ ਕਿ ....... ਭਾਰਤੀ ਫੌਜ਼ 200 ਗਜ਼ ਦਾ ਫਾਸਲਾ 48 ਘੰਟੇ ਤਕ ਨਹੀਂ ਪੂਰਾ ਕਰ ਸਕੀ !!
ਭਾਰਤੀ ਫੌਜ਼ ਦੀ ਪੈਦਲ ਸੇਨਾ ਇਨਫੇਨਟ੍ਰੀ, ਜਿਸਨੇ 1971 ਦੀ ਲੜਾਈ ਚ ਪਾਕਸਤਾਨ ਦੀ 93,000 ਫੌਜ਼ ਨੂ ਕੈਦੀ ਬਣਾਇਆ ਤੇ ਆਪਨੇ ਪੂਰੇ ਜੋਰ ਨਾਲ ਵੀ
ਜਦ 48 ਘੰਟੇ ਤਕ 200 ਗਜ਼ ਦਾ ਫਾਸਲਾ ਪੂਰਾ ਨਾ ਕਰ ਸਕੀ ਤਾਂ
ਫੌਜ਼ ਦੇ ਮੁਖੀਆਂ ਨੂ ਗਸ਼ ਆ ਗਈ ! ਹੁਣ ਤਕ ਭਾਰਤੀ ਫੌਜ਼ ਦਾ ਬੇ-ਸ਼ੁਮਾਰ ਜਾਨੀ ਨੁਕਸਾਨ
ਹੋ ਚੁਕਾ ਸੀ ! ਬਿਅੰਤ ਟ੍ਰੇੰਡ ਫੌਜੀ ਕਮਾਂਡੋ, ਸਿੰਘਾਂ ਦੇ ਹਥੋਂ ਗੱਡੀ ਚੜ ਗਏ ਸੀ ਤੇ
ਜਖਮੀਆਂ ਦੀ ਗਿਣਤੀ ਹੀ ਨਹੀਂ ਸੀ ! 1999 ਵਿਚ ਹੋਈ ਕਾਰਗਿਲ ਦੀ ਲੜਾਈ ਜੋ ਦੋ ਮਹੀਨੇ ਚਲੀ
ਸੀ, ਓਸ ਵਿਚ ਵੀ ਇੰਨੇ ਫੌਜੀ ਨਹੀਂ ਸੀ ਮਾਰੇ ਗਏ ਜਿੰਨੇ ਇਥੇ 48 ਘੰਟੇ ਚ ਸਿਖਾਂ ਨੇ
ਫ਼ਤੇਹ ਬੁਲਾਤੇ ! (
ਜਨਰਲ ਬਰਾਰ ਨੇ ਖੂਦ ਮਨਿਆ ਹੈ ਕਿ ੧੫੦੦੦ ਤੋਂ ਵਧ ਫੌਜੀ ਮਾਰੇ ਗਏ ਅਤੇ ੧੮੦੦੦ ਤੋਂ ਵਧ ਜਖਮੀ ਹੋਏ )ਫੌਜੀ
ਹੁਕਮਰਾਨਾ ਨੂ ਇਹ ਉਮੀਦ ਨਹੀਂ ਸੀ ! ਹੁਣ ਓਹਨਾ ਨੂ ਆਪਣੀ ਹਾਰ ਵਿਖਾਈ ਦੇ ਰਹੀ ਸੀ, ਇਸ
ਤੋ ਬਚਨ ਲਈ ਓਹਨਾ ਹਲਕੇ ਤੋਪ ਖਾਨੇ ਦਾ ਸਹਾਰਾ ਲਿਆ ਤੇ ਬਖਤਰ ਬੰਦ ਗਡੀਆਂ ਰਾਹੀਂ ਫੌਜੀਆਂ
ਨੂ ਦਰਬਾਰ ਸਾਹਬ ਦੀ ਪ੍ਰਕਰਮਾ ਤੋਂ ਹੁੰਦੇ ਹੋਏ (ਗੁਰੂ ਰਾਮਦਾਸ ਸਰਾਂ ਵੱਲੋਂ) ਅਕਾਲ
ਤਖ਼ਤ ਸਾਹਿਬ ਲੈ ਜਾਉਣ ਦੀ ਕੋਸ਼ਿਸ਼ ਕੀਤੀ, ਸਿੰਘਾਂ ਨੇ ਇਹ ਏ ਪੀ ਸੀ (ਬਖਤਰ ਬੰਦ) ਗੱਡੀ
ਉਡਾ ਦਿੱਤੀਆਂ ਪਰ ਫੌਜ਼ ਅਗੇ ਨਾ ਵਧ ਸਕੀ ! ਇਹ ਮਰਜੀਵੜੇ ੬੦ ਘੰਟਿਆਂ ਤੋ ਸੁੱਤੇ ਨਹੀਂ
ਸੀ ! (ਇਹਨਾ ਨੇ 5 ਜੂਨ ਨੂ ਸਵੇਰੇ ਤੋਂ ਹੀ ਨਿਤਨੇਮ ਤੋ ਬਾਅਦ ਤੋਂ ਹੀ ਮੋਰਚਾ ਸਮ੍ਹਾਲ
ਲਇਆ ਸੀ ! ਜਦੋਂ ਕੀ ਫੌਜ਼ ਸਾਮੀ ਵੇਲੇ ਦਰਬਾਰ ਸਾਹਬ ਦਾਖਲ ਹੋਈ ਸੀ) !! ਇਹ ਪਹਿਲਾ ਮੋਕਾ
ਸੀ ਕੀ ਜਦੋਂ ਭਾਰਤੀ ਫੌਜ਼ ਦਾ ਟਾਕਰਾ ਸਿੰਘਾਂ ਨਾਲ ਹੋਇਆ ਸੀ ਕਿਓਂਕਿ ਸਿਖ ਭਾਰਤੀ ਫੌਜ਼
ਦਾ ਇਕ ਹਿੱਸਾ ਹੁੰਦੇ ਆਏ ਨੇ ! ਅਜ ਤੋ ਪਹਿਲਾਂ ਕਦੀ ਕੋਈ ਇਹੋ ਜਹੀ ਗਲ ਹੀ ਨਹੀਂ ਸੀ
ਬਣੀ ਕਿ ਭਾਰਤੀ ਫੌਜ਼ ਦਾ ਟਾਕਰਾ ਸਿਖਾਂ ਨਾਲ ਹੁੰਦਾ ! ਓਹ ਤਾਂ ਇੰਦਿਰਾ ਗਾਂਧੀ ਦੀ ਹੀ
ਸਰਕਾਰ ਸੀ ਜਿਸਨੇ ਇਹ ਵਿਓਂਤ ਬਣਾਈ ਤੇ ਅਬਦਾਲੀ ਤੋਂ ਬਾਅਦ ਹੁਣ ਆਪਣੀ ਹੀ ਹ੍ਕੂਮਤ ਵੱਲੋਂ
ਇਹ ਹਮਲਾ ਕੀਤਾ ਗਿਆ ਸੀ ! ਸੋ ਭਾਰਤੀ ਫੌਜ਼ ਨੂ ਤਜਰਬਾ ਨਹੀਂ ਸੀ, ਇਹਨਾ ਸਿੰਘਾਂ ਦੀ
ਦਲੇਰੀ ਵੇਖੀ ਤਾਂ ਸੀ, ਪਰ ਭੁਗਤੀ ਨਹੀਂ ਸੀ ! ਅਜ ਦੋ- ਦੋ ਹਥ ਹੋਏ ਤੇ ਓਹ ਵੀ ਬਗੈਰ
ਫੌਜੀ ਸਿਖਲਾਈ ਵਾਲੀਆਂ ਨਾਲ ਤੇ ਓਸ ਵਿਚ ਵੀ ਟ੍ਰੇੰਡ ਫੌਜ਼ ਹਾਰ ਗਈ ਸੀ !! ਜਿਸ ਲੜਾਈ ਨੂ
ਜਿਤਣ ਦੀ ਉਮੀਦ ਭਾਰਤੀ ਫੌਜ਼ ਦੇ ਹੁਕਮਰਾਨ 15-20 ਮਿੰਟ ਦੀ ਗਲ ਸੋਚ ਰਹੇ ਸੀ ਤੇ
ਪਲਾਨਿੰਗ ਵੀ ਓਹਨਾ ਇਸੇ ਤਰਾਂ ਕੀਤੀ ਸੀ ਪਰ ਹੁਣ ਓਹਨਾ ਦੇ ਹਥ ਪੈਰ ਫੁਲ ਗਏ ! ਹੁਣ ਤਕ
ਭਾਰਤੀ ਫੌਜ਼ ਦਾ ਕਬਜਾ ਦਰਬਾਰ ਸਾਹਿਬ ਕ੍ਮ੍ਪ੍ਲੇਕ੍ਸ ਦੀ ਸਬ ਬਿਲ੍ਡਿੰਗਾ ਉਪਰ ਹੋ ਚੁਕਾ
ਸੀ, ਜੇਕਰ ਨਹੀਂ ਸੀ ਹੋਇਆ ਤਾਂ ਅਕਾਲ ਤਖ਼ਤ ਸਾਹਿਬ ਤੇ ਹੀ ਨਹੀਂ ਸੀ ਹੋਇਆ ! ਭਾਰਤੀ
ਫੌਜ਼ ਨੂ ਇਹ ਵੀ ਜਾਣਕਾਰੀ ਮਿਲ ਗਈ ਸੀ ਕਿ ਅਕਾਲ ਤਖ਼ਤ ਸਾਹਿਬ ਵਿਚ ਕੁਲ ੧੪ ਬੰਦੇ ਹੀ
ਰਹਿ ਗਏ ਨੇ ! ਪਰ ਹਿਮਤ ਨਹੀਂ ਸੀ ਪੈਂਦੀ ਇਹਨਾ ੧੪ ਬੰਦਿਆਂ ਦਾ ਟਾਕਰਾ ਕਰਨ ਦੀ ਸੋ
ਭਾਰਤੀ ਫੌਜ਼ ਨੇ ੬-੭ ਤਰੀਕ ਜੂਨ ਦੀ, ਅਧੀ ਰਾਤ ਨੂ ੧੨ ਵਜੇ ਦੇ ਕਰੀਬ ਦਿੱਲੀ ਸਰਕਾਰ ਤੋਂ
ਟੈਂਕਾਂ ਦੇ ਇਸਤੇਮਾਲ ਦੀ ਪਰਮਿਸਨ ਮੰਗੀ !! ਵੇਖੋ ਕਿਨੇ ਅਫਸੋਸ ਦੀ ਗਲ ਹੈ ਤੇ ਵੇਖੋ ਇਸ ਭਾਰਤ ਦੀ ਮਹਾਨ ਸੇਨਾ ਦੀ ਜੋ ਆਖਰੀ ੧੪ ਬੰਦਿਆਂ ਦਾ ਟਾਕਰਾ ਕਰਨ ਤੋਂ ਘਬਰਾ ਗਈ ਤੇ
ਇਹਨਾ ਸਿੰਘਾਂ ਨੂ ਜੋ ਟੈਂਕਾਂ ਦਾ ਟਾਕਰਾ, ਸਬ ਮਸ਼ੀਨ ਗਨ ਤੇ ਰਾਇਫ਼ਲ ਨਾਲ ਨਹੀਂ ਸੀ ਕਰ
ਸਕਦੇ, ਨੂ ਖਤਮ ਕਰਨ ਲਈ ਸਵਖਤੇ ੩.੫੫ ਤੇ ਦਿੱਲੀ ਸਰਕਾਰ ਨੇ ਇਹਨਾ ਸਿੰਘਾਂ ਨੂ ਸ਼ਹੀਦ
ਕਰਨ ਲਈ ਟੈਂਕਾਂ ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ !!
"I
don't give a damn if the Golden Temple and whole of Amritsar are
destroyed, I want Bhindranwale dead." (Indira Gandhi, Indian Prime
Minister, communicating with Gen. Vaidya during "Operation Blue Star")
ਇਸ ਹੁਕਮ ਤੋਂ ਇਕ ਗਲ ਤਾ ਸਾਫ਼ ਹੋ ਜਾਂਦੀ ਹੈ ਕੀ ਭਾਰਤੀ ਫੌਜ਼ ਨੂ ਹੁਕਮ ਸੀ ਕਿ ਸੰਤ ਜਰਨੈਲ ਸਿੰਘ ਜੀ ਨੂ ਜਿਓੰਦਾ ਨਹੀਂ ਛਡਣਾ, ਨਹੀਂ
ਤਾਂ ਕੋਈ ਵੀ ਵਜਹ ਨਹੀਂ ਸੀ ਕਿ ਇਹਨਾ ਆਖਰੀ ੧੪ ਬੰਦਿਆਂ ਨੂ ਜਿਓੰਦੀਆਂ ਜੀ ਫੜਨ ਦੀ
ਕੋਸ਼ਿਸ਼ ਨਾ ਕੀਤੀ ਜਾਂਦੀ ਤੇ ਘੇਰਾ ਪਾਈ ਰਖਦੇ ਪਰ ਹਿਮ੍ਮਤ ਹੀ ਨਹੀਂ ਸੀ ਤੇ ਇੰਦਿਰਾ ਦਾ
ਹੁਕਮ ਵੀ ਇਹਨਾ ਦੇ ਸਿਰ ਮਥੇ ਸੀ ! ਤੇ ਅਖੀਰ ਸਵਖਤੇ ਅਮਰਤ ਵੇਲੇ ੪ ਵਜੇ ਪੰਜ ਟੈਂਕਾਂ
ਨੇ ਅਕਾਲ ਤਖ਼ਤ ਸਾਹਬ ਤੇ ੮੦ ਗੋਲੇ ਮਾਰੇ, ਓਹ ਵੀ ਓਹ ਗੋਲੇ ਸੀ ਜੋ ਵਜ਼ਨ ਦੇ ਕੁਛ
ਸਕਿੰਟਾਂ ਤੋ ਬਾਅਦ ਫਟਦੇ ਸੀ ਜਿਸ ਨਾਲ ਹਵਾ ਵਿਚ ਧੱਕਾ ਪੈਦਾ ਕਰਨ ਵਾਲੀਆਂ ਲਹਿਰਾਂ
ਉਠਦੀਆਂ ਨੇ, ਤੇ ਇਹਨਾ ਲਹਿਰਾਂ ਦੇ ਰਸਤੇ ਚ ਜੋ ਵੀ ਆਉਦਾ ਹੈ, ਸਬ ਤਬਾਹ ਹੋ ਜਾਂਦਾ ਤੇ
ਮਾਰਿਆ ਜਾਂਦਾ ਹੈ !! ਇੰਜ ਆਖਰੀ ਹੱਲੇ ਨਾਲ ਭਾਰਤੀ ਫੌਜ਼ ਨੇ ਬਚੇ ਹੋਏ ਸਾਰੇ ਸਿੰਘ
ਸ਼ਹੀਦ ਕਰ ਦਿੱਤੇ !ਇੰਦਰਾ ਰਾਨੀ ਦੀ ਸੰਤ ਜੀ ਨੂ ਮਾਰ ਮੁਕਓਣ ਦੀ ਕੋਜੀ ਚਾਲ ਦਰਬਾਰ
ਸਾਹਿਬ ਤੇ ਹਮਲਾ ਕਰਕੇ ਪੂਰੀ ਕਰ ਦਿੱਤੀ ਗਈ ! ਸੰਤ ਜੀ ਨੂ ੭੨ ਗੋਲੀਆਂ ਵਜੀਆਂ, ਜਿਸ ਤੋਂ
ਪਤਾ ਚਲਦਾ ਕਿ ਹਰ ਫੌਜੀ ਓਹਨਾ ਦੇ ਮਿਰਤ ਸਰੀਰ ਤੇ ਵੀ ਗੋਲੀ ਚਲਾਓਂਦੇ ਰਹੇ ! ਇਨੀ ਨਫਰਤ
ਭਰ ਦਿੱਤੀ ਸੀ ਇਸ ਇੰਦਿਰਾ ਨੇ ਸੰਤ੍ਜੀ ਦੇ ਖਿਲਾਫ਼ ਫੌਜੀਆਂ ਦੇ ਮਨ ਵਿਚ !! ਫੌਜੀ
ਸਿਰਫ ਸੰਤ ਜੀ ਨੂ ਮਾਰਨਾ ਹੀ ਨਹੀਂ ਸੀ ਚਾਹੁੰਦੇ ਓਹ ਤਾ ਸਿਖਾਂ ਨੂ ਡਰਾਓਣਾ ਤੇ
ਦ੍ਬਾਓਣਾ ਵੀ ਚਾਹੁੰਦੇ ਸੀ ਜਿਸ ਨਾਲ ਸਿਖ ਕੌਮ ਕਦੀ ਮੁੜ ਸਰਕਾਰ ਦੇ ਖਿਲਾਫ਼ ਬੋਲਣ ਦਾ
ਹੀਆ ਨਾ ਕਰ ਸਕੇ !!
ਇਸ ਵਾਸਤੇ ਫੌਜੀਆਂ ਨੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਵਸਨੀਕ ਸਿਖਾਂ ਦੇ ਘਰਾਂ ਵਿਚ
ਜੋ ਵੀ ਮਿਲਿਆ ਗੋਲੀ ਨਾਲ ਉਡਾ ਦਿੱਤਾ ! ਸਾਡੇ ਕੋਲ ਸਬੂਤ ਹੈ ਓਹਨਾ ਦੀ ਇਸ ਕਾਰਗੁਜਾਰੀ
ਦਾ ! ਅਖੀਂ ਵੇਖੀਆਂ ਗਵਾਹੀਆਂ ਨੇ ਰਿਕਾਰਡ ਕੀਤੀਆਂ ਹੋਈਆਂ ! ਫੌਜ਼ ਨੇ ਸਿਖ ਵਿਰਸੇ ਨੂ
ਤਬਾਹ ਕਰਨ ਚ ਵੀ ਕੋਈ ਕਸਰ ਨਹੀਂ ਛਡੀ ! ਲਾਇਬ੍ਰੇਰੀ ਤੇ ਤੋਸ਼ੇ ਖਾਨੇ ਨੂ ਵੀ ਲੁਟ ਲਿਆ !
ਸਦੀਆਂ ਤੋ ਭੇਂਟਾ ਕੀਤੀਆਂ ਕੀਮਤੀ ਵਸਤਾਂ ਫੌਜੀਆਂ ਅੱਗ ਲਾ ਦਿੱਤੀਆਂ ਤਾ ਜਾ ਲੁਟ ਲੈ ਗਏ
! ਪੂਰੇ ਪੰਜਾਬ ਵਿਚ ੪੩ ਗੁਰਦਵਾਰਿਆਂ ਤੇ ਫੌਜ਼ ਨੇ ਹਮਲਾ ਕੀਤਾ ਸੀ !! ਭਾਂਵੇ ਓਹ 14
ਸਿੰਘ ਸ਼ਹੀਦ ਤਾਂ ਹੋ ਗਏ ਪਰ ਆਪਣੇ ਖੂਨ ਦੀ ਆਖਰੀ ਬੂੰਦ ਤਕ ਓਹਨਾ ਨੇ ਭਾਰਤੀ ਫੌਜ਼ ਦਾ
ਟਾਕਰਾ ਕੀਤਾ ਤੇ ਓਹਨਾ ਦੇ ਸ਼ਹਾਦਤ ਤੋਂ ਬਾਅਦ ਜਾ ਕੇ ਹੀ ਕੀਤੇ ਫੌਜ਼ ਅਕਾਲ ਤਖ਼ਤ ਸਾਹਬ
ਤੇ ਕਬਜਾ ਕਰਨ ਵਿਚ ਸਫਲ ਹੋਈ ! ਇਸ ਲਾਸ਼ਾਨੀ ਬਹਾਦਰੀ ਦੀ ਮਿਸਾਲ ਸਿਖ ਇਤਿਹਾਸ ਤੋ ਬਾਹਰ
ਦੂਜੀ ਨਹੀਂ ਲਬੀ ਜਾ ਸਕਦੀ !! ਤੁਸੀਂ ਆਪ ਵੇਖ ਲਓ ਓਹਨਾ ਦੀ ਬਹਾਦਰੀ, 48 ਘੰਟਿਆਂ ਤਕ
ਓਹਨਾ ਭਾਰਤੀ ਫੌਜ਼ ਨੂ 200 ਗਜ਼ ਨਹੀਂ ਟਪਣ ਦਿੱਤਾ ! ਤੇ ਆਖਦੇ ਹੋ ਕੀ ਭਾਰਤੀ ਫੌਜ਼ ਨੇ
ਸਿਖਾਂ ਨੂ ਸਬਕ ਦਿੱਤਾ ! ਸਬਕ ਤਾਂ ਸਿੰਘਾਂ ਨੇ ਦਿੱਤਾ ਭਾਰਤੀ ਫੌਜ਼ ਨੂ, ਲਾਹਨਤ ਪਾਈ ਓਸ
ਫੌਜ਼ ਦੀ ਬਹਾਦਰੀ ਨੂ ਜੋ ਬੜੀ ਡੀਂਗਾਂ ਮਾਰਦੀ, ਹਮੇਸ਼ਾ ਵਾਸਤੇ ਭਾਰਤੀ ਹੁਕਮਰਾਨ ਫੌਜੀ
ਤੇ ਗੈਰ ਫੌਜੀ ਇਸ ਸਬਕ ਨੂ ਚੇਤੇ ਰਖਾਂਗੇ ਤੇ ਸਿੰਘਾਂ ਨਾਲ ਪੰਗਾ ਨਹੀਂ ਲੈਣਗੇ ਜਾ ਸੋ
ਵਾਰੀ ਸੋਚਣਗੇ ਪੰਗਾ ਲੈਣ ਤੋ ਪਹਿਲਾਂ !! ਸਾਡਾ ਨਮਸ੍ਕਾਰ ਹੈ ਓਹਨਾ ਲਾਸ਼ਾਨੀ ਸਿਖ ਬਹਾਦਰਾਂ ਨੂ ਜਿਹਨਾ ਕੌਮ ਦੀ ਸ਼ਾਨ ਲਈ ਆਪਣੀਆਂ ਜਾਣਾ ਵਾਰੀਆਂ ਤੇ ਸ਼ਹਾਦਤਾਂ ਪਾਈਯਾਂ !!
ਹੁਣ ਮੈਂ ਭਾਰਤ ਸਰਕਾਰ ਤੋ ਇਕ ਸਵਾਲ ਪੂਛਨਾ ਹਾਂ ਕੀ ਜੇਕਰ ਸੰਤ ਜੀ ਤੇ ਇਹ ਇਲਜਾਮ ਹੈ ਕੀ
ਓਹਨਾ ਪਵਿਤਰ ਧਰਮ ਸਥਾਨ ਦੀ ਦੁਰਵਰਤੋਂ ਕੀਤੀ ਤਾਂ ਕੀ ਭਾਰਤ ਸਰਕਾਰ ਨੇ ਫੌਜ਼ ਦੀ
ਦੁਰਵਰ੍ਤੋੰ ਨਹੀਂ ਕੀਤੀ, ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂ ਫੌਜ਼ ਤੋ ਟੈਂਕਾਂ ਤੇ ਹੋਰ
ਫੌਜੀ ਹਮਲਿਆਂ ਨਾਲ ਮਰਵਾਓਣ ਦਾ ਕੀ ਹਕ਼ ਹੈ ਸਰਕਾਰ ਨੂ ? ਭਾਂਵੇ ਓਹ ਵਖਰਾ ਸਿਖ ਰਾਜ ਹੀ
ਮੰਗ ਰਹੇ ਸੀ ਤਾਂ ਕੀ ਗਾਂਧੀ, ਨਹਿਰੂ, ਭਗਤ ਸਿੰਘ, ਸੁਭਾਸ਼ ਬੋਸ਼ ਵਗੈਰਾ ਨੇ ਨਹੀਂ ਸੀ
ਅਜਾਦੀ ਮੰਗੀ ? ਜੇਕਰ ਅੰਗ੍ਰ੍ਜ਼ ਵੀ ਟੈਂਕਾਂ ਤੇ ਤੋਪਾਂ ਨਾਲ ਓਹਨਾ ਨੂ ਉਡਾ ਦਿੰਦੇ ਤਾਂ ?
ਰੂਸ ਦੇ ਟੁਕੜੇ ਹੋਏ ਤਾਂ ਕੀ ਓਹਨੇ ਸਬ ਲੀਡਰਾਂ ਨੂ ਗੋਲੀ ਮਾਰ ਦਿੱਤੀ ? ਦੁਨਿਆ ਵਿਚ
ਨਵੇਂ ਮੁਲਕ ਬਣਦੇ ਰਹਿੰਦੇ ਪਰ ਕੀ ਸੁਤੰਤ੍ਰਤਾ ਸੰਗਰਾਮੀਆਂ ਨੂ ਤੋਪਾਂ ਨਾਲ ਉਡਾ ਦਿੱਤਾ
ਜਾਂਦਾ ? ਜੇ ਇੰਜ ਹੀ ਹੁੰਦਾ ਤਾਂ ਕਦੀ ਕਿਤੇ ਕੋਈ ਨਵਾਂ ਮੁਲਕ ਹੋਂਦ ਵਿਚ ਨਹੀਂ ਆਵੇਗਾ
!! ਜੇ ਭਾਰਤ ਸਰਕਾਰ ਦੀ ਨੀਅਤ ਸਾਫ਼ ਹੁੰਦੀ ਤਾਂ ਇਹ ਆਰਡਰ ਕਰਦੀ ਕਿ ਸੰਤ ਜੀ ਤੇ ਹੋਰਨਾ
ਸਿੰਘਾਂ ਨੂ ਗਿਰਫਤਾਰ ਕੀਤਾ ਜਾਵੇ ਪਰ ਨਹੀ ਸਰਕਾਰ ਤਾਂ ਓਹਨਾ ਨੂ ਮਾਰ ਮੁਕਾਓਣਾ ਚਾਹੁੰਦੀ
ਸੀ !! ਕਿਸੇ ਵੀ ਪਖੋਂ ਸਰਕਾਰ ਦਾ ਇਹ ਕਦਮ ਨਿਆ ਪੂਰਨ ਨਹੀਂ ਕਿਹਾ ਜਾ ਸਕਦਾ, ਸਰਕਾਰ ਨੂ
ਕੋਈ ਹਕ਼ ਨਹੀਂ ਆਪਣੇ ਹੀ ਦੇਸ਼ ਦੇ ਬੰਦਿਆਂ ਤੇ ਭਾਰੀ ਤੋਪ - ਖਾਨੇ ਨੂ ਇਸਤੇਮਾਲ ਕਰਨ
ਦਾ, ਧਰਮ ਸਥਾਨ ਨੂ ਬੇ-ਇਜਤ ਕਰਨ ਦਾ ਤੇ ਸੁਤ੍ਨ੍ਤਰਤਾ ਦੀ ਮੰਗ ਕਰਨ ਵਾਲੇ ਘੁਲਾਟੀਆਂ ਨੂ
ਮਾਰ ਮੁਕਾਵਣ ਦਾ, ਜਾ ਤਸੀਹੇ ਦੇਣ ਦਾ ! ਇਸ ਦੇ ਨਾਲ ਹੀ ਸਰਕਾਰ ਦੀ ਤੇ ਭਾਰਤੀ ਫੌਜ਼ ਦੀ
ਸਿਖ ਸੰਗਤ ਉਤੇ ਗੋਲੀ ਚ੍ਲਾਓਣ ਦੀ ਅਸੀਂ ਪੁਰਜੋਰ ਨਿਖੇਦੀ ਕਰਦੇ ਹਾਂ !!ਕੀ ਇਹ ਭਾਰਤੀ
ਫੌਜ਼ ਦੀ ਸੂਰਮ ਗਤੀ ਸੀ ? ਨਹੀਂ ਇਹ ਤਾਂ ਨਾਮਰਦੀ ਸੀ ਜੋ ਫੌਜੀਆਂ ਨੇ ਨਿਹਥੇ ਸਿਖ
ਸ੍ਰ੍ਧ੍ਲੁਆਂ ਤੇ ਗੋਲੀ ਚਲਾਈ !!ਪੂਰੇ ਪੰਜਾਬ ਵਿਚ ਕਰ੍ਫ੍ਯੂ ਲਾ ਦਿੱਤਾ ਗਿਆ ਸੀ ਪਰ ਇਹ
ਕਰ੍ਫ੍ਯੂ ਹਿੰਦੁਆਂ ਲਈ ਨਹੀਂ ਸੀ, ਜਿਹੜਾ ਸਿਖ ਵਖਾਈ ਦਿੰਦਾ, ਫੌਜੀ ਗੋਲੀ ਮਾਰ ਦਿੰਦੇ !
ਅਮਰਤਸਰ ਆਓੰਦੇ ਦੋਧੀਆਂ ਨੂ ਵੀ ਗੋਲੀ ਮਾਰਤੀ ਸੀ ਇਹਨਾ ਜਾਲਮਾਂ ਨੇ !!ਅਮ੍ਰਤਸਰ, ਜਲੰਧਰ
ਅਤੇ ਹੋਰ ਕਈ ਸਹਿਰਾਂ ਵਿਚ ਹਿੰਦੁਆਂ ਨੇ ਭਾਰਤੀ ਫੌਜ਼ ਨੂ ਆਉਂਦੀਆਂ ਵੇਖ ਕੇ ਮਿਠਾਈਆਂ
ਵੰਡੀਆਂ ਤੇ ਦਰਬਾਰ ਸਾਹਬ ਤੇ ਹਮਲੇ ਦਾ ਸੁਆਗਤ ਕੀਤਾ ! ਹਾਲ ਬਜਾਰ ਅਮ੍ਰਤਸਰ ਦੀ ਮੁਖ ਸੜਕ
ਤੇ ਵੱਡੇ ਵੱਡੇ ਅਖਰਾਂ - ਚ ਲਿਖਯਾ ਸੀ ਵੇਲ੍ਕਮ- ਇੰਡੀਅਨ ਆਰਮੀ, ਅਤੇ ਇੰਜ ਹੀ ਓਹਨਾ
ਹਿੰਦੁਆਂ ਦਰਬਾਰ ਸਾਹਿਬ ਤੇ ਫੌਜ਼ ਵੱਲੋਂ ਹਮਲਾ ਕਰਨ ਤੇ ਮਿਠਾਈਆਂ ਵੀ ਵੰਡੀਆਂ ਸੀ !!
ਇੰਜ ਨਫਰਤ ਤੇ ਵਿਤਕਰੇ ਦੇ ਬੀਜ ਤਾਂ ਪੰਜਾਬੀ ਸਮਾਜ ਵਿਚ ਓਸੇ ਦਿਨ ਹੀ ਭਾਰਤੀ ਸਰਕਾਰੀ
ਅਦਾਰਿਆਂ, ਅਫਸਰਾਂ ਅਤੇ ਭਾਰਤੀ ਫੌਜ਼ ਨੇ, ਦਰਬਾਰ ਸਾਹਿਬ ਤੇ ਹਮਲਾ ਕਰਦੀਆਂ ਹੀ ਬੋ
ਦਿੱਤੇ ਸੀ ! ਕਈ ਸਿਖ ਸਰਕਾਰੀ ਅਫਸਰਾਂ ਨੂ ਵੀ ਇਹ ਆਪਨੇ ਹਾਕਮ / ਮਾਲਕਾਂ ਨੂ ਖੁਸ਼ ਕਰਨ
ਦਾ ਸੁਨਹਿਰੀ ਮੌਕਾ ਜਾਪਿਆ ! ਕੇ ਪੀ ਐਸ ਗਿੱਲ, ਜੋ ਪੰਜਾਬ ਪੁਲਸ ਦਾ ਪ੍ਰਮੁਖ ਸੀ, ਉਸਨੇ
ਆਪਨੇ ਰਾਜਨੀਤਕ ਨੇਤਾਵਾਂ ਨੂ ਖੁਸ਼ ਕਰਨ ਲਈ ਹੀ ਤਕਰੀਬਨ 25,000 ਤੋ ਵਧ ਸਿਖ ਜਵਾਂਨ
ਗਬਰੂ ਝੂਠੇ ਪੁਲਸ ਮੁਕਾਬਲੀਆ ਚ ਮਾਰ ਦਿੱਤੇ ! ਇੰਜ ਉਸ ਕੁੱਤੇ ਸਿਖ ਅਫਸਰ ਨੇ ਆਪਣੀ ਹੀ
ਕੌਮ ਦੇ ਸਿਖ ਨੋਜਵਾਨ ਗਬਰੂ, ਆਪਣੀ ਤਰੱਕੀ ਤੇ ਆਪਣਾ ਰਿਟਾਯਰ ਹੋਣ ਤੋ ਬਾਅਦ ਚੰਗਾ ਓਹਦਾ
ਲੈਣ ਲਈ ਹੀ ਮਾਰ ਦਿੱਤੇ ! ਸਿਖ ਕੌਮ ਨੂ ਅਜੇਹੇ ਗੱਦਾਰ, ਮਹਾਰਾਜਾ ਰਣਜੀਤ ਸਿੰਘ ਤੋਂ
ਬਾਅਦ ਤੋਂ ਹੀ ਨੁਕਸਾਨ ਪੁਚਾਓਦੇ ਆ ਰਹੇ ਨੇ ! ਇਹ ਭਰਾ ਮਾਰੂ ਅਫਸਰ ਅਜੇ ਵੀ ਸਰਕਾਰ ਦਾ
ਚਹੇਤਾ ਅਫਸਰ ਹੈ ! ਇਸ ਅਫਸਰ ਗਿੱਲ ਨੂ, ਭਾਰਤ ਦੀ ਸਬ ਤੋ ਵਡੀ ਅਦਾਲਤ ਨੇ ਇਹਨਾ ਨੌਜਵਾਨ
ਗਬਰੁਆਂ ਨੂ ਮਾਰਨ ਦੇ ਜੁਰਮ ਵਿਚ ਦੋਸ਼ੀ ਗਰਦਾਨਿਆ ਅਤੇ ਓਹਨਾ ਨੌਜਵਾਨਾ ਦੇ ਘਰ ਦੀਆਂ ਨੂ
ਤਿਨ ਤਿਨ ਲਖ ਹਰ੍ਜਾਨਾ ਦੇਣ ਦਾ ਹੁਕਮ ਦਿੱਤਾ ਸੀ ਪਰ ਇਸ ਕੰਜਰ ਨੂ ਸਜਾ ਕੋਈ ਨਾ ਦਿੱਤੀ !
25,000 ਤੋ ਵਧ ਸਿਖ ਨੌਜਵਾਨਾ ਦਾ ਕਤਲ ਕਰਕੇ ਵੀ ਇਹ ਮੁਛਾਂ ਨੂ ਤਾਓ ਦੇ ਕੇ ਘੁਮਦਾ !!
ਸਰਕਾਰ ਅਤੇ ਹਿੰਦੁਆਂ ਦੇ ਵਿਤਕਰੇ ਦੇ ਸਿੱਟੇ ਵਜੋਂ, ਜੂਨ ੮੪ ਤੋਂ ਬਾਅਦ ਕਈ ਥਾਈਂ, ਕੁਝ
ਅਨ-ਸੁਖਾਵਿਆਂ ਘਟਨਾਵਾਂ ਵੀ ਵਾਪਰੀਆਂ ! ਕਈ ਵਾਰੀ ਬੱਸਾਂ ਚੋ ਹਿੰਦੁਆਂ ਨੂ ਲਾਹ ਕੇ ਗੋਲੀ
ਮਾਰ ਦਿੱਤੀ ਗਈ ! ਜਿਹਨਾ ਸਾਰੇ ਕਤਲਾਂ ਲਈ ਸੰਤ ਜਰਨੈਲ ਸਿੰਘ ਜੀ ਨੂ ਜੁਮੇਵਾਰ ਆਖਿਆ
ਗਿਆ ! ਸੱਚੀ ਗਲ ਤਾਂ ਇਹ ਹੈ ਕੀ ਸੰਤ ਜੀ ਨੂ ਬਦਨਾਮ ਕਰਨ ਲਈ ਸਰਕਾਰ ਨੇ (ਆਪਨੇ ਬੰਦਿਆਂ
ਤੋ, ਜੋ ਮਰਜੀਵੜੀਆਂ ਵਿਚ ਰਲ ਗਏ ਸੀ ) ਆਪ ਹੀ ਕੁਝ ਹਿੰਦੂ ਮਰਵਾ ਦਿੱਤੇ ਸੀ ! ਸਰਕਾਰਾਂ
ਤੋਂ, ਜੇਕਰ ਕੋਈ ਮੁਹਿਮ ਨਾ ਸਾਂਭੀ ਜਾਵੇ ਅਤੇ ਪਬ੍ਲਕ, ਸਰਕਾਰ ਤੇ ਜੋਰ ਪਾਓਣ ਲਗ ਪਵੇ
ਤਾਂ ਸਰਕਾਰਾਂ ਇਹੋ ਜਿਹੇ ਖੇਡਾਂ ਖੇਡਦੀਆਂ ਨੇ ! ਇਥੇ ਪੰਜਾਬ ਵਿਚ ਓਸ ਵੇਲੇ ਧਰਮ ਯੁਧ
ਮੋਰਚਾ ਜੋਰਾਂ ਤੇ ਸੀ ਤੇ ਇਸ ਮੋਰਚੇ ਦੀ ਸਬ ਤੋ ਮੁਖ ਮੰਗ ਦਿੱਲੀ ਸਰਕਾਰ ਦੇ ਖਿਲਾਫ਼ ਸੀ
ਕਿਓਂ ਜੋ ਇਸ ਮੋਰਚੇ ਨਾਲ ਰਾਜਾਂ ਨੂ ਵਧ ਅਧਕਾਰ ਤੇ ਦਿੱਲੀ ਸਰਕਾਰ ਤੋ ਅਖਤੀਆਰ ਖੋਹੇ
ਜਾਨੇ ਸੀ, ਜਿਸ ਨਾਲ ਇੰਦਿਰਾ ਰਾਨੀ ਦੇ ਹਥ ਕਮਜੋਰ ਹੁੰਦੇ, ਇਸ ਵਾਸਤੇ ਉਸਨੇ, ਹਰ ਹਾਲਤ
ਵਿਚ ਇਸ ਮੋਰਚੇ ਨੇ ਫੇਲ ਕਰਨਾ ਸੀ !!ਪਿਛਲੇ 32 ਸਾਲਾਂ ਤੋਂ 1978 ਤੋਂ ਹੀ, ਜਦੋਂ ਤੋਂ
ਨਿਰੰਕਾਰੀਆਂ ਨੇ ੧੩ ਸਿੰਘ ਸ਼ਹੀਦ ਕੀਤੇ ਸੀ, ਪੰਜਾਬ ਵਿਚ ਇਕ ਗ੍ਰਿਹ - ਜੁਧ ਚਲ ਰਿਹਾ ਹੈ
ਜੋ ਕੀ ਸਿਖਾਂ ਅਤੇ ਦਿੱਲੀ ਸਰਕਾਰ ਵਿਚ ਹੈ ਤੇ ਹਿੰਦੂ ਚਾਹੇ ਓਹ ਪੰਜਾਬ ਦੇ ਹੋਣ ਜਾਂ
ਕਿਸੇ ਹੋਰ ਰਾਜ ਦੇ, ਇਸ ਅੱਗ ਵਿਚ ਘਿਓ ਪਾਓਨ੍ਦੇ ਆ ਰਹੇ ਨੇ ! ਸਰਕਾਰ ਨੇ ਹਜਾਰਾਂ ਹੀ
ਨਿਰਦੋਖ ਸਿੰਘਾਂ ਨੂ 20 25 ਸਾਲਾਂ ਤੋ ਜਿਹ੍ਲਾਂ ਚ ਡਕਿਆ ਹੋਯਾ, ਕੋਈ ਤਰੀਕ ਨਹੀਂ, ਕੋਈ
ਸੁਣਾਈ ਨਹੀਂ, ਅੰਨਾ ਤ੍ਸ੍ਦਦ ਇਹਨਾ ਸਿੰਘਾਂ ਤੇ ਕੀਤਾ ਜਾਂਦਾ ! ਹੇਠਾਂ ਵੇਖੋ ਇਹ ਫੋਟੋ
ਕਿਵੇਂ ਪੰਜਾਬ ਪੁਲਸ ਨੇ ਗਰਮ ਪ੍ਰੇਸ ਨਾਲ ਸ਼ਰੀਰ ਸਾੜੀਆ ਅਤੇ ਸ਼ਹੀਦ ਕੀਤਾ !
!!
ਸ਼ਹੀਦ ਭਾਈ ਅਵਤਾਰ ਸਿੰਘ ਸਤਰਾਣਾ !!
ਜੋ ਨੋਜਵਾਨ ਬੀਬੀਆਂ ਪੁਲਸ ਨੇ ਗਿਰਫਤਾਰ
ਕੀਤੀਆਂ (ਇਹਨਾ ਵਿਚੋਂ ਜਿਆਦਾਤਰ ਫਰਾਰ ਜਾ ਪੁਲਸ ਵੱਲੋਂ ਕਤਲ ਕੀਤੇ ਗਏ ਸਿੰਘ ਪਰਵਾਰਾਂ
ਤੋ ਹੀ ਸੀ) ਓਹਨਾ ਤੇ ਜੋ ਤ੍ਸ੍ਦਦ ਕੀਤਾ ਗਿਆ, ਓਹ ਕੋਈ ਵੀ ਇੰਟਰਨੇਟ ਤੇ ਵੇਖ ਸਕਦਾ ਹੈ,
ਸਾਡੀ ਕਲਮ ਇਹ ਲਿਖਣ ਤੋ ਅਯੋਗ ਹੈ !ਭਾਰਤ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਕੀਤੇ
ਤ੍ਸ੍ਦ੍ਦ ਨੇ ਤਾਂ ਸਾਰੇ ਹੀ ਰਿਕਾਰਡ ਤੋੜ ਦਿੱਤੇ !
ਕਿਸੇ ਮਨੁਖੀ ਹਕਾਂ ਦੀ ਰਾਖਵੀਂ ਸੰਸਥਾ ਨੇ ਵੀ ਕਦੀ ਕੋਈ ਅਵਾਜ਼ ਨਹੀਂ ਚੁਕੀ, ਕਿਓਂਕਿ ਇਹ
ਸਬੂਤ ਹੀ ਨਹੀਂ ਛਡਦੇ ! ਇਨਸਾਫ਼ ਓਨ੍ਜ ਹੀ ਨਹੀਂ ਮਿਲਦਾ ! ਜਿੰਨਾ ਅਣ-ਮਨੁਖੀ ਤ੍ਸ੍ਦਦ
ਪੰਜਾਬ ਦੇ ਅਮ੍ਰਿਤਧਾਰੀ ਸਿਖਾਂ ਉਪਰ ਕੀਤਾ ਗਿਆ ਹੈ, ਓਨਾ ਤ੍ਸ੍ਦਦ ਤਾਂ ਮੀਰ ਮੰਨੂ ਨੇ ,
ਜ੍ਕਰਿਯਾ ਖਾਨ ਨੇ ਵੀ ਨਹੀਂ ਸੀ ਕੀਤਾ, ਓਹਨਾ ਸਿਖਾਂ ਨੂ ਮਾਰਿਆ ਜਰੂਰ, ਬੇ-ਇੰਤੀਹਾ ਕਤਲ
ਕੀਤੇ ਪਰ ਤ੍ਸ੍ਦਦ ਨਹੀਂ ਕੀਤੇ ! ਇਹਨਾ ਨੇ ਅੰਗਰੇਜਾਂ ਵੱਲੋਂ ਕੀਤੇ ਜੁਲਮਾਂ ਨੂ ਵੀ ਪਿਛੇ
ਛੱਡ ਦਿੱਤਾ ਹੈ ! ਜੇਕਰ ਰੂਸ ਵੀ ਇੰਜ ਹੀ ਸੁਤ੍ਨ੍ਤ੍ਰ੍ਤਾ ਮੰਗਣ ਵਾਲੀਆਂ ਨੂ, ਇੰਜ ਹੀ
ਕਤਲ ਕਰ ਦਿੰਦਾ ਤਾਂ ਨਵੇਂ ਮੁਲਕ ਹੋਂਦ ਵਿਚ ਨਹੀਂ ਸੀ ਆਓਂਦੇ ! ਜੇਕਰ ਪਾਕਿਸਤਾਨ ਵੀ ਇੰਜ
ਹੀ ਬੰਗਾਲੀਆਂ ਨੂ ਮਾਰ ਦਿੰਦਾ ਤਾਂ ਬੰਗਲਾ ਦੇਸ਼ ਕਿਥੋਂ ਬਣਦਾ ! ਜੇ ਅੰਗ੍ਰੇਜ਼ ਵੀ
ਗਾਂਧੀ, ਨਹਿਰੂ ਤੇ ਸਿਰ ਕੱਡ ਕਾਂਗਰਸੀਆਂ ਨੂ ਕਤਲ ਕਰ ਦਿੰਦੇ ਤਾਂ ਅਜ ਕਾਂਗਰਸੀਆਂ ਦਾ
ਰਾਜ ਕਿਥੋਂ ਹੁੰਦਾ !
ਪਹਿਲਾਂ
ਪੁਲਸ ਨੇ ਭਾਈ ਗੁਰਦੇਵ ਸਿੰਘ ਜੀ ਦੀਆਂ ਹੱਡੀਆਂ ਤੋੜੀਆਂ, ਫਿਰ ਲੱਤਾਂ ਨੂ ਵੱਡ ਕੇ ਓਹਨਾ
ਵਿਚ ਲਾਲ ਮਿਰਚਾਂ ਭਰ ਦਿੱਤੀਆਂ, ਪਰ ਭਾਈ ਸਾਹਿਬ ਅਡੋਲ ਰਹੇ ! ਇਸ ਤੋ ਖਿਜ਼ ਕੇ ਪੁਲਸ
ਦੇ ਜ਼ਾਲਮ ਅਫਸਰਾਂ ਨੇ ਓਹਨਾ ਨੂ ਲੋਹੇ ਦੀ ਰਾਡਾਂ ਗਰਮ ਕਰਕੇ ਦਾਗਿਆ ਪਰ ਭਾਈ ਸਾਹਿਬ ਤੋ
ਕੁਝ ਵੀ ਨਹੀ ਪਤਾ ਕਰ ਸਕੇ ਤਾ ਪੁਲਸ ਨੇ ਭਾਈ ਸਾਹਿਬ ਨੂ ਗਰਮ ਪਾਣੀ ਦੇ ਟੱਬ ਵਿਚ ਉਬਾਲਿਆ
! ਇੰਜ ਭਾਈ ਸਾਹਿਬ ਨੂ ਸ਼ਹੀਦ ਕਰ ਦਿੱਤਾ ! ਵੇਖੋ ਓਹਨਾ ਤੇ ਕੀਤੇ ਪੁਲਸ ਜੁਲਮ ਦੀ ਸਬੂਤ
ਵਾਲੀ ਫੋਟੋ ! ਭਾਈ ਗੁਰਦੇਵ ਸਿੰਘ ਜੀ ਨੂ ੩ ਜੁਲਾਈ ੧੯੮੭ ਨੂ ਪੁਲਸ ਵੱਲੋਂ ਇਕ ਝੂਠੇ ਮੁਕਾਬਲੇ ਵਿਚ ਮਾਰਿਆ ਦਸ ਦਿੱਤਾ ਗਿਆ ਪਰ ਫੋਟੋ ਤੇ ਅਸਲੀ ਸਚ ਦਸਦੀ ਹੀ ਹੈ !
ਐਮਨੇਸਟੀ
ਇੰਟਰਨੇਸ਼੍ਨਲ ਨੂ ਵੀ ਭਾਰਤ ਸਰਕਾਰ ਤੋਂ ਇਹਨਾ ਜੁਲਮਾਂ ਦੀ ਪੁਛ-ਗਿਛ ਕਰਨੀ ਚਾਹੀਦੀ ਤੇ
ਭਾਰਤ ਸਰਕਾਰ ਦਾ ਅਸਲੀ ਚੇਹਰਾ ਦੁਨਿਆ ਦੇ ਸਾਹਮਣੇ ਨੰਗਾ ਕਰਨਾ ਚਾਹੀਦਾ !ਇਹਨਾ ਘਟਨਾਵਾਂ
ਕਰਕੇ ਹੀ ਇੰਦਿਰਾ ਨੂ ਤੇ ਜਨਰਲ ਵੈਦ੍ਯ ਨੂ ਆਪਣੀ ਜਾਨ ਤੋਂ ਹਥ ਧੋਨਾ ਪਿਆ ! ਇੰਦਿਰਾ ਤੋਂ
ਬਾਅਦ ਉਸਦਾ ਪੁੱਤਰ ਰਾਜੀਵ ਭਾਰਤ ਦਾ ਪਰਧਾਨ ਮੰਤਰੀ ਬਣਿਆ ਪਰ ਓਹਦਾ ਸ੍ਮ੍ਹਾਲ੍ਦੀਆਂ ਹੀ
ਓਸਨੇ ਤੇ ਓਸਦੀ ਕਾਂਗਰਸ ਸਰਕਾਰ ਨੇ ਦਿੱਲੀ ਤੇ ਹੋਰਨਾ ਥਾਂਵਾਂ ਤੇ ਸਿਖਾਂ ਦੇ ਕਤਲੇਆਮ ਦੀ
ਸਾਜਿਸ਼ ਸਿਰੇ ਚਾੜੀ !
ਇੰਦਰਾ ਤੇ ਰਾਜੀਵ ਦੇ ਮਰਣ ਤੋਂ ਬਾਅਦ ਭਾਰਤ ਦੀ ਕਾਂਗਰਸ ਸਰਕਾਰ ਨੇ ਇਹਨਾ ਦੋਹਾਂ ਨੂ ਹੀ ਭਾਰਤ ਰਤਨ ਤੋ ਸਨਮਾਨਿਆ ! ਕੀ
ਤੁਸੀਂ ਇਹਨਾ ਨੂ ਭਾਰਤ ਦੇ ਰਤਨ ਮਨਦੇ ਹੋ ਜਾਂ ਗੰਦ ? ਇਹ ਦੋਵੇਂ ਹੀ ਸਿਖਾਂ ਦੇ ਦੁਸ਼ਮਨ
ਹੋਏ ਨੇ ! ਇੰਦਰਾ ਨੇ ਅਬਦਾਲੀ ਤੋਂ ਬਾਅਦ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਹਜਾਰਾਂ
ਬੇਗੁਨਾਹ ਸਿਖਾਂ ਨੂ ਕਤਲ ਕਰਾਇਆ ! ਰਾਜੀਵ ਗਾਂਧੀ ਨੇ ਤਾਂ ਹੋਰ ਵੀ ਗੁਨਾਹ ਕੀਤਾ ਤੇ
ਬੇਗੁਨਾਹ ਸਿਖਾਂ ਦੇ ਕਤਲ ਤੇ ਨਸਲਕੁਸ਼ੀ ਦੀ ਕੋਸ਼ਿਸ਼ ਤੇ ਵੀ ਅਫਸੋਸ ਨਾ ਕੀਤਾ ਤੇ ਕਿਹਾ
ਕਿ ਜਦੋਂ ਕੋਈ ਵਡਾ ਦਰਖਤ ਡਿਗਦਾ ਹੈ ਤਾਂ ਕੀੜੇ - ਮਕੋੜੇ ਤਾਂ ਮਰਦੇ ਹੀ ਨੇ ! ਕੀ ਇਸਨੂ
ਭਾਰਤ ਰਤਨ ਦਾ ਹਕ਼ਦਾਰ ਕਿਹਾ ਜਾ ਸਕਦਾ ? ਕੀ ਸਿਖ ਭਾਰਤ ਦੇ ਨਾਗਰਿਕ ਨਹੀਂ ਜੋ ਓਹਨਾ ਨੂ
ਮਾਰਨ ਵਾਲੀਆਂ ਨੂ ਭਾਰਤ ਰਤਨ ਦਿੱਤਾ ਗਿਆ ! ਹਾਂ ਇਕ ਗਲ ...ਜੋ ਮੈਂ ਕਹਿ ਸਕਣਾ ਕਿ," ਅੰਨਾ ਵੰਡੇ ਰੇਵੜੀ ਫੇਰ ਆਪਨੇ ਆਪ ਨੂ ਦੇਵੇ" ਇਹ ਭਾਰਤ ਦੀ ਕਾਂਗਰਸ ਸਰਕਾਰ ਨੂ ਆਪਣੇ ਨੇਤਾ ਭਾਰਤ ਦੇ ਰਤਨ ਹੀ ਨਜ਼ਰ ਆਓਂਦੇ ਚਾਹੇ ਕਿਨੇ ਵੀ ਗੁਨਾਹਾਂ ਦੇ ਭਰੇ ਕਿਓਂ ਨਾ ਹੋਣ !
ਫਿਲਮ ਐਕਟਰ ਅਮਿਤਾਭ ਬਚਨ ਨੇ ਟੀ ਵੀ ਤੇ ਆਕੇ (ਖੂਨ ਕਾ ਬਦਲਾ ਖੂਨ) ਕਹਿ ਕੇ ਨਾਹਰੇ ਲਾਏ ਤੇ ਹਿੰਦੂਆਂ ਨੂ ਸਿਖਾਂ ਦਾ ਕਤਲ ਕਰਨ ਲਈ ਭੜਕਾਇਆ ! Amitabh Bacchan - who incited the Hindus and demanded the blood of Sikhs in 1984.
ਪੂਰੇ ਮੁਲਕ
ਵਿਚ ਤਕਰੀਬਨ ੧੦,੦੦੦ ਤੋਂ ਵਧ ਸਿਖ ਕਤਲ ਹੋਏ ! ਉਸਦੀ ਇਸ ਕਰਤੂਤ ਨਾਲ ਪੂਰੇ ਮੁਲਕ ਵਿਚ
ਹਜਾਰਾਂ ਹੀ ਸਿਖ ਕਤਲ ਹੋਏ ਪਰ ਉਸ ਕਮੀਨੇ ਤੇ ਕੋਈ ਮੁਕੱਦਮਾ ਦਰਜ ਨਹੀਂ ਹੋਇਆ ! ਸਿਖ
ਜਨਾਨੀਆਂ ਦੀ ਬੇਪਤੀ ਕੀਤੀ ਗਈ , ਇਜ਼ਤਾਂ ਵੀ ਲੁਟੀਆਂ ਗਈਆਂ, ਘਰ -ਬਾਰ ਫੂੰਕ ਦਿੱਤੇ
ਗਏ, ਛੋਟੇ ਛੋਟੇ ਬਚਿਆਂ ਤੇ ਵੀ ਤਰਸ ਨਹੀਂ ਖਾਦਾ ਗਿਆ ! ਇਕ ੬ ਮਹੀਨੇ ਦੀ ਬਚੀ ਦੇ ਪਿੰਡੇ
ਤੇ ਖੰਡ ਮਲ ਕੇ ਉਸਨੁ ਕੀੜੀਆਂ ਵਾਲੀ ਥਾਂ ਤੇ ਰਖ ਦਿੱਤਾ ਗਿਆ, ਤੇ ਜਦੋਂ ਓਸ ਬਚੀ ਦੇ
ਕੀੜੀਆਂ ਲੜੀਆਂ ਤਾਂ ਇਹ ਹਰਾਮੀ ਹਸਦੇ ਸੀ !
Jagdish Tytler- who sponsored the Sikh genocide.
ਦਿੱਲੀ ਦੀ ਸੱਤਾ ਵਿਚ ਇਹਨਾ ਕੁੱਤਿਆਂ ਦੀ ਪਹੋੰਚ ਹੋਣ ਕਰਕੇ ਇਹਨਾ ਤੇ ਨਾ ਤਾਂ ਮੁਕਦਮੇ ਹੀ ਦਰਜ ਹੋਏ ਤੇ ਜੇ ਹੋਏ ਵੀ, ਤਾਂ ਕਿਸੇ ਨੂ ਵੀ ਸਜਾ ਨਹੀਂ ਹੋਈ ! ਇਸ ਹਰਾਮਖੋਰ ਅਮਿਤਾਭ ਬਚ੍ਚਨ ਨੂ ਵੀ ਮਰਣ ਤੋਂ ਬਾਅਦ ਭਾਰਤ ਸਰਕਾਰ ਨੇ ਭਾਰਤ ਰਤਨ ਦੇਣਾ ਹੀ ਹੈ ਇਹ ਵੀ ਤੁਸੀਂ ਵੇਖ ਲੈਣਾ ! ਇਕ ਦਿਨ ਇੰਜ ਹੀ ਹੋਣਾ !
ਪਿਛੋਂ ਰਾਜੀਵ ਗਾਂਧੀ ਦਾ ਵੀ ਕਤਲ ਸ਼੍ਰੀਲੰਕਾ ਦੇ ਤਮਿਲਾਂ ਨੇ ਕਰ ਦਿੱਤਾ ! ਪਰ ਸਿਖਾਂ
ਨਾਲ ਵਿਤਕਰਾ ਅਜੇ ਵੀ ਬੰਦ ਨਹੀਂ ਹੋਇਆ ! ਬਾਹਮਣ ਤਾਂ ਹਰ ਹਾਲ ਇਹੋ ਗੰਡ - ਤੁਪ ਕਰਦੇ
ਰਹਿੰਦੇ ਕਿ ਕਿਵੇਂ ਸਿਖ ਧਰਮ ਨੂ ਹਿੰਦੂ ਧਰਮ ਵਿਚ ਰਲਾ ਲਈਏ ! ਇਹਨਾ ਪਹਿਲਾਂ ਇੰਜ ਕਰਕੇ
ਹੀ ਜੇਨੀ ਤੇ ਬੋਧੀਆਂ ਨੂ ਹਿੰਦੂ ਧਰਮ ਦਾ ਹਿੱਸਾ ਬਣਾ ਲਿਆ ਸੀ ਪਰ ਸਿਖ ਸਿਆਣੇ ਨੇ, ਓਹ
ਇਹਨਾ ਬਾਹਮਣਾ ਦੀ ਕੋਝੀਆਂ ਚਾੱਲਾਂ ਚ ਨਹੀਂ ਫੰਸੇ ਤੇ ਇਹੋ ਗਲ ਬਾਹਮਣਾ ਤੋਂ ਹਜਮ ਨਹੀਂ
ਹੋ ਰਹੀ ਤੇ ਅਸਲੀ ਲੜਾਈ ਦੀ ਵਜਹ ਵੀ ਇਹੋ ਟਕਰਾ ਹੀ ਹੈ ! ਸਿਖ, ਹਿੰਦੂ ਨਹੀਂ- ਇਹ ਗਲ
ਬਾਹਮਣਾ ਤੋਂ ਪਚਦੀ ਨਹੀਂ, ਕਿਓੰ ਜੇ ਓਹ ਇਹ ਮਨ ਲੈਣ ਤਾਂ ਪਿਛੜੇ ਲੋਗ ਹਿੰਦੁਆਂ ਤੋਂ ਟੁਟ
ਜਾਣਗੇ, ਉਚੀ ਤੇ ਨੀਵੀਂ ਜਾਤ ਦਾ ਵਿਤਕਰਾ ਖਤਮ ਹੋ ਜਾਵੇਗਾ, ਬਾਹਮਣ ਉਚਾ ਤੇ ਦੂਜੇ ਛੋਟੇ
ਜਾਂ ਨੀਵੇਂ ਨਹੀਂ ਰਹਿਣਗੇ, ਹਿੰਦੂ ਸਮਾਜ ਜੋ ਲੋਕਾਂ ਦੀ ਵੰਡ ਤੇ ਹੀ ਟਿਕਿਆ ਹੈ ਓਹ
ਸਿਸਟਮ ਜਾ ਵਿਵਸਥਾ ਖਤਮ ਹੋ ਜਾਵੇਗੀ, ਸ਼ੂਦਰ, ਸ਼ੂਦਰ ਨਹੀਂ ਰਹੇਗਾ ਤਾਂ ਬਾਹਮਣ ਨੂ ਕੋਣ
ਪੁਛੇਗਾ, ਇਸ ਵਾਸਤੇ ਬਾਹਮਣ ਸਮਾਜ ਲੋਕਾਂ ਚ ਵੰਡ ਪਾਈ ਰਖਣਾ ਚਾਹੁੰਦੇ ਤੇ ਸਿਖ ਓਹਨਾ ਦੇ
ਰਸਤੇ ਦਾ ਸਭ ਤੋਂ ਵੱਡਾ ਰੋੜਾ ਨੇ ! ਸਿਖਾਂ ਵਿਚ ਜਾਤ-ਪਾਤ ਨਹੀਂ, ਜੋ ਥੋੜੀ ਬਹੁਤ ਹੁਣ
ਵੇਖਣ ਚ ਆਓਂਦੀ ਵੀ ਹੈ ਤਾਂ ਓਹ ਵੀ ਸਰਕਾਰੀ ਛੂਟ ਜੋ ਨੀਵੀਆਂ ਜਾਤਾਂ ਨੂ ਮਿਲਦੀ, ਉਸਦਾ
ਲਾਭ ਲੈਣ ਲਈ, ਸਿਖ ਸਮਾਜ ਚ ਵੀ ਵਿਤਕਰਾ ਪੈ ਗਿਆ ਨਹੀਂ ਤਾਂ ਵਿਵਹਾਰਕ ਰੂਪ ਵਿਚ ਕੋਈ
ਵਿਤਕਰਾ ਨਹੀਂ !ਗੁਰੁਦਵਾਰੇ ਪਾਠ ਕਰਨਾ ਹੋਵੇ ਤਾਂ ਜਨਾਨੀ ਹੋਵੇ ਜਾਂ ਮਰਦ, ਨੀਵੀਂ ਜਾਤ
ਦਾ ਹੋਵੇ ਜਾਂ ਉਚੀ ਜਾਤ ਦਾ ਕੋਈ ਫਰਕ ਨਹੀਂ ਹੈ, ਗਿਆਨੀ ਦਿੱਤ ਸਿੰਘ ਜੀ ਵਰਗੇ ਵਿਦਵਾਨ ਨੀਵੀਂ ਜਾਤ ਦੇ ਹੀ ਸੀ ਪਰ ਸਿਖ ਸਮਾਜ ਦੇ ਇਕ ਮਹਾਨ ਵਿਦਵਾਨ ਹੋਏ ਨੇ ! ਹਿੰਦੂ
ਧਰਮ ਵਿਚ ਜਨਾਨੀ ਨੂ ਮਹੀਨਾ ਆਓਂਦਾ ਹੋਵੇ ਤਾਂ ਓਹ ਮੰਦਰ ਨਹੀਂ ਜਾ ਸਕਦੀ, ਨੀਵੀਂ ਜਾਤ
ਵਾਲਾ ਦੇਵਤੇ ਦੀ ਮੂਰਤੀ ਦੀ ਪੂਜਾ ਨਹੀਂ ਕਰ ਸਕਦਾ, ਸਿਖ ਧਰਮ ਚ ਸਭ ਛੂਟ ਹੈ ! ਜਨਾਨੀ
ਜਾਤ ਨੂ ਨੀਵਾਂ ਨਹੀਉਂ ਗਿਣਿਆ ਜਾਂਦਾ ! ਬਾਹਮਣਵਾਦ ਇਸ ਨੂ ਬਰਦਾਸ਼ਤ ਨਹੀਂ ਕਰਦਾ, ਇਸ ਲਈ
ਓਹ ਸਿਖਾਂ ਦੀ ਵਖਰੀ ਹੋਂਦ ਖਤਮ ਕਰਨਾ ਚਾਹੁੰਦਾ ! ਸਿਖਾਂ ਦੇ ਸਿਆਣੀਆਂ ਨੂ, ਜਥੇਬੰਦੀਆਂ
ਨੂ ਅਗਾਂਹ ਵਧ ਕੇ ਇਸਦਾ ਕੋਈ ਪੁਖ੍ਤਾ ਇੰਤਜਾਮ ਹੁਣ ਤੋ ਹੀ ਕਰ ਲੈਣਾ ਚਾਹੀਦਾ ਜੋ ਆਓਣ
ਵਾਲੀਆਂ ਪੀੜੀਆਂ ਨੂ ਹਿੰਦੁਆਂ ਵਿਚ ਰਲਨ ਤੋਂ ਬਚਾਇਆ ਜਾ ਸਕੇ !ਭਾਰਤ ਸਰਕਾਰ ਜੋ ਸਿਖਾਂ
ਨੂ ੮੪ ਵਿਚ ਦਰਬਾਰ ਸਾਹਿਬ ਤੇ ਹਮਲਾ ਕਰਕੇ, ਤੇ ਬਥੇਰਾ ਕਤਲੇਆਮ ਕਰਕੇ ਵੀ ਨਹੀਂ ਸੀ ਹਲਾ
ਸਕੀ, ਸਿਖਾਂ ਨੂ ਖਤਮ ਕਰਨ ਲਈ ਉਸਨੇ ਹਿੰਦੂ ਕਾਰਡ ਖੇਡਣਾ ਸ਼ੁਰੂ ਕਰ ਦਿੱਤਾ !
ਹੁਣ ਭਾਰਤ ਸਰਕਾਰ ਨੇ ਉਚੇਚੀ ਹਿੰਦੂ ਸੰਸਥਾਵਾਂ ਨਾਲ ਰਲ ਕੇ, ਸਿਖਾਂ ਦੇ ਵਿਰਸੇ ਨੂ ਹੀ ਖਤਮ ਕਰਨ ਦਾ ਪਲਾਨ ਬਣਾਇਆ ! ਸਿਖ
ਮੁਕਾਇਆਂ ਤਾਂ ਨਹੀਂ ਮੁਕਦੇ, ਇਸ ਲਈ ਸਿਖੀ ਨੂ ਖਤਮ ਕਰਨ ਲਈ ਡੇਰਿਆਂ ਨੂ ਅਗੇ ਲਿਆਂਦਾ
ਗਿਆ ! ਜਿਹੜਾ ਵੀ ਚਾਹੇ ਗ੍ਰੰਥ ਲਿਖੇ ਤੇ ਪੁਜੇ, ਸਿਖੀ ਨੂ ਢਾਹ ਲਾਓਣ ਦੀ ਖੁਲ ਦਿੱਤੀ ਗਈ
! ਸਿਖੀ ਸਰੂਪ ਨੂ ਖਤਮ ਕਰਨ ਵਾਲੇ ਗਾਇਕਾਂ ਦਾ ਹੜ ਆ ਗਿਆ ! ਪੰਜਾਬ ਚ ਸਾਬਤ ਸੂਰਤ ਸਿਖ
ਦੇ ਦਰਸ਼ਨ ਹੀ ਦੁਰਲਭ ਹੋ ਗਏ ! ਇੰਜ ਕਰਨ ਨਾਲ ਭੋਲੇ ਭਾਲੇ ਓਹ ਸਿਖ ਜੋ ਗੁਰਮਤ ਤੋਂ
ਵਾਂਝੇ ਸੀ, ਸਿਖੀ ਤੋਂ ਵੀ ਦੂਰ ਹੋ ਗਏ ! ਹੁਣ ਕੇਸ ਕਤਲ ਕਰਾ ਕੇ ਵੀ ਆਪਣੇ ਆਪ ਨੂ ਸਿਖ
ਕਾਹਾਓੰਦੇ ਨੇ, ਤੇ ਭੋਰਾ-ਮਾਤਰ ਵੀ ਸ਼ਰਮ ਮਸੂਸ ਨਹੀਂ ਕਰਦੇ ! ਕ੍ਰਿਕਟ ਦੇ ਖਿਡਾਰੀ ਵੀ
ਟੋਪੀ ਪਾ ਕੇ ਲੋਕਾਂ ਨੂ ਸਿਖੀ ਦੀ ਇਕ ਨਵੀਂ ਪਛਾਨ ਦੇਣ ਲਗ ਪਏ ਤੋ ਸਿਖ ਮੁੰਡੇ ਵੀ ਓਹਨਾ
ਮਗਰ ਲਗ ਤੁਰੇ ! ਅਜ ਤੁਸੀਂ ਕਿਸੇ ਸਿਖ ਮੁੰਡੇ ਨੂ ਟੋਪੀ ਪਾਈ ਵੇਖ ਕੇ ਜੇ ਟੋਕ ਦਿਓ ਤਾਂ
ਓਹ ਬਿਸ਼ਰਮ ਲੜਨ ਲਗ ਪਏਗਾ ਤੇ ਤੁਸੀਂ ਕੁਛ ਨਹੀਂ ਕਰ ਸਕੋਗੇ ਕਿਓਂਕਿ ਭਾਰਤੀ ਕਨੂਨ ਉਸਦੀ
ਹਿਫਾਜ਼ਤ ਕਰ ਰਿਹਾ ਹੈ ! ਇੰਜ ਤੁਹਾਡੇ ਵਿਰਸੇ ਨੂ ਖਤਮ ਕਰਨ ਦੀਆਂ ਵਿਓੰਤਾ ਬਣਾਈਆਂ ਜਾ
ਰਹੀਆਂ ਨੇ ਤੇ ਓਹਨਾ ਤੇ ਅਮਲ ਵੀ ਕੀਤਾ ਜਾ ਰਿਹਾ ਹੈ !ਆਰ ਐੱਸ ਐਸ ਤੇ ਬੀ ਜੇ ਪੀ ਇਕੋ ਹੀ
ਥਾਲੀ ਦੇ ਦੋ ਰੂਪ ਨੇ ! ਪੰਜਾਬ ਵਿਚ ਅਕਾਲੀ ਦਲ ਨਾਲ ਇਹਨਾ ਦੀ ਸਾਂਝੀ ਸਰਕਾਰ ਹੈ,
ਭਾਈਵਾਲੀ ਹੈ ਤੇ ਇੰਜ ਇਹ ਪਿਠ ਵਿਚ ਛੁਰਾ ਮਾਰ ਰਹੇ ਨੇ ! ਬਾਦਲ ਵੀ ਇਹਨਾ ਨਾਲ ਰਲ ਗਿਆ
ਹੈ ਤੇ ਇੰਜ ਇਹ ਸਿਖਾਂ ਤੇ ਜੁਲਮ ਕਰੀ ਜਾਂਦੇ ! ਬਾਦਲ ਮੁਖ-ਮੰਤਰੀ ਬਣੇ ਰਹਿਣ ਲਈ ਇਹਨਾ
ਦੇ ਹਥ ਦਾ ਖਿਡਾਓਣਾ ਬਣਿਆ ਹੋਇਆ ਤੇ ਜੋ ਓਹ ਕਹਿੰਦੇ, ਕਰੀ ਜਾਂਦਾ ! ਹੁਣੇ ਪਿਛੇ ਜਿਹੇ
ਆਸਟਰੀਆ ਵਿਚ ਸੰਤ ਰਾਮਾਨੰਦ ਨੂ ਗੋਲੀ ਮਾਰਨ ਦੀ ਘਟਨਾ ਹੋਈ ! ਚਮਾਰਾਂ ਨੇ ਰੋਲਾ ਤਾਂ
ਬਥੇਰਾ ਪਾਇਆ ਪਰ ਓਹ ਇਹ ਨਹੀਂ ਸਮਝ ਸਕੇ ਕਿ ਇੰਜ ਜੋ ਚਮਾਰ ਕਰੀ ਜਾਂਦੇ, ਇਹਨਾ ਦੇ ਤੇ
ਆਗੂ ਹਿੰਦੁਆਂ ਦੇ ਹਥ ਦਾ ਖਿਡਾਓਣਾ ਬਣੀ ਜਾਂਦੇ ਤੇ ਜਿਹਨਾ ਹਿੰਦੁਆਂ ਨੇ ਕਦੀ ਇਹਨਾ ਨੂ
ਆਦਰ ਸਤਕਾਰ ਨਹੀਂ ਦਿਤਾ, ਕਦੀ ਇਜ੍ਜਤ ਮਾਨ ਨਹੀਂ ਦਿੱਤਾ ਤੇ ਅੱਜ ਕੀ ਓਹ ਇਹਨਾ ਨੂ ਸਿਖਾਂ
ਤੋਂ ਵਖਰੇ ਕਰ ਕੇ ਦੇ ਦੇਣਗੇ ? ਨਹੀਂ ਇਹ ਤਾਂ ਸਿਖ ਧਰਮ ਨੂ ਕਮਜੋਰ ਕਰਨ ਦੀ ਇਕ ਹਿੰਦੂ
ਸਾਜਿਸ਼ ਹੈ ! ਜੋ ਹੋਇਆ ਗਲਤ ਹੋਇਆ ਪਰ ਚਮਾਰਾਂ ਨੂ ਵੀ ਸੋਚਣਾ ਚਾਹਿਦਾ ਕਿ, ਇਹ ਸਬ ਕਿਓਂ
ਹੋਇਆ ? ਕੀ ਰਾਮਾਂਨੰਦ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਨਹੀਂ ਸੀ ਕਰਦਾ ਤੇ ਕੀ
ਉਸਨੁ ਇੰਜ ਕਰਨ ਤੋਂ ਵਰਜਿਆ ਨਹੀਂ ਸੀ ਗਿਆ ? ਓਹ ਤਾਂ ਚਮਾਰ ਸੀ ਪਰ ਕਲ ਨੂ ਜੇਕਰ ਕੋਈ
ਸਿਖ ਵੀ ਇੰਜ ਹੀ ਕਰੇਗਾ ਤਾਂ ਉਸਦਾ ਅੰਜਾਮ ਵੀ ਇਹੋ ਹੀ ਹੋਣਾ ! ਕੋਈ ਵੀ ਸਿਖ ਗੁਰੂ
ਸਾਹਿਬ ਜੀ ਦੀ ਬੇ-ਅਦਬੀ ਬਰਦਾਸ਼ਤ ਨਹੀਂ ਕਰ ਸਕਦਾ !ਓਹ ਭੁਲ ਗਏ ਕਿ ਨਿਰੰਕਾਰੀ ਗੁਰੂ ਦਾ
ਵੀ ਇਹੋ ਹਾਲ ਹੋਇਆ ਸੀ ! ਸਿਖੀ ਨੂ ਢਾਹ ਲਾਓਣ ਲਈ ਭਾਰਤ ਦੇ ਬੇਈਮਾਨ ਤੇ ਗਦ੍ਦਾਰ ਸੰਗਠਨ,
ਹਿੰਦੂ ਸੰਗਠਨ ਆਰ ਐੱਸ ਐੱਸ ਨੇ, ਰਾਸ਼ਟਰੀ ਸਿਖ ਸੰਗਤ ਬਣਾਈ ਤਾਂ ਕਿ ਭੋਲੇ ਸਿਖਾਂ ਨੂ
ਵਰ੍ਗ੍ਲਾਯਾ ਜਾ ਸਕੇ, ਇੰਜ ਕੁਝ ਸਿਖ ਓਹਦੇਦਾਰ ਥਾਪ ਦਿੱਤੇ ਜੋ ਸਿਖ ਹੋ ਕੇ ਵੀ ਸਿਖੀ ਨੂ
ਢਾਹ ਲਾਓਣ ਵਿਚ ਪੂਰਾ ਜੋਰ ਲਾਓੰਦੇ ਰਹੇ ! ਇੰਜ ਇਹ ਘਰ ਦੇ ਵਿਭਿਖ੍ਨ ਬਣ ਕੇ ਸੰਨ ਲਾਓਣ
ਦੀ ਕੋਸ਼ਿਸ਼ ਕਰਦੇ ਰਹੇ ਤੇ ਅਗਾਂਹ ਵੀ ਕਰਨਗੇ ! ਇਹਨਾ ਦੇ ਉਪਰ ਬੀ ਜੇ ਪੀ ਹੈ ਤੇ ਬਾਦਲ
ਇਹਨਾ ਦੀ ਹਿਫਾਜ਼ਤ ਕਰਦਾ, ਇਸ ਲਈ ਇਹਨਾ ਪੰਜਾਬ ਚ ਗੰਦ ਪਾਇਆ ! ਸਿਖੀ ਨੂ ਖਤਮ ਕਰਨ ਲਈ,
ਤੇ ਸਿਖਾਂ ਚ ਵੰਡ ਪਾਓਣ ਦਾ, ਤੇ ਸਿਖੀ ਨੂ ਕਮਜੋਰ ਕਰਨ ਦਾ, ਇਕੋ ਮੁਦ੍ਦਾ ਹੈ ਇਹਨਾ ਕੋਲ
!ਇਸੇ ਤਰਾਂ ਹੁਣ ਇਹਨਾ ਇਕ ਨਵਾਂ ਪੰਗਾ ਪਾਇਆ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ
ਨਹੀਂ ਲਿਖਿਆ ! ਇੰਜ ਸਿਖਾਂ ਵਿਚ ਫਿਰ ਦੋ ਧੜੇ ਹੋ ਗਏ ! ਇਕ ਦਸਮ ਗ੍ਰੰਥ ਨੂ ਮਨਣ ਵਾਲਾ
ਤੇ ਇਕ ਨਾ ਮਨਣ ਵਾਲਾ ! ਗੁਰੂ ਗੋਬਿੰਦ ਸਿੰਘ ਜੀ ਨੇ ਸਚਖੰਡ ਜਾਣ ਤੋਂ ਪਹਿਲਾਂ ਕਿਹਾ ਸੀ
ਕਿ ਓਹ ਪੰਥ ਵਿਚ ਹਮੇਸ਼ਾ ਹੀ ਮੋਜੂਦ ਨੇ ਤੇ ਫਿਰ ਖਾਲਸੇ ਨੂ ਫਿਕਰ ਕਾਹਦੀ ! ਓਹਨਾ ਇਹ ਵੀ
ਕਿਹਾ ਸੀ ਕਿ ਜਿਥੇ ਪੰਜ ਸਿਖ ਹੋਣਗੇ ਓਥੇ ਗੁਰੂ ਜੀ ਆਪ ਹੋਣਗੇ ਤੇ ਇਸਦਾ ਮਤਲਬ ਜਦੋਂ
ਕਿਸੇ ਗੂੜ ਮਸਲੇ ਤੇ ਖਾਲਸੇ ਦਾ ਇਕਠ ਹੋਵੇ ਤਾਂ ਗ੍ਰੁਰੂ ਸਾਹਿਬ ਆਪ ਓਥੇ ਹੋਣਗੇ ਤਾਂ ਫਿਰ
ਪੰਥ ਦੇ ਆਗੂਆਂ ਨੂ ਦਸਮ ਗ੍ਰੰਥ ਤੇ ਵਿਚਾਰ ਕਰ ਕੇ ਜੇ ਕੋਈ ਬਾਣੀ ਗੁਰੂ ਸਾਹਿਬ ਦੀ ਲਿਖੀ
ਹੋਈ ਨਹੀਂ ਲਗਦੀ ਤਾਂ ਉਸਨੁ ਪੰਥ ਦੀ ਪ੍ਰਵਾਨਗੀ ਲੈ ਕੇ ਗ੍ਰੰਥ ਵਿਚੋ ਕਢ ਦੇਣ ! ਇਸ ਦਾ
ਇਕੋ ਇਕ ਤੇ ਸੌਖਾ ਹਲ ਹੈ ਤੇ ਇਸ ਝਗੜੇ ਨੂ ਹਮੇਸ਼ਾ ਵਾਸਤੇ ਖਤਮ ਕਰ ਦਿੱਤਾ ਜਾਵੇ ! ਅਖੀਰ
ਸੰਗਤ (ਪੰਥ) ਵਿਚ ਹੀ ਤਾਂ ਸਤਿਗੁਰੂ ਜੀ ਆਪ ਵਾਸ ਕਰਦੇ ਨੇ ! ਜਿਹੜੇ ਲੋਕ ਦਸਮ ਗ੍ਰੰਥ
ਦੀ ਬਾਬਤ ਜਾ ਗੁਰੂ ਗੋਬਿੰਦ ਸਾਹਿਬ ਜੀ ਦੇ ਪੂਰਨੀਆ ਨੂ ਖੋਜਨਾ ਚਾਹੁੰਦੇ ਨੇ ਓਹਨਾ ਨੂ
ਮੇਰੀ ਸਲਾਹ ਹੈ ਕਿ ਓਹ ਅੱਜ ਤੋਂ ੩੫੦ ਸਾਲ ਪਿਛੇ ਜਾਣ ਤੇ ਵਿਚਾਰ ਕਰਨ ਜਦੋਂ ਚਾਰੇ ਪਾਸੇ
ਮੁਗਲਾਂ ਦਾ ਰਾਜ ਸੀ ਤੇ ਲੋਕ ਮਜਬੂਰ ਸੀ, ਮੁਗਲ ਜੋ ਚਾਹੇ ਕਰਦੇ ਸੀ, ਕਿਸੇ ਦੀ ਧੀ- ਭੇਣ
ਖੋਹ ਲੈਣਾ, ਰਸਦ ਲੁੱਟ ਲੈਣੀ, ਜੁਲਮ ਕਰੀ ਜਾਣੇ ! ਲੋਕ ਜਿਓੰਦੇ ਜੀ ਹੀ ਮੁਰਦਾ ਹੋ ਗਏ ਸੀ
! ਇਹਨਾ ਹਾਲਤਾਂ ਚ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾ ਮਰੇ ਹੋਏ ਲੋਕਾਂ ਦੇ ਹਥ ਵਿਚ ਕਿਰਪਾਨ ਫੜਾਈ ਤੇ ਓਹ ਕਰ ਵਿਖਾਯਾ ਜੋ ਅਜ ਤਕ ਨਹੀਂ ਸੀ ਹੋਇਆ !
ਹਿੰਦੁਸਤਾਨ, ਗੁਰੂ ਸਾਹਿਬ ਤੋਂ ਪਹਿਲਾਂ ੭੦੦ ਸਾਲ
ਤਕ ਮੁਗਲਾਂ ਦਾ ਗੁਲਾਮ ਰਿਹਾ ਸੀ ਤੇ ਪ੍ਰਿਥਵੀ ਰਾਜ ਚੋਹਾਨ ਤੋ ਬਾਅਦ ਕੋਈ ਹਿੰਦੂ ਰਾਜਾ,
ਦਿੱਲੀ ਦੇ ਤਖ਼ਤ ਤੇ ਨਹੀਂ ਸੀ ਬੈਠਾ ! ਲੋਕੀ ਮੌਤ ਤੋ ਡਰਦੇ ਸੀ ਪਰ ਗੁਰੂ ਜੀ ਨੇ ਅਮ੍ਰਿਤ
ਦੀ ਦਾਤ ਵੰਡ ਕੇ ਇਹਨਾ ਮਰੇ ਹੋਏ ਲੋਕਾਂ ਨੂ ਮੁੜ ਸੁਰਜੀਤ ਕਰਤਾ ! ਇਹ ਇਕ ਚਮਤਕਾਰ ਸੀ !
ਗੁਰੂ ਸਾਹਿਬ ਨੇ ਇਹਨਾ ਲੋਕਾਂ ਨੂ ਲੈ ਕੇ ਓਹ ਫੌਜ਼ ਤਿਆਰ ਕੀਤੀ ਕਿ ਜਿਸਨੇ ਨਾ ਸਿਰਫ
ਆਪਣੀ ਹਿਫਾਜ਼ਤ ਕੀਤੀ ਪਰ ਆਓਂਦੇ ਸਮੇ ਵਿਚ ਇਹਨਾ ਲੋਕਾਂ ਨੇ ਮੁਗਲਾਂ ਨੂ ਓਹਨਾ ਦੇ ਘਰ
ਵਿਚ ਹੀ ਵੜ ਕੇ, ਹਮਲਾ ਕਰਕੇ ਇਹ ਦਸ ਦਿੱਤਾ ਕਿ ਹੁਣ ਹਿੰਦੁਸਤਾਨ ਓਹ ਮੁਲਕ ਨਹੀਂ ਕਿ
ਜਦੋਂ ਮਰਜੀ ਲੁੱਟ ਲਵੋ ! ਹਿੰਦੁਆਂ ਦੀਆਂ ਧੀਆਂ- ਭੈਣਾ ਟਕੇ-ਟਕੇ ਕਾਬੁਲ ਦੇ ਬਜਾਰਾਂ ਚ
ਵਿਕਦੀਆਂ ਸੀ ! ਇਹ ਸਬ ਬੰਦ ਕਰਾਇਆ ਤਾ ਸਿੰਘਾਂ ਨੇ ! ਓਹਨਾ ਜਾਲਮ ਮੁਗਲਾਂ ਨੂ ਮੋੜਵੇਂ
ਜਵਾਬ ਦਿੱਤੇ ਸਿੰਘਾਂ ਨੇ, ਪਰ ਅਜ ਇਹੋ ਹਿੰਦੂ ਸਬ ਭੁਲ ਕੇ ਸਾਡੀ ਹੀ ਧੀਆਂ ਭੈਣਾ ਦੀ
ਇਜ਼ਤਾਂ ਖਰਾਬ ਕਰਨ ਲਗੇ ਨੇ - ਅਹਿਸਾਨ ਫਰਾਮੋਸ਼ !
ਜਿਵੇਂ ਅਸੀਂ ਸਿਖ ਲੋਗ ਮਹਾਰਾਜਾ ਰਣਜੀਤ ਸਿੰਘ ਦੇ
ਖਾਲਸਾ ਰਾਜ ਨੂ ਚੇਤੇ ਕਰਦੇ ਹਾਂ, ਤਿਵੇਂ ਹੀ ਮੁਸਲਮਾਨ ਅਜੇ ਵੀ ਮੁਗਲ ਰਾਜ ਨੂ ਲਭਦੇ ਨੇ !
ਪਾਕਿਸਤਾਨ ਅਜੇ ਵੀ ਆਪਣੀ ਮਿਸਾਇਲਾਂ ਦਾ ਨਾਮ ਓਹਨਾ ਮੁਗਲ ਜਾਲਮਾ ਦੇ ਨਾਮ ਤੇ ਹੀ ਰਖਦਾ
ਹੈ ! ਤੁਸੀਂ ਸਚ ਜਾਣੋ ਕਿ ਹਿੰਦੁਸਤਾਨ ਜੇ ਅਜ ਮੁਗਲ ਰਾਜ ਅਤੇ ਮੁਗਲਾਂ ਦੇ ਜੁਲਮਾਂ ਤੋਂ
ਬਚਿਆ ਹੈ ਤਾਂ ਸਿਰਫ ਅਤੇ ਸਿਰਫ ਗੁਰੂ ਗੋਬਿੰਦ ਸਿੰਘ ਜੀ ਅਤੇ ਉਸ ਦੇ ਸਾਜੇ ਖਾਲਸੇ ਦੀ
ਸ਼ਾਨ ਕਰਕੇ, ਪਰ ਇਹ ਹਿੰਦੂ ਕਦੀ ਕਿਸੇ ਦੇ ਨਹੀਂ ਹੋਏ ਤੇ ਇਹਨਾ ਸਾਡੀ ਪਿਠ ਚ ਵੀ ਛੁਰਾ
ਮਾਰਿਆ ਹੀ ਹੈ !
ਹੁਣ ਹਰਿਯਾਣਾ ਦੇ ਸਿਖਾਂ ਨੇ ਅਲਗ ਗੁਰਦਵਾਰਾ
ਪ੍ਰਬੰਧਕ ਕਮੇਟੀ ਦੀ ਮੰਗ ਕੀਤੀ ਹੈ, ਇਸ ਮੰਗ ਦੀ ਮੁਖ ਵਜਾਹ ਹੈ ਕਿ ਐੱਸ ਜੀ ਪੀ ਸੀ ਨੂ
ਕਮਜੋਰ ਕੀਤਾ ਜਾਵੇ ! ਚਾਹੇ ਬਾਦਲ ਨੇ ਗੰਦ ਪਾਇਆ ਪਰ ਤੁਸੀਂ ਕੀ ਕਰਨ ਚਲੇ ਹੋ ? ਕੀ
ਤੁਸੀਂ ਇਸ ਮੰਗ ਨਾਲ ਆਰ ਐੱਸ ਐੱਸ ਦੇ ਹਥ ਮਜਬੂਤ ਨਹੀਂ ਕਰ ਰਹੇ ? ਕਿ ਇੰਜ ਸਿਖਾਂ ਦੇ
ਵਿਚ ਵੰਡ ਨਹੀਂ ਪਾ ਰਹੇ ? ਸਿਰਫ ਆਪਨੇ ਮਤਲਬ ਲਈ ਹੀ ਤਾਂ ? ਨਹੀਂ ਤਾ ਬਾਦਲ ਨਾਲ ਟਾਕਰਾ
ਕਰੋ ਤੇ ਕਬਜਾ ਕਰੋ ਕਮੇਟੀ ਤੇ ਪਰ ਇਹ ਤਾ ਨਹੀਂ ਕਿ ਘਰ ਦੇ ਟੁਕੜੇ ਕਰ ਦਿਓ ਤੇ ਆਪਣੇ
ਦੁਸ਼ਮਣਾ ਨੂ ਸੱਦਾ ਦਿਓ ! ਇਹ ਕਿਹੋ ਜੇਹੀ ਰਾਜਨੀਤੀ ਕਰਨ ਲਗੇ ਹੋ ? ਮੈਂ ਵੀ ਬਾਦਲ ਦੇ
ਖਿਲਾਫ਼ ਹਾਂ ਪਰ ਘਰ ਦੇ ਟੁਕੜੇ ਕਿਓਂ ਕਰਾਂ ? ਕਿਓਂ ਨਾ ਮੈਂ ਬਾਦਲ ਗੰਦੇ ਨੂ ਹੀ ਬਾਹਰ
ਕਰਾਂ ਤੇ ਸਿਖ ਜਗਤ ਨੂ ਅਪੀਲ ਕਰਾਂ ਕਿ ਸਿੰਘੋਂ ਆਓ ! ਮੇਰੇ ਨਾਲ ਤੁਰੋ ਤੇ ਅਸੀਂ ਪਾਕ-
ਸਾਫ਼ ਕਮੇਟੀ ਸਿਖਾਂ ਨੂ, ਅਤੇ ਸਿਖੀ ਨੂ ਚੁਕਣ ਲਈ ਬਣਾਈਏ ! ਇਸ ਕਰਕੇ ਸਿੰਘੋ ਹੋਸ਼ ਕਰੋ ਤੇ ਆਪਣੇ ਦੁਸ਼ਮਨ ਦੀ ਚਾਲਾਂ ਤੋ ਹੁਸ਼ਿਆਰ ਰਹੋ !
ਜਰਮਨੀ ਦੇ ਹਿਟਲਰ ਨੇ ਯਹੂਦੀਆਂ ਦਾ ਕਤਲੇਆਮ ਕੀਤਾ,
ਇਰਾਕ਼ ਦੇ ਸੱਦਾਮ ਹੁੱਸੈਨ ਨੇ ਕੁਰਦਿਸ਼ ਲੋਕਾਂ ਦਾ ਕਤਲੇਆਮ ਕੀਤਾ, ਓਹਨਾ ਤੇ ਕਾਰਵਾਈ
ਹੋਈ , ਭਾਰਤ ਵਿਚ ਸਿਖਾਂ ਦਾ ਕਤਲੇਆਮ ਹੋਇਆ, ਪਰ ਭਾਰਤ ਸਰਕਾਰ ਤੇ ਕੋਈ ਅੰਤਰ ਰਾਸ਼ਟਰੀ
ਕਾਰਵਾਈ ਕਿਓਂ ਨਹੀਂ ਹੋਈ?ਭਾਰਤ ਸਰਕਾਰ ਨੇ ਸਿਖਾਂ ਦਾ ਕਤਲੇਆਮ ਕੀਤਾ ਪਰ ਸਾਰਾ ਸੰਸਾਰ
ਕਿਓਂ ਚੁਪ ਰਿਹਾ, ਕਿਓਂ ? ਕਿਓਂਕਿ ਸਾਡੇ ਕੋਲ ਤੇਲ ਦੇ ਖੂਹ ਨਹੀਂ?ਕਿਓਂ ਸਾਡੇ ਨਾਲ ਕੋਈ
ਮੁਲਕ ਖੜਾ ਨਹੀਂ ਹੋਇਆ ? ਕੀ ਸਿਖਾਂ ਦੀ ਕੋਈ ਹਸਤੀ ਨਹੀਂ ?ਮਨੁਖੀ ਹਕਾਂ ਦੀ ਰਾਖਵੀਆਂ
ਕਮੇਟੀਆਂ ਕਿਥੇ ਸੀ, ਅਤੇ ਕਿਓਂ ਨਹੀਂ ਕਿਸੇ ਨੇ ਸਿਖਾਂ ਦੀ ਨਸਲਕੁਸ਼ੀ ਦੇ ਖਿਲਾਫ਼ ਆਵਾਜ਼
ਚੁਕੀ?ਹੁਣ ਭਾਰਤ ਸਰਕਾਰ ਯੂ ਐੰਨ ਓ ਵਿਚ ਸੁਰਖਿਆ ਕੋਂਸਿਲ ਵਿਚ ਸੀਟ ਲੈਣਾ ਚਾਹੁੰਦੀ ਹੈ
ਪਰ ਕੋਈ ਇਹਨਾ ਭਲੇਮਾਣਸਾਂ ਤੋ ਪੁਛੇ ਕਿ ਆਪਣਾ ਘਰ ਤਾ ਤੁਹਾਥੋਂ ਸਾਂਬਿਆ ਨਹੀਂ ਜਾਂਦਾ,
ਆਪਣੇ ਮੁਲਕ ਦੇ ਸਿਖ ਅਤੇ ਮੁਸਲਮਾਨ ਵਸਨੀਕਾਂ ਦੇ ਤੁਸੀਂ ਕਤਲ ਅਤੇ ਓਹਨਾ ਤੇ ਜੁਲਮ ਕਰਦੇ
ਹੋ, ਦੂਜੇ ਮੁਲਕਾਂ ਦੇ ਮਨੁਖਾਂ ਦੇ ਅਖਤਿਆਰਾਂ ਲਈ ਕੀ ਆਵਾਜ਼ ਚੁਕੋਗੇ ? ਜਾਓ ਪਹਿਲਾਂ
ਆਪਣਾ ਘਰ ਸਾਂਭੋ !
ਹੁਣ ਇਹ ਸਬ ਵਿਤਕਰੇ ਨੂ ਵੇਖਦੇ ਹੋਏ, ਭਾਰਤ ਸਰਕਾਰ
ਨੂ ਖੁਦ ਇਹ ਫੈਸਲਾ ਲੈਣਾ ਚਾਹਿਦਾ ਹੈ ਕਿ ਓਹ ਸਾਨੂ ਸਿਖਾਂ ਨੂ ਆਪਣੇ ਨਾਲ ਰਖਣਾ ਚਾਹੁੰਦੀ
ਹੈ ਕਿ ਨਹੀਂ ? ਪਰ ਜੇ ਹਾਂ ਤਾ ਸਿਖਾਂ ਨਾਲ ਵਿਤਕਰਾ ਅਤੇ ਜੁਲਮ ਫੋਰਨ ਬੰਦ ਕਰੇ, ਸਿਖ
ਮੁੰਡਿਆਂ ਨੂ ਤੇ ਬਚਿਆਂ ਨੂ ਰਿਹਾ ਕਰੇ ਤੇ ਭਰੋਸਾ ਦੇਵੇ ਕਿ ਸਾਡੇ ਧਾਰਮਿਕ ਮਸਲਿਆਂ ਚ
ਦਖਲਨ-ਦਾਜੀ ਨਹੀਂ ਕਰੇਗੀ, ਸਿਖੀ ਸਰੂਪ ਨੂ ਬਰਕਰਾਰ ਰਖੇਗੀ ਤੇ ਸਿਖ ਧਰਮ ਨੂ ਮਾਣਤਾ
ਦੇਵੇਗੀ ! ਸਿਖਾਂ ਦੇ ਵਖਰੇ ਕਨੂਨ ਹੋਣਗੇ ਤੇ ਹਿੰਦੁਸਤਾਨ ਵਿਚ ਜੇ ਅਸੀਂ ਰਹਿਣਾ ਹੋਵੇਗਾ
ਤਾਂ ਬਰਾਬਰੀ ਦੇ ਹਕ਼ ਲੈ ਕੇ ਰਹਾਂਗੇ ਨਹੀਂ ਤਾਂ ਭਾਰਤ ਸਰਕਾਰ ਬਿਸ਼ਕ ਸਾਨੂ ਵਖਰਾ ਕਰ
ਦੇਵੇ ! ਅਸੀਂ ਆਪਣਾ ਖਾਲਸਾ ਰਾਜ ਖੁਦ ਵੇਖ ਲਵਾਂਗੇ ! ਅਸੀਂ ਭਾਰਤ ਸਰਕਾਰ ਤੇ ਇਸਦੇ
ਹਿੰਦੂ ਨੇਤਾਵਾਂ ਤੇ ਭਰੋਸਾ ਨਹੀਂ ਕਰ ਸਕਦੇ ! ਇਹਨਾ ਆਪਣਾ ਇਤਬਾਰ ਗਵਾ ਲਿਆ ਹੈ !ਪਰ
ਇਹਨਾ ਹਾਲਤਾਂ ਚ ਅਸੀਂ ਹਿੰਦੁਸਤਾਨ ਚ ਨਹੀਂ ਰਹ ਸਕਦੇ ! ਅਸੀਂ ਆਪਣੇ ਲਈ ਵਖਰਾ ਮੁਲਕ
ਮੰਗਦੇ ਹਾਂ ! ਚਾਹੇ ਓਹ ਖਾਲਿਸਤਾਨ ਹੋਵੇ ਜਾ ਸਿਖ ਹੋਮਲੈੰਡ ! ਪਰ ਹੋਣਾ ਸਾਡਾ ਵਖਰਾ
ਮੁਲਕ ਚਾਹੀਦਾ !
ਸਿਖਾਂ ਦਾ ! ਸਿਖਾਂ ਲਈ ! ਤੇ ਸਿਖਾਂ ਵਾਸਤੇ ! ਕਿਓਂ ਜੋ ਅਸੀਂ ਆਪਣੀ ਆਓਣ ਵਾਲੀ ਨਸਲਾਂ ਲਈ ਹਿੰਦੁਸਤਾਨ ਸੁਰਖਿਅਤ ਨਹੀਂ ਸਮਝਦੇ ! ਕੋਈ
ਇਹ ਨਾ ਸਮਝੇ ਕਿ ਮੈਂ ਕਿਤੇ ਬਾਹਰਲੇ ਮੁਲਕ ਚ ਬੈਠ ਕੇ ਇਹ ਲੇਖ ਲਿਖ ਰਿਹਾ ਹਾਂ ! ਮੈਂ
ਦਿੱਲੀ ਵਿਚ ਹੀ ਹਾਂ ਤੇ ਜੇ ਸਰਕਾਰ ਮੇਰੇ ਲੇਖ ਤੋਂ ਮੈਨੂ ਮੁਲਕ ਵਿਰੋਧੀ ਸਮਝਦੀ ਹੈ ਤਾਂ
ਜਦੋਂ ਮਰਜੀ ਮੈਨੂ ਗਿਰਫਤਾਰ ਕਰ ਸਕਦੀ ਹੈ, ਮੈਨੂ ਜਦੋਂ ਕਹੇ ਮੈਂ ਆਪਣੇ ਆਪ ਨੂ ਪੇਸ਼ ਕਰ
ਦਿਆਂਗਾ ਪਰ ਸਚ ਕਹਿਣੋ ਨਹੀਂ ਹਟਾਂਗਾ ! ਪਿਛਲੇ ੨੫ ਸਾਲ ਤੋ ਇਨਸਾਫ਼ ਤੁਸੀਂ ਨਹੀਂ ਦੇ
ਸਕੇ ਹੋਰ ਤੁਸੀਂ ਸਾਨੂ ਕੀ ਦੇਣਾ ! ਹਾਂ ਸਾਥੋਂ ਖੋਹੰਦੇ ਜਰੂਰ ਹੋ......ਸਾਡੀ ਇਜ੍ਜ਼ਤ,
ਸਾਡਾ ਵਿਰਸਾ, ਸਾਡਾ ਧਾਰਮਿਕ ਅਧਿਕਾਰ ਤੇ ਹੁਣ ਸਾਡਾ ਸਿਖੀ ਸਰੂਪ ਵੀ ! ਬਸ ਬਹੁਤ ਹੋ ਗਿਆ
ਹੈ----ਹੁਣ ਹੋਰ ਨਹੀਂ ! ਇਸ ਲਈ ਸਾਰੇ ਸੰਸਾਰ ਦੇ ਸਿੰਘੋਂ ਆਓ ਮੇਰੀ ਅਵਾਜ਼ ਨਾਲ ਆਪਣੀ
ਅਵਾਜ਼ ਮਿਲਾਓ ਤੇ ਭਾਰਤ ਸਰਕਾਰ ਨੂ ਹਰ ਸਿਆਸੀ ਮੋਰਚੇ ਤੇ ਨੰਗਾ ਕਰੋ ਤੇ ਆਪਣੇ ਹਕਾਂ ਲਈ
ਸੰਸਾਰ ਦੇ ਹਰ ਸ੍ਟੇਜ ਤੋਂ ਆਪਣੀ ਅਵਾਜ਼ ਚੁਕੋ !
ਗੁਰੂ ਸਾਹਿਬ ਜੀ ਨੇ ਬਚਨ ਵੀ ਕੀਤਾ ਹੈ, "ਜੇ ਜੀਵੇ ਪੱਤ ਲਥੀ ਜਾਇ ਸਭੇ ਹਰਾਮ ਜੇਤਾ ਕਿਛੁ ਖਾਇ !!"
ਕੋਈ
ਮਰ-ਜੀਵੜਾ ਮਾਂ ਦੇ ਕੁਖੋਂ ਖਾੜਕੂ ਬਣ ਪੈਦਾ ਨਹੀਂ ਹੁੰਦਾ ! ਚੇਤੇ ਰਖੋ
.............. ਮੈਂ ਹੀ ਬਾਬਾ ਗੁਰਦਿੱਤਾ ਸਿੰਘ ਸੀ, ਮੈਂ ਹੀ ਕਰਤਾਰ ਸਿੰਘ ਸਰਾਭਾ ਸੀ,
ਮੈਂ ਹੀ ਊਧਮ ਸਿੰਘ ਸੀ, ਮੈਂ ਹੀ ਭਗਤ ਸਿੰਘ ਸੀ, ਮੈਂ ਹੀ ਮਦਨ ਲਾਲ ਢੀਂਗਰਾ ਸੀ, ਮੈਂ
ਹੀ ਜਰਨੈਲ ਸਿੰਘ ਭਿੰਡਰਾਂਵਾਲਾ ਸੀ ਅਤੇ ਮੈਂ ਹੀ ਜਗਜੀਤ ਸਿੰਘ ਚੁਹਾਨ ਸੀ ! ਇਹ ਸਬ ਇਕ
ਜਜ੍ਬਾ ਹੈ ਤੇ ਮੈਂ ਇਹਨਾ ਸਾਰੀਆਂ ਵਿਚ ਸੀ ਤੇ ਇਹ ਸਾਰੇ ਮੇਰੇ ਵਿਚ ਨੇ !ਜੇ ਇਸ ਦਾ ਮਤਲਬ
ਤੁਹਾਡੀ ਸਮਝ ਵਿਚ ਆ ਜਾਵੇ ਤਾਂ.....
ਜੇਕਰ ਸਿਰਫ ਦੋ ਸਿੰਘ ਬਾਬਾ ਬੋਤਾ ਸਿੰਘ ਜੀ ਤੇ
ਬਾਬਾ ਗਰਜਾ ਸਿੰਘ ਜੀ, ਪੂਰੀ ਮੁਗਲ ਸੇਨਾ ਨੂ ਵੰਗਾਰ ਸਕਦੇ ਸੀ ਤਾਂ ਭਾਰਤ ਸਰਕਾਰ ਵੀ ਇਹ
ਚੇਤੇ ਰਖੇ ਕਿ ਉਸਨੁ ਲਲਕਾਰਨ ਵਾਲੇ ਸਿੰਘ ਵੀ ਨੇ ! ਉਸੇ ਜਜ਼ਬੇ ਨਾਲ ਮੈਂ ਭਾਰਤ ਸਰਕਾਰ
ਨੂ ਵੰਗਾਰਦਾ ਹਾਂ ਤੇ ਓਹ ਵੀ ਭਾਰਤ ਵਿਚੋਂ ਹੀ, ਕਿ ਸਿਖਾਂ ਤੇ ਜੁਲਮ ਬੰਦ ਕਰੇ ਨਹੀਂ ਤਾ
ਉਸਨੁ ਇਸਦੇ ਬਡੇ ਖਤਰਨਾਕ ਅੰਜਾਮ ਭੁਗਤਣੇ ਪੈਣਗੇ ! ਸਿਖ ਭਾਰਤ ਸਰਕਾਰ ਨੂ ਕਦੀ ਮਾਫ਼
ਨਹੀਂ ਕਰਨਗੇ ! ਇਸ ਲਈ ਭਾਰਤ ਸਰਕਾਰ ਹਿੰਦੁਸਤਾਨ ਦੇ ਹੋਰ ਟੁਕੜੇ ਹੋਣ ਤੋ ਬਚਾਵੇ ਤੇ
ਸਿਖਾਂ ਨੂ ਲੋੜੀਂਦਾ ਮਾਨ- ਸਮਾਣ ਦਿੰਦੇ ਹੋਏ, ਇਜ਼ਤ ਨਾਲ ਰਹਣ ਦਾ ਹਕ਼ ਦੇਵੇ !
ਵਾਹਿਗੁਰੂ ਜੀ ਕਾ ਖਾਲਸਾ ! ਵਾਹਿਗੁਰੂ ਜੀ ਕੀ ਫਤਹਿ !! ਪੜੋ ਤੇ ਪੜਾਓ !! ਆਪਣੇ ਬਹੁਮੁਲੇ ਵਿਚਾਰਾਂ ਤੋਂ ਸਾਨੂ ਵੀ ਜਾਣੂ ਕਰਾਓ !!